ਏ ਕੇ ਰਾਮਾਨੁਜਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਏ ਕੇ ਰਾਮਾਨੁਜਨ
ਜਨਮ ਮਾਰਚ 16, 1929(1929-03-16)
ਮੈਸੂਰ, ਭਾਰਤ
ਮੌਤ ਜੁਲਾਈ 13, 1993(1993-07-13) (ਉਮਰ 64)
ਸ਼ਿਕਾਗੋ, ਯੂ ਐੱਸ ਏ
ਕੌਮੀਅਤ ਭਾਰਤੀ
ਕਿੱਤਾ ਕਵੀ, ਨਿਬੰਧਕਾਰ, ਖੋਜਕਾਰ, ਭਾਸ਼ਾਵਿਦ, ਲੋਕ-ਕਥਾਵਾਂ ਦੇ ਮਾਹਰ, ਅਨੁਵਾਦਕ, ਨਾਟਕਕਾਰ
ਮਸ਼ਹੂਰ ਕਾਰਜ ਕਵਿਤਾ

ਅੱਟੀਪਟ ਕ੍ਰਿਸ਼ਨਸਵਾਮੀ ਰਾਮਾਨੁਜਨ (ਕੰਨੜ: ಅತ್ತಿಪೇಟೆ ಕೃಷ್ಣಸ್ವಾಮಿ ರಾಮಾನುಜನ್) (ਤਮਿਲ਼: அத்திப்பட்டு கிருஷ்ணசுவாமி ராமானுஜன்) (16 ਮਾਰਚ 1929 – 13 ਜੁਲਾਈ1993), ਏ ਕੇ ਰਾਮਾਨੁਜਨ ਵਜੋਂ ਮਸ਼ਹੂਰ ਸਨ। ਉਹ ਭਾਰਤੀ ਸਾਹਿਤ ਦੇ ਵਿਦਵਾਨ ਸਨ। ਉਨ੍ਹਾਂ ਨੇ ਅੰਗਰੇਜ਼ੀ ਅਤੇ ਕੰਨੜ ਦੋਨਾਂ ਭਾਸ਼ਾਵਾਂ ਵਿੱਚ ਰਚਨਾ ਕੀਤੀ। ਰਾਮਾਨੁਜਨ ਇੱਕ ਭਾਰਤੀ ਕਵੀ, ਨਿਬੰਧਕਾਰ, ਖੋਜਕਾਰ, ਭਾਸ਼ਾਵਿਦ, ਲੋਕ-ਕਥਾਵਾਂ ਦੇ ਮਾਹਰ, ਅਨੁਵਾਦਕ, ਅਤੇ ਨਾਟਕਕਾਰ ਸਨ। ਉਨ੍ਹਾਂ ਦੀ ਖੋਜ ਦਾ ਦਾਇਰਾ ਪੰਜ ਭਾਸ਼ਾਵਾਂ ਤੱਕ ਵਸੀਹ ਸੀ: ਤਮਿਲ, ਕੰਨੜ, ਤੇਲਗੂ, ਸੰਸਕ੍ਰਿਤ,ਅਤੇ ਅੰਗਰੇਜ਼ੀ। ਉਨ੍ਹਾਂ ਨੇ ਇਨ੍ਹਾਂ ਭਾਸ਼ਾਵਾਂ ਵਿਚਲੇ ਸਾਹਿਤ ਦੇ ਕਲਾਸੀਕਲ ਅਤੇ ਆਧੁਨਿਕ ਦੋਨਾ ਰੂਪਾਂ ਬਾਰੇ ਅਚ੍ਨਾਵਾਂ ਪ੍ਰਕਾਸ਼ਿਤ ਕੀਤੀਆਂ ਅਤੇ ਸਥਾਨਕ, ਗੈਰ-ਮਿਆਰੀ ਬੋਲੀਆਂ ਨੂੰ ਬਣਦਾ ਸਥਾਨ ਦੇਣ ਦੀ ਜੋਰਦਾਰ ਵਕਾਲਤ ਕੀਤੀ। [1]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png