ਏਕਤਾ ਬਿਸ਼ਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਏਕਤਾ ਬਿਸ਼ਟ
ਨਿੱਜੀ ਜਾਣਕਾਰੀ
ਪੂਰਾ ਨਾਂਮਏਕਤਾ ਬਿਸ਼ਟ
ਜਨਮ08 ਫ਼ਰਵਰੀ 1986
ਅਲਮੋਰਾ, ਉਤਰਾਖੰਡ ਭਾਰਤ ਵਿੱਚ
ਬੱਲੇਬਾਜ਼ੀ ਦਾ ਅੰਦਾਜ਼ਖੱਬੇ - ਹੱਥ
ਗੇਂਦਬਾਜ਼ੀ ਦਾ ਅੰਦਾਜ਼ਧੀਮੀ ਗਤੀ ਖੱਬੇ-ਹੱਥ ਨਾਲ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਓ.ਡੀ.ਆਈ. ਪਹਿਲਾ ਮੈਚ2 ਜੁਲਾਈ 2011 v ਆਸਟ੍ਰੇਲੀਆਈ ਮਹਿਲਾ
ਆਖ਼ਰੀ ਓ.ਡੀ.ਆਈ.ਅਪ੍ਰੈਲ 12 2013 v ਬੰਗਲਾ ਦੇਸ਼ ਔਰਤਾਂ
ਓ.ਡੀ.ਆਈ. ਕਮੀਜ਼ ਨੰ.8
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2012–ਵਰਤਮਾਨਰੇਲਵੇ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ODI T20I
ਮੈਚ - 16 18
ਦੌੜਾਂ - 44 9
ਬੱਲੇਬਾਜ਼ੀ ਔਸਤ - - -
100/50 - - -
ਸ੍ਰੇਸ਼ਠ ਸਕੋਰ - - -
ਗੇਂਦਾਂ ਪਾਈਆਂ - 889 365
ਵਿਕਟਾਂ - 26 14
ਗੇਂਦਬਾਜ਼ੀ ਔਸਤ 21.50 22.28
ਇੱਕ ਪਾਰੀ ਵਿੱਚ 5 ਵਿਕਟਾਂ n/a n/a
ਇੱਕ ਮੈਚ ਵਿੱਚ 10 ਵਿਕਟਾਂ n/a n/a
ਸ੍ਰੇਸ਼ਠ ਗੇਂਦਬਾਜ਼ੀ 3/27 2/28
ਕੈਚ/ਸਟੰਪ - 2/– 3/–
ਸਰੋਤ: ESPNcricinfo, 2013

ਏਕਤਾ ਬਿਸ਼ਟ ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ।[1][2] ਇਹ ਖੱਬੇ ਹੱਥ ਦੀ ਬੱਲੇਬਾਜ਼ ਅਤੇ ਹੌਲੀ ਗਤੀ ਦੀ ਗੇਂਦਬਾਜ਼ ਵੀ ਹੈ।[3][4] ਏਕਤਾ ਬਿਸ਼ਟ ਪਹਿਲੀ ਉਤਰਾਖੰਡ ਰਾਜ ਦੀ ਔਰਤ ਹੈ ਜੋ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਖੇਡੀ ਹੈ।

ਮੁਢਲਾ ਜੀਵਨ[ਸੋਧੋ]

ਬਿਸ਼ਟ ਦਾ ਜਨਮ ਅਲਮੋਰਾ ਵਿਖੇ 8 ਫਰਵਰੀ 1986 ਵਿੱਚ ਹੋਇਆ ਸੀ।

ਖੇਡ ਜੀਵਨ[ਸੋਧੋ]

ਇਕ ਦਿਨਾ ਅੰਤਰਰਾਸ਼ਟਰੀ[ਸੋਧੋ]

 • ਇੱਕ ਦਿਨਾਂ ਅੰਤਰਰਾਸ਼ਟਰੀ ਸ਼ੁਰੂਆਤ ਆਸਟ੍ਰੇਲੀਆ ਮਹਿਲਾ ਟੀਮ ਦੇ ਖਿਲਾਫ਼ ਚੇਸਟਰਫ਼ੀਲਡ ਵਿਖੇ, ਜੁਲਾਈ 2, 2011 ਨੂੰ
 • ਆਖਰੀ ਇੱਕ ਦਿਨਾਂ ਅੰਤਰਰਾਸ਼ਟਰੀ ਬੰਗਲਾ ਦੇਸ਼ ਮਹਿਲਾ ਟੀਮ ਦੇ ਖਿਲਾਫ਼ ਆਹਿਮਦਾਬਾਦ ਵਿਖੇ, ਅਪ੍ਰੈਲ 12, 2013
 • ਸਰਵਸ੍ਰੇਸ਼ਟ ਗੇਦਬਾਜ਼ੀ 3/15 ਨਾਲ 31 ਵਿਕਟਾਂ 21 ਮੈਚਾਂ ਵਿੱਚ

ਟੀ ਟਵੰਟੀ ਅੰਤਰਰਾਸ਼ਟਰੀ (T20I)[ਸੋਧੋ]

 • ਟੀ ਟਵੰਟੀ ਅੰਤਰਰਾਸ਼ਟਰੀ ਸ਼ੁਰੂਆਤ ਆਸਟ੍ਰੇਲੀਆ ਮਹਿਲਾ ਟੀਮ ਦੇ ਖਿਲਾਫ਼ ਬਿਲਰੇਸ਼ਈ ਵਿਖੇ ਜੂਨ 23, 2011 ਨੂੰ
 • ਆਖਰੀ ਟੀ ਟਵੰਟੀ ਅੰਤਰਰਾਸ਼ਟਰੀ ਬੰਗਲਾ ਦੇਸ਼ ਮਹਿਲਾ ਟੀਮ ਦੇ ਖਿਲਾਫ਼ ਬਡੋਦਾ ਵਿਖੇ, ਅਪ੍ਰੈਲ 5, 2013
 • ਸਰਵਸ੍ਰੇਸ਼ਟ ਗੇਦਬਾਜ਼ੀ 3/16 ਨਾਲ 20 ਵਿਕਟਾਂ 21 ਮੈਚਾਂ ਵਿੱਚ

ਟੀਮਾਂ[ਸੋਧੋ]

ਟੀਮ ਅੰਕੜੇ ਜਿਹੜੇ ਏਕਤਾ ਬਿਸ਼ਟ ਨੇ ਨਿਭਾਈ।[5]

 • ਮਹਿਲਾਵਾਂ ਇੱਕ ਦਿਨਾਂ ਅੰਤਰਾਰਸ਼ਟਰੀ ਭਾਰਤੀ ਮਹਿਲਾਵਾਂਂ (2011-2012/13)
 • ਮਹਿਲਾਵਾਂ ਵਿਸ਼ਟ ਕੱਪ ਭਾਰਤੀ ਮਹਿਲਾਵਾਂਂ (2012/13)
 • ਮਹਿਲਾਵਾਂ ਅੰਤਰਰਾਸ਼ਟਰੀ ਟਵੰਟੀ ਭਾਰਤੀ ਮਹਿਲਾਵਾਂਂ (2011-2012/13)
 • ਮਹਿਲਾਵਾਂ ਅੰਤਰਰਾਸ਼ਟਰੀ ਟਵੰਟੀ ਵਿਸ਼ਟ ਕੱਪ ਭਾਰਤੀ ਮਹਿਲਾਵਾਂਂ (2012/13)
 • ਮਹਿਲਾਵਾਂ ਓਵਰ ਲਿਮਟ ਉਤਰ ਪ੍ਰਦੇਸ਼ ਮਹਿਲਾ (2006/07-2012/13)
 • ਮੱਧ ਜ਼ੋਨ ਮਹਿਲਾ (2009 / 10-2012 / 13)
 • ਭਾਰਤ ਨੂੰ ਬਲਿਊ ਮਹਿਲਾ ( 2010/11 )
 • ਭਾਰਤ ਨੇ ਮਹਿਲਾ (2011-2012 / 13)
 • ਭਾਰਤ ਨੂੰ ਲਾਲ ਮਹਿਲਾ (2011 / 12-2012 / 13)
 • ਮਹਿਲਾਵਾਂ ਟੀ ਟਵੰਟੀ ਉਤਰ ਪ੍ਰਦੇਸ਼ ਮਹਿਲਾ (2009/10-2012/13)
 • ਭਾਰਤ ਨੂੰ ਬਲਿਊ ਮਹਿਲਾ ( 2009/10 )
 • ਭਾਰਤ ਨੇ ਮਹਿਲਾ (2011-2012 / 13)
 • ਵਿਵਿਧ ਭਾਰਤੀ ਮਹਿਲਾ(2011)
 • ਮਹਿਲਾ ਵਿਵਿਧ ਉੱਤਰ ਪ੍ਰਦੇਸ਼ (2007/08-2008/09)
 • ਭਾਰਤੀ ਬੋਰਡ ਦੇ ਪ੍ਰਧਾਨ XI (2009/10)
 • ਮਹਿਲਾਵਾਂ ਕ੍ਰਿਕਟ ਆਇਸ਼ੋਸ਼ੇਸਨ ਭਾਰਤ ਦੀ ਪ੍ਰਧਾਨ XI (2010/11)
 • ਭਾਰਤੀ ਮਹਿਲਾ (2011-2012/13)

ਉੱਤਰੀ ਮੱਧ ਰੇਲਵੇ ਸਪੋਰਟਸ ਐਸੋਸੀਏਸ਼ਨ ਮਹਿਲਾ (2012/13)

ਲਗਾਤਾਰ ਤਿੰਨ ਗੇਂਦਾਂ ਉੱਤੇ ਤਿੰਨ ਵਿਕੇਟ ਲੈਣਾ[ਸੋਧੋ]

ਅਕਤੂੂਬਰ 3, 2012 ਬਿਸਟ ਨੇ ਲਗਾਤਾਰ ਤਿੰਨ ਗੇਂਦਾਂ ਉੱਤੇ ਤਿੰਨ ਵਿਕੇਟਾਂ ਲਈਆਂ ਜਿਸ ਸਮੇਂ ਭਾਰਤ ਆਈ.ਸੀ.ਸੀ. ਵਰਲਡ ਵਿਮਨ 20 ਕਲੰਬੋ ਵਿੱਚ ਖੇਡਦੇ ਹੋਏ, ਸ੍ਰੀ ਲੰਕਾਂ. ਭਾਰਤ ਨੂੰ ਸ੍ਰੀ ਲੰਕਾਂ ਖਿਲਾਫ਼ 8 ਓਵਰਾਂ ਵਿੱਚ 100 ਸਕੋਰਾਂ ਦੀ ਲੋੜ ਸੀ ਉਸ ਸਮੇਂ ਬਿਸ਼ਟ ਨੇ ਆਖਰੀ ਓਵਰ ਵਿੱਚ ਲਗਾਤਾਰ ਤਿੰਨ ਗੇਦਾਂ ਵਿੱਚ ਤਿੰਨ ਵਿਕਟਾਂ ਲਈਆ ਸਨ।[6][7]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]