ਸਮੱਗਰੀ 'ਤੇ ਜਾਓ

ਕੋਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਵੋਰਾ, ਇੰਕ.
ਹੋਮਪੇਜ ਦਾ ਸਕਰੀਨਸ਼ਾਟ
ਵਪਾਰ ਦੀ ਕਿਸਮਨਿੱਜੀ
ਸਾਈਟ ਦੀ ਕਿਸਮ
ਸਵਾਲ ਅਤੇ ਜਵਾਬ
ਉਪਲੱਬਧਤਾਅਰਬੀ, ਮਰਾਠੀ, ਡੈਨਿਸ਼, ਡੱਚ, ਅੰਗਰੇਜ਼ੀ, ਫਿਨਿਸ਼, ਫਰੈਂਚ, ਜਰਮਨ, ਗੁਜਰਾਤੀ, ਹਿਬਰੂ, ਹਿੰਦੀ, ਇੰਡੋਨੇਸ਼ੀਆਈ, ਇਟਾਲੀਅਨ, ਜਾਪਾਨੀ, ਕੰਨੜ, ਮਲਿਆਲਮ, ਬੰਗਾਲੀ, ਨਾਰਵੇਜਿਅਨ, ਪੋਲਿਸ਼, ਪੁਰਤਗਾਲੀ, ਸਪੈਨਿਸ਼, ਸਵੀਡਿਸ਼, ਤਾਮਿਲ, ਤੇਲਗੂ[1]
ਸਥਾਪਨਾ ਕੀਤੀਜੂਨ 25, 2009; 15 ਸਾਲ ਪਹਿਲਾਂ (2009-06-25)
ਮੁੱਖ ਦਫ਼ਤਰਕੈਲੀਫੋਰਨੀਆ, ਸੰਯੁਕਤ ਰਾਜ
ਸੇਵਾ ਦਾ ਖੇਤਰਵਿਸ਼ਵਵਿਆਪੀ
ਮੁੱਖ ਲੋਕਐਡਮ ਡੈਨਜਲੋ (ਸੀਈਓ)
ਕੈਲੀ ਬੈਟਲਸ (ਸੀਐੱਫਓ)[2]
ਕਮਾਈUS$20 ਮਿਲੀਅਨ (2018)[3]
ਕਰਮਚਾਰੀ200–300 (2019)[3]
ਵੈੱਬਸਾਈਟwww.quora.com
ਰਜਿਸਟ੍ਰੇਸ਼ਨਹਾਂ
ਜਾਰੀ ਕਰਨ ਦੀ ਮਿਤੀਜੂਨ 21, 2010; 14 ਸਾਲ ਪਹਿਲਾਂ (2010-06-21)
ਮੌਜੂਦਾ ਹਾਲਤਕਿਰਿਆਸ਼ੀਲ
ਪ੍ਰੋਗਰਾਮਿੰਗ ਭਾਸ਼ਾਪਾਈਥਨ, ਸੀ++[4]

ਕਵੋਰਾ ਇੱਕ ਪ੍ਰਸ਼ਨ-ਉੱਤਰ ਵੈੱਬਸਾਇਟ ਹੈ ਜਿੱਥੇ ਸਵਾਲ ਬਣਾਏ, ਉੱਤਰ ਦਿੱਤੇ ਅਤੇ ਸੋਧੇ ਜਾਂਦੇ ਹਨ। ਇਹਦੀ ਸ਼ੁਰੂਆਤ ਜੂਨ ‌‍2009 ਵਿੱਚ ਹੋਈ। ਕਵੋਰਾ ਖ਼ਾਸ ਵਿਸ਼ਿਆਂ ਉੱਤੇ ਬਣੇ ਪ੍ਰਸ਼ਨ ਅਤੇ ਉੱਤਰ ਇਕੱਠੇ ਕਰਦੀ ਹੈ। ਵਰਤੋਂਕਾਰ ਹੋਰਨਾਂ ਵੱਲੋਂ ਦਿੱਤੇ ਗਏ ਉੱਤਰ ਸੋਧ ਕਰ ਕੇ ਜਾਂ ਆਪਣਾ ਨਵਾਂ ਉੱਤਰ ਦੇ ਕੇ ਸਹਿਯੋਗ ਕਰ ਸਕਦਾ ਹੈ।

ਵੇਰਵਾ

[ਸੋਧੋ]

ਇਸਨੂੰ ਫ਼ੇਸਬੁੱਕ ਦੇ ਦੋ ਕਰਮਚਾਰੀਆਂ, ਐਡਮ ਡੈਨਜਲੋ ਅਤੇ ਚਾਰਲੀ ਨੇ ਬਣਾਇਆ ਸੀ। ਡੈਨਜਲੋ ਦਾ ਕਹਿਣਾ ਹੈ ਕਿ ਉਹ ਅਤੇ ਚਾਰਲੀ ਕਵੋਰਾ ਬਣਾਉਣ ਲਈ ਇਸ ਲਈ ਪ੍ਰਭਾਵਿਤ ਹੋਏ ਕਿਉਂਕਿ ਉਹਨਾਂ ਮੁਤਾਬਕ ਇੰਟਰਨੈੱਟ ਤੇ ਪ੍ਰਸ਼ਨ ਉੱਤਰ ਵਾਲੀ ਬਹੁਤੀਆਂ ਸਾਈਟਾਂ ਹਨ ਪਰ ਉਹ ਖ਼ਾਸ ਲਾਭਦਾਇਕ ਨਹੀਂ ਹਨ। ਕ਼ੁਓਰਾ ਨੇ ਆਪਣੀ ਆਈਫ਼ੋਨ ਐਪ 29 ਸਤੰਬਰ 2011 ਨੂੰ ਅਤੇ ਏੰਡਰੋਇਡ ਐਪ 5 ਸਤੰਬਰ 2012 ਨੂੰ ਪਹਿਲੀ ਵਾਰ ਚਲਾਈ।

ਹਵਾਲੇ

[ਸੋਧੋ]
  1. "Languages on Quora". Quora.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named KBattles
  3. 3.0 3.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Schleifer2019
  4. "Why did Quora choose C++ over C for its high performance services? - Quora". Quora. Retrieved February 12, 2011.

ਬਾਹਰੀ ਲਿੰਕ

[ਸੋਧੋ]