ਕਵੋਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਵੋਰਾ
ਵੈੱਬ-ਪਤਾquora.com
ਰਜਿਸਟਰੇਸ਼ਨRequired
ਬੋਲੀਆਂEnglish
ਆਦੇਸ਼ਕਾਰੀ ਭਾਸ਼ਾਪਾਈਥਨ
ਜਾਰੀ ਕਰਨ ਦੀ ਮਿਤੀJune 2009
ਅਲੈਕਸਾ ਦਰਜਾਬੰਦੀpositive decrease 252 (December 2014)[1]
ਮੌਜੂਦਾ ਹਾਲਤਸਰਗਰਮ

ਕਵੋਰਾ ਇੱਕ ਪ੍ਰਸ਼ਨ-ਉੱਤਰ ਵੈੱਬਸਾਇਟ ਹੈ ਜਿੱਥੇ ਸਵਾਲ ਬਣਾਏ, ਉੱਤਰ ਦਿੱਤੇ ਅਤੇ ਸੋਧੇ ਜਾਂਦੇ ਹਨ। ਇਹਦੀ ਸ਼ੁਰੂਆਤ ਜੂਨ ‌‍2009 ਵਿੱਚ ਹੋਈ। ਕਵੋਰਾ ਖ਼ਾਸ ਵਿਸ਼ਿਆਂ ਉੱਤੇ ਬਣੇ ਪ੍ਰਸ਼ਨ ਅਤੇ ਉੱਤਰ ਇਕੱਠੇ ਕਰਦੀ ਹੈ। ਵਰਤੋਂਕਾਰ ਹੋਰਨਾਂ ਵੱਲੋਂ ਦਿੱਤੇ ਗਏ ਉੱਤਰ ਸੋਧ ਕਰ ਕੇ ਜਾਂ ਆਪਣਾ ਨਵਾਂ ਉੱਤਰ ਦੇ ਕੇ ਸਹਿਯੋਗ ਕਰ ਸਕਦਾ ਹੈ।

ਵੇਰਵਾ[ਸੋਧੋ]

ਇਸਨੂੰ ਫ਼ੇਸਬੁੱਕ ਦੇ ਦੋ ਕਰਮਚਾਰੀਆਂ, ਐਡਮ ਡੈਨਜਲੋ ਅਤੇ ਚਾਰਲੀ ਨੇ ਬਣਾਇਆ ਸੀ। ਡੈਨਜਲੋ ਦਾ ਕਹਿਣਾ ਹੈ ਕਿ ਉਹ ਅਤੇ ਚਾਰਲੀ ਕਵੋਰਾ ਬਣਾਉਣ ਲਈ ਇਸ ਲਈ ਪ੍ਰਭਾਵਿਤ ਹੋਏ ਕਿਉਂਕਿ ਉਹਨਾਂ ਮੁਤਾਬਕ ਇੰਟਰਨੈੱਟ ਤੇ ਪ੍ਰਸ਼ਨ ਉੱਤਰ ਵਾਲੀ ਬਹੁਤੀਆਂ ਸਾਈਟਾਂ ਹਨ ਪਰ ਉਹ ਖ਼ਾਸ ਲਾਭਦਾਇਕ ਨਹੀਂ ਹਨ। ਕ਼ੁਓਰਾ ਨੇ ਆਪਣੀ ਆਈਫ਼ੋਨ ਐਪ 29 ਸਤੰਬਰ 2011 ਨੂੰ ਅਤੇ ਏੰਡਰੋਇਡ ਐਪ 5 ਸਤੰਬਰ 2012 ਨੂੰ ਪਹਿਲੀ ਵਾਰ ਚਲਾਈ।

  1. "Quora.com Site Info". Alexa Internet. Archived from the original on 2013-09-08. Retrieved 2014-12-07.