ਕੈਰੀਬੀਆਈ ਨੀਦਰਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੈਰੀਬੀਆਈ ਨੀਦਰਲੈਂਡ
Caribisch Nederland (ਡੱਚ)
Location of  ਬੀ.ਈ.ਐੱਸ. ਟਾਪੂ  (ਹਰੇ ਚੱਕਰ ਵਿੱਚ)in ਕੈਰੀਬੀਆ. ਖੱਬਿਓਂ ਸੱਜੇ: ਬੋਨੇਅਰ, ਸਾਬਾ, ਸਿੰਟ ਯੂਸਟੇਸ਼ਸ.
Location of  ਬੀ.ਈ.ਐੱਸ. ਟਾਪੂ  (ਹਰੇ ਚੱਕਰ ਵਿੱਚ)

in ਕੈਰੀਬੀਆ.

ਖੱਬਿਓਂ ਸੱਜੇ: ਬੋਨੇਅਰ, ਸਾਬਾ, ਸਿੰਟ ਯੂਸਟੇਸ਼ਸ.
ਦੇਸ਼ ਨੀਦਰਲੈਂਡ
ਅਧਿਕਾਰਕ ਭਾਸ਼ਾ(ਵਾਂ) ਡੱਚ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਅੰਗਰੇਜ਼ੀ (ਸਾਬਾ, ਸਿੰਟ ਯੂਸਟੇਸ਼ਸ)
ਪਾਪੀਆਮੈਂਤੂ (ਬੋਨੇਅਰ)[੧]
ਸਰਕਾਰ
 -  ਰਾਸ਼ਟਰੀ ਨੁਮਾਇੰਦਾ ਵਿਲਬਰਟ ਸ਼ਟੋਲਟ
 -  ਲੈਫ. ਗਵਰਨਰ (ਸਿੰਟ ਯੂਸਟੇਸ਼ਸ) ਜਰਾਲਡ ਬਰਕਲ
 -  ਲੈਫ. ਗਵਰਨਰ (ਸਾਬਾ) ਜਾਨਥਨ ਜਾਨਸਨ
Area
 -  ਕੁੱਲ ੩੨੮ km2 
੧੨੭ sq mi 
Population
 -  ੨੦੧੦ ਮਰਦਮਸ਼ੁਮਾਰੀ 21133 
 -  ਸੰਘਣਾਪਣ 64/km2 
੧੬੫.੮/sq mi
ਮੁਦਰਾ ਸੰਯੁਕਤ ਰਾਜ ਡਾਲਰ (USD)
ਸਮਾਂ ਜੋਨ ਅੰਧ ਮਿਆਰੀ ਸਮਾਂ (UTC−੪)
ਇੰਟਰਨੈਂਟ ਟੀ.ਐੱਲ.ਡੀ. .nl, .an,a .bq b
ਕਾਲ ਕੋਡ +੫੯੯
a. ਸ਼ਾਇਦ ਬੰਦ ਹੋ ਜਾਵੇਗਾ
b. ਦਿੱਤਾ ਗਿਆ ਪਰ ਵਰਤਿਆ ਨਹੀਂ ਜਾਂਦਾ[੨]

ਕੈਰੀਬੀਆਈ ਨੀਦਰਲੈਂਡ (ਡੱਚ: Caribisch Nederland) ਕੈਰੀਬੀਆਈ ਸਾਗਰ ਵਿਚਲੇ ਨੀਦਰਲੈਂਡ ਦੀਆਂ ਤਿੰਨ ਖ਼ਾਸ ਨਗਰਪਾਲਿਕਾਵਾਂ (ਅਧਿਕਾਰਕ ਤੌਰ 'ਤੇ ਲੋਕ-ਸੰਸਥਾਵਾਂ) ਦੇ ਝੁੰਡ ਨੂੰ ਕਿਹਾ ਜਾਂਦਾ ਹੈ: ਬੋਨੇਅਰ, ਸਿੰਟ ਯੂਸਟੇਸ਼ਸ ਅਤੇ ਸਾਬਾ,[a ੧] ਜਿਹਨਾਂ ਨੂੰ ਬੀ.ਈ.ਐੱਸ. ਟਾਪੂ ਵੀ ਆਖਿਆ ਜਾਂਦਾ ਹੈ।

ਹਵਾਲੇ[ਸੋਧੋ]


ਗ਼ਲਤੀ ਦਾ ਹਵਾਲਾ ਦਿਉ: