ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ
Indira Gandhi International Airport Logo.svg
Mudras at Indira Gandhi Delhi 1007.jpg
ਸੰਖੇਪ
ਹਵਾਈ ਅੱਡਾ ਕਿਸਮ ਪਬਲਿਕ
ਮਾਲਕ ਭਾਰਤੀ ਹਵਾਈ-ਅੱਡਾ ਅਥਾਰਟੀ
ਆਪਰੇਟਰ ਦਿੱਲੀ ਕੌਮਾਂਤਰੀ ਹਵਾਈ ਅੱਡਾ ਪ੍ਰਾਈਵੇਟ ਲਿਮਟਡ (ਡਾਇਲ)
ਸੇਵਾ ਦਿੱਲੀ/ਐੱਨਸੀਆਰ
ਸਥਿਤੀ ਦੱਖਣ-ਪੱਛਮੀ ਦਿੱਲੀ, ਦਿੱਲੀ
 ਭਾਰਤ
ਏਅਰਲਾਈਨ ਟਿਕਾਣਾ
ਉੱਚਾਈ AMSL 777 ft / 237 ਮੀ
ਵੈੱਬਸਾਈਟ www.newdelhiairport.in
ਨਕਸ਼ਾ
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ is located in Earth
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ (Earth)
ਇੰਡੀਆ ਵਿੱਚ ਟਿਕਾਣਾ
ਰਨਵੇਅ
ਦਿਸ਼ਾ ਲੰਬਾਈ ਤਲਾ
m ft
10/28 3,810 12,500 ਲੁੱਕ
09/27 2,813 9,229 ਲੁੱਕ
11/29 4,430 14,534 ਲੁੱਕ
Statistics (2014-15)
ਮੁਸਾਫ਼ਰੀ ਚਾਲ 40.
ਜਹਾਜ਼ੀ ਚਾਲ 300.
ਅਸਬਾਬੀ ਭਾਰ 696.
ਸਰੋਤ: AAI[1][2]

ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਭਾਰਤ ਦੇ ਕੌਮੀ ਰਾਜਧਾਨੀ ਇਲਾਕੇ, ਦਿੱਲੀ ਦਾ ਮੁੱਢਲਾ ਹਵਾਈ ਆਵਾਜਾਈ ਦਾ ਧੁਰਾ ਹੈ। ਇਹ ਹਵਾਈ ਅੱਡਾ, ਜੋ 5106 ਏਕੜ ਦੇ ਰਕਬੇ ਵਿੱਚ ਫੈਲਿਆ ਹੋਇਆ ਹੈ,[3] ਪਾਲਮ ਵਿੱਚ ਪੈਂਦਾ ਹੈ, ਜੋ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ 15 ਕਿ.ਮੀ. (9.3 ਮੀਲ) ਦੱਖਣ-ਪੱਛਮ ਵੱਲ ਅਤੇ ਨਵੀਂ ਦਿੱਲੀ ਸਿਟੀ ਸੈਂਟਰ ਤੋਂ 16 ਕਿ.ਮੀ. (9.9 ਮੀਲ) ਵੱਲ ਹੈ।[4][5] ਇਹਦਾ ਨਾਂ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮਗਰੋਂ ਰੱਖਿਆ ਗਿਆ ਹੈ। 2009 ਤੋਂ ਲੈ ਕੇ ਮੁਸਾਫ਼ਰੀ ਆਵਾਜਾਈ ਅਤੇ ਕੌਮਾਂਤਰੀ ਆਵਾਜਾਈ ਪੱਖੋਂ ਇਹ ਦੇਸ਼ ਦਾ ਸਭ ਤੋਂ ਰੁੱਝਿਆ ਹੋਇਆ ਹਵਾਈ ਅੱਡਾ ਹੈ। ਮਾਲ ਦੀ ਢੋਆ-ਢੁਆਈ ਪੱਖੋਂ ਇਹ ਮੁੰਬਈ ਦੇ ਹਵਾਈ ਅੱਡੇ ਤੋਂ ਬਾਅਦ ਦੂਜਾ ਸਭ ਤੋਂ ਵੱਧ ਰੁਝੇਵੇਂ ਵਾਲ਼ਾ ਹਵਾਈ ਅੱਡਾ ਹੈ।[6]

ਹਵਾਲੇ[ਸੋਧੋ]

  1. "TRAFFIC STATISTICS - DOMESTIC & INTERNATIONAL PASSENGERS" (jsp). Aai.aero. Retrieved 31 December 2014. 
  2. "TRAFFIC STATISTICS - DOMESTIC & INTERNATIONAL PASSENGERS". Aai.aero. Retrieved 31 December 2014. 
  3. About IGI Airport from the Wayback Machine
  4. "eAIP India AD-2.1 VIDP". Aai.aero. Retrieved 5 May 2014. 
  5. "Fact Sheet". Newdelhiairport.in. Retrieved 5 May 2014. 
  6. "Delhi Airport busier than Mumbai by 40 flights a day". Indianexpress.com. 16 August 2009. Retrieved 5 May 2014. 

ਬਾਹਰਲੇ ਜੋੜ[ਸੋਧੋ]