ਯੂਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੂਰੋ
Euro
ευρώ (ਯੂਨਾਨੀ) евро (ਬੁਲਗਾਰੀਆਈ)
ਯੂਰੋ ਦੇ ਨੋਟ
ਯੂਰੋ ਦੇ ਨੋਟ
ISO 4217 ਕੋਡ EUR (num. 978)
ਕੇਂਦਰੀ ਬੈਂਕ ਯੂਰਪੀ ਕੇਂਦਰੀ ਬੈਂਕ
ਵੈੱਬਸਾਈਟ www.ecb.europa.eu
ਅਧਿਕਾਰਕ ਵਰਤੋਂਕਾਰ
ਗ਼ੈਰ-ਅਧਿਕਾਰਕ ਵਰਤੋਂਕਾਰ
ਫੈਲਾਅ 1.4%, ਦਸੰਬਰ 2012
ਸਰੋਤ ECB, June 2009
ਤਰੀਕਾ HICP
ਇਹਨਾਂ ਵੱਲੋਂ ਜੋੜੀ ਗਈ
ਉਪ-ਇਕਾਈ
1/100 ਸੈਂਟ
actual usage varies depending on language
ਨਿਸ਼ਾਨ
ਉਪਨਾਮ ਇਕਹਿਰੀ ਮੁਦਰਾ[2]
 • Ege (ਫ਼ਿਨਲੈਂਡੀ)
 • Quid (ਹਿਬਰਨੋ-ਅੰਗਰੇਜ਼ੀ)
 • Europoulo (ਯੂਨਾਨੀ)
 • Teuro (ਜਰਮਨ)
 • Ouro (ਗਾਲੀਸੀਆਈ)
 • Juró (ਹੰਗਰੀਆਈ)
 • Ewro (ਮਾਲਟੀ)
ਬਹੁ-ਵਚਨ ਯੂਰੋ ਭਾਸ਼ਾਈ ਮੁੱਦੇ ਵੇਖੋ
ਸੈਂਟ ਲੇਖ ਵੇਖੋ
ਸਿੱਕੇ 1c, 2c, 5c, 10c, 20c, 50c, €1, €2
ਬੈਂਕਨੋਟ €5, €10, €20, €50, €100, €200, €500
ਛਾਪਕ
ਵੈੱਬਸਾਈਟ
ਟਕਸਾਲ
ਵੈੱਬਸਾਈਟ

ਯੂਰੋ (ਨਿਸ਼ਾਨ: ; ਕੋਡ: EUR) ਯੂਰਪੀ ਸੰਘ ਦੀਆਂ ਸੰਸਥਾਵਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ ਅਤੇ ਯੂਰੋਜੋਨ ਦੀ ਅਧਿਕਾਰਕ ਮੁਦਰਾ ਹੈ ਜਿਸ ਵਿੱਚ ਇਸ ਸੰਘ ਦੇ 28 ਮੈਂਬਰਾਂ ਵਿੱਚੋਂ 20 ਸ਼ਾਮਲ ਹਨ: ਆਸਟਰੀਆ, ਬੈਲਜੀਅਮ, ਸਾਈਪ੍ਰਸ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਯੂਨਾਨ, ਆਇਰਲੈਂਡ, ਇਟਲੀ, ਲਕਸਮਬਰਗ, ਮਾਲਟਾ, ਨੀਦਰਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ ਅਤੇ ਸਪੇਨ[3][4] ਇਹ ਮੁਦਰਾ ਪੰਜ ਹੋਰਨਾਂ ਮੁਥਾਜ ਯੂਰਪੀ ਦੇਸ਼ਾਂ ਵਿੱਚ ਵੀ ਵਰਤੀ ਜਾਂਦੀ ਹੈ ਅਤੇ ਨਤੀਜੇ ਵਜੋਂ ਰੋਜ਼ਾਨਾ ਇਹਨੂੰ ਲਗਭਗ 33.2 ਕਰੋੜ ਯੂਰਪੀਆਂ ਵੱਲੋਂ ਵਰਤੀ ਜਾਂਦੀ ਹੈ।[5] ਇਹ ਤੋਂ ਬਗ਼ੈਰ ਦੁਨੀਆਂ ਭਰ ਵਿੱਚ 17.5 ਕਰੋੜ ਲੋਕ—ਅਫ਼ਰੀਕਾ ਦੇ 15 ਕਰੋੜ ਲੋਕਾਂ ਸਮੇਤ—ਯੂਰੋ ਨਾਲ਼ ਜੁੜੀਆਂ ਹੋਈਆਂ ਮੁਦਰਾਵਾਂ ਵਰਤਦੇ ਹਨ।

ਸਿੱਧੀ ਅਤੇ ਅਸਿੱਧੀ ਵਰਤੋਂ[ਸੋਧੋ]

Euro coins and banknotes

ਬਾਹਰੀ ਕੜੀਆਂ[ਸੋਧੋ]

ਅਧਿਕਾਰਕ ਵੈੱਬਸਾਈਟਾਂ

ਅੱਗੇ ਪੜ੍ਹੋ[ਸੋਧੋ]

 1. "By UNMIK administration direction 1999/2". Unmikonline.org. Archived from the original on 7 ਜੂਨ 2011. Retrieved 30 May 2010. {{cite web}}: Unknown parameter |dead-url= ignored (|url-status= suggested) (help)
 2. ਇੱਕ ਅੰਦਰੂਨੀ ਧਾਰਾ ਤਹਿਤ (ਹਵਾਲੇ ਨਹੀਂ ਹਨ)
 3. ਜ਼ਿੰਬਾਬਵੀ ਡਾਲਰ ਸਮੇਤ (suspended indefinitely from 12 April 2009), US$, Pound sterling, South African rand and Botswana pula
 4. ਉੱਤਰੀ ਸਾਈਪ੍ਰਸ ਤੋਂ ਛੁੱਟ ਜੋ ਤੁਰਕੀ ਲੀਰਾ ਵਰਤਦਾ ਹੈ
 5. Including overseas departments
 6. ਕਾਂਪਿਓਨ ਦੀਤਾਲੀਆ ਤੋਂ ਛੁੱਟ ਜੋ ਸਵਿਸ ਫ਼ਰੈਂਕ ਵਰਤਦਾ ਹੈ।
 7. ਦੇਸ਼ ਦਾ ਸਿਰਫ਼ ਯੂਰਪੀ ਹਿੱਸਾ ਹੀ ਯੂਰਪੀ ਸੰਘ ਦਾ ਮੈਂਬਰ ਹੈ ਅਤੇ ਯੂਰੋ ਵਰਤਦਾ ਹੈ।The Caribbean Netherlands introduced the United States dollar in 2011. Curaçao, Sint Maarten and Aruba have their own currencies, which are pegged to the dollar.
 8. "By monetary agreement between France (acting for the EC) and Monaco". Archived from the original on 25 August 2013. Retrieved 30 May 2010. {{cite web}}: Unknown parameter |dead-url= ignored (|url-status= suggested) (help)
 9. "By monetary agreement between Italy (acting for the EC) and San Marino". Archived from the original on 25 August 2013. Retrieved 30 May 2010. {{cite web}}: Unknown parameter |dead-url= ignored (|url-status= suggested) (help)
 10. "By monetary agreement between Italy (acting for the EC) and Vatican City". Archived from the original on 25 August 2013. Retrieved 30 May 2010. {{cite web}}: Unknown parameter |dead-url= ignored (|url-status= suggested) (help)
 11. "By the third protocol to the Cyprus adhesion Treaty to EU and British local ordinance" (PDF). Retrieved 17 July 2011.
 12. "By agreement of the EU Council". Archived from the original on 28 July 2009. Retrieved 30 May 2010. {{cite web}}: Cite has empty unknown parameter: |1= (help); Unknown parameter |dead-url= ignored (|url-status= suggested) (help)
 • Baldwin, Richard; Wyplosz, Charles (2004). The Economics of European Integration. New York: McGraw Hill. ISBN 0-07-710394-7.
 • Buti, Marco; Deroose, Servaas; Gaspar, Vitor; Nogueira Martins, João (2010). The Euro. Cambridge: Cambridge University Press. ISBN 978-92-79-09842-0.
 • Jordan, Helmuth (2010). "Fehlschlag Euro". Dorrance Publishing. Archived from the original on 2010-09-16. Retrieved 2013-05-22. {{cite web}}: Unknown parameter |dead-url= ignored (|url-status= suggested) (help)
 • Simonazzi, A. and Vianello, F. [2001], “Financial Liberalization, the European Single Currency and the Problem of Unemployment”, in: Franzini, R. and Pizzuti, R.F. (eds.), Globalization, Institutions and Social Cohesion, Springer Verlag, Heidelberg, ISBN 3-540-67741-0.

ਹਵਾਲੇ[ਸੋਧੋ]

 1. "Monetary Agreement between the European Union and the Principality of Andorra". Official Journal of the European Union. 17 December 2011. Archived from the original on 2012-06-26. Retrieved 2012-09-08. {{cite journal}}: Unknown parameter |dead-url= ignored (|url-status= suggested) (help)
 2. Official documents and legislation refer to the euro as "the single currency".
  "Council Regulation (EC) No 1103/97 of 17 June 1997 on certain provisions relating to the introduction of the euro". Official Journal L 162, 19 June 1997 P. 0001 – 0003. European Communities. 19 June 1997. Retrieved 1 April 2009.
  This term is sometimes adopted by the media (Google hits for the phrase)
 3. Rosenberg, Matt (23 May 2010). "Euro Countries: 22 Countries use the Euro as their Official Currency". About.com. Retrieved 27 December 2010.
 4. "EU ministers back Estonia bid to join euro". BBC News. 8 June 2010. Retrieved 19 July 2010.
 5. "Total population as of 1 January". Epp.eurostat.ec.europa.eu. 11 March 2011. Retrieved 17 July 2011.