ਓਮ ਨਮਃ ਸ਼ਿਵਾਯ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਓਮ ਨਮਃ ਸ਼ਿਵਾਯ (ਸੰਸਕ੍ਰਿਤ: ॐ नमः शिवाय; IAST: Om Namaḥ Śivāya) ਇੱਕ ਮਸ਼ਹੂਰ ਹਿੰਦੂ ਮੰਤਰ ਹੈ ਅਤੇ ਸ਼ੈਵ ਮੱਤ ਦੇ ਪੈਰੋਕਾਰਾਂ ਦੇ ਵਿਚਕਾਰ ਸਭ ਤੋਂ ਅਹਿਮ ਮੰਤਰ ਹੈ। ਇਹ ਮੰਤਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਇਸ ਮੰਤਰ ਦਾ ਜ਼ਿਕਰ ਯਜੁਰਵੇਦ ਅਤੇ ਸ਼੍ਰੀ ਰੁਦ੍ਰਮ੍ ਗੀਤ ਦੇ ਵਿੱਚ ਹੋਇਆ ਹੈ।

ਨਰਮਦਾ ਨਦੀ ਵਿੱਚ ਯੋਨੀ ਅਤੇ ਨੰਦੀ ਲਿੰਗਮ੍

ਅਨੁਵਾਦ[ਸੋਧੋ]

  • "ਨ" ਆਵਾਜ਼ ਦਾ ਮਤਲਬ - ਧਰਤੀ
  • "ਮ" ਆਵਾਜ਼ ਦਾ ਮਤਲਬ - ਪਾਣੀ
  • "ਸ਼ਿ" ਆਵਾਜ਼ ਦਾ ਮਤਲਬ - ਅੱਗ
  • "ਵ" ਆਵਾਜ਼ ਦਾ ਮਤਲਬ -  "ਪ੍ਰਾਣਿਕ" ਹਵਾ
  • "ਯ" ਆਵਾਜ਼ ਦਾ ਮਤਲਬ - ਅਸਮਾਨ

ਇਸ ਦੇ ਕੁੱਲ ਦਾ ਮਤਲਬ ਹੈ - "ਆਲਮੀ ਚੇਤਨਾ ਇੱਕ ਹੈ" .

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]