ਸਮੱਗਰੀ 'ਤੇ ਜਾਓ

ਕੋਟ ਸੇਖੋਂ

ਗੁਣਕ: 30°45′16″N 76°04′52″E / 30.754566°N 76.08106°E / 30.754566; 76.08106
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੋਟ ਸੇਖੋਂ
ਪਿੰਡ
ਕੋਟ ਸੇਖੋਂ is located in ਪੰਜਾਬ
ਕੋਟ ਸੇਖੋਂ
ਕੋਟ ਸੇਖੋਂ
ਪੰਜਾਬ, ਭਾਰਤ ਵਿੱਚ ਸਥਿਤੀ
ਕੋਟ ਸੇਖੋਂ is located in ਭਾਰਤ
ਕੋਟ ਸੇਖੋਂ
ਕੋਟ ਸੇਖੋਂ
ਕੋਟ ਸੇਖੋਂ (ਭਾਰਤ)
ਗੁਣਕ: 30°45′16″N 76°04′52″E / 30.754566°N 76.08106°E / 30.754566; 76.08106
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਖੰਨਾ
ਉੱਚਾਈ
269 m (883 ft)
ਆਬਾਦੀ
 (2011 ਜਨਗਣਨਾ)
 • ਕੁੱਲ1.876
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
141416
ਟੈਲੀਫ਼ੋਨ ਕੋਡ01628******
ਵਾਹਨ ਰਜਿਸਟ੍ਰੇਸ਼ਨPB:26
ਨੇੜੇ ਦਾ ਸ਼ਹਿਰਖੰਨਾ

ਕੋਟ ਸੇਖੋਂ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਅਤੇ ਤਹਿਸੀਲ ਖੰਨਾ ਦਾ ਇੱਕ ਪਿੰਡ ਹੈ। ਲੁਧਿਆਣਾ ਤੋਂ ਪੂਰਬ ਵੱਲ 29 ਕਿਲੋਮੀਟਰ ਦੀ ਦੂਰੀ 'ਤੇ ਹੈ। ਖੰਨਾ ਤੋਂ 9 ਕਿ.ਮੀ. ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 77 ਕਿ.ਮੀ ਦੀ ਦੂਰੀ ਤੇ ਹੈ। ਕੋਟ ਸੇਖੋਂ ਪਿੰਨ ਕੋਡ 141416 ਹੈ ਅਤੇ ਡਾਕ ਮੁੱਖ ਦਫਤਰ ਪਾਇਲ ਹੈ। ਕੋਟ ਸੇਖੋਂ ਦੱਖਣ ਵੱਲ ਖੰਨਾ ਤਹਿਸੀਲ, ਪੂਰਬ ਵੱਲ ਸਮਰਾਲਾ ਤਹਿਸੀਲ, ਪੱਛਮ ਵੱਲ ਡੇਹਲੋਂ ਤਹਿਸੀਲ, ਦੱਖਣ ਵੱਲ ਪਾਇਲ ਤਹਿਸੀਲ ਨਾਲ ਘਿਰਿਆ ਹੋਇਆ ਹੈ। ਗੁਰਦੁਆਰਾ ਮੰਜੀ ਸਾਹਿਬ ਕੋਟਾਂ ਇਸ ਪਿੰਡ ਦੇ ਬਿਲਕੁਲ ਨੇੜੇ ਹੈ। ਅਤੇ ਮੁਗਲ ਦੌਰ ਵੇਲੇ ਦੀ ਸਰਾਏ ਲਸ਼ਕਰੀ ਖ਼ਾਨ ਵੀ ਕੋਟ ਸੇਖੋਂ ਪਿੰਡ ਦੇ ਬਿਲਕੁਲ ਨੇੜੇ ਹੈ। ਪੰਜਾਬੀ ਇੱਥੋਂ ਦੀ ਸਥਾਨਕ ਭਾਸ਼ਾ ਹੈ।

ਨੇੜੇ ਦੇ ਪਿੰਡ

[ਸੋਧੋ]

ਰਾਏਪੁਰ ਰਾਜਪੂਤਾ (1 ਕਿਲੋਮੀਟਰ),ਕੋਟ ਪਨੈਂਚ, (1 ਕਿਲੋਮੀਟਰ) ਬਿਸ਼ਨਪੁਰਾ (2 ਕਿਲੋਮੀਟਰ), ਬੀਜਾ (3 ਕਿਲੋਮੀਟਰ), ਕੋਟਲਾ ਅਫਗਾਨਾ (3 ਕਿਲੋਮੀਟਰ), ਮੰਡਿਆਲਾ ਖੁਰਦ (3 ਕਿਲੋਮੀਟਰ) ਬਰਮਾਲੀਪੁਰ (2 ਕਿਲੋਮੀਟਰ) ਕੋਟ ਸੇਖੋਂ ਦੇ ਨੇੜਲੇ ਪਿੰਡ ਹਨ।

ਨੇੜੇ ਦੇ ਸ਼ਹਿਰ

[ਸੋਧੋ]

ਖੰਨਾ, ਦੋਰਾਹਾ, ਪਾਇਲ, ਅਹਿਮਦਗੜ੍ਹ, ਲੁਧਿਆਣਾ, ਮਲੇਰਕੋਟਲਾ, ਸਮਰਾਲਾ ਕੋਟ ਸੇਖੋਂ ਦੇ ਨੇੜੇ ਦੇ ਸ਼ਹਿਰ ਹਨ।

ਨੇੜੇ ਦੇ ਪੋਲਿੰਗ/ਬੂਥ

[ਸੋਧੋ]

1) ਕਿਸ਼ਨਗੜ੍ਹ 2) ਕੋਟ ਪਨੈਚ 3) ਮੰਡਿਆਲਾ ਕਲਾਂ 4) ਮਾਣਕ ਮਾਜਰਾ 5) ਰਾਹੌਨ

ਆਵਾਜਾਈ ਦੇ ਸਾਧਨ

[ਸੋਧੋ]

ਰੇਲ ਦੁਆਰਾ ਚਾਵਾ ਪੈਲ ਰੇਲਵੇ ਸਟੇਸ਼ਨ, ਦੋਰਾਹਾ ਰੇਲਵੇ ਸਟੇਸ਼ਨ ਕੋਟ ਸੇਖੋਂ ਦੇ ਬਹੁਤ ਨੇੜਲੇ ਰੇਲਵੇ ਸਟੇਸ਼ਨ ਹਨ।

ਸੜਕ ਦੁਵਾਰਾ NH:44 ਕੋਟ ਸੇਖੋਂ ਦੇ ਇੱਕ ਕਿੱਲੋਮੀਟਰ ਦੀ ਦੂਰੀ ਤੇ ਹੈ।

ਹਵਾਲੇ

[ਸੋਧੋ]

https://ludhiana.nic.in/