ਸਰਬੀਆਈ ਦਿਨਾਰ
ਸਰਬੀਆਈ ਦਿਨਾਰ | |
---|---|
српски динар / srpski dinar (ਸਰਬੀਆਈ) | |
ISO 4217 ਕੋਡ | RSD |
ਕੇਂਦਰੀ ਬੈਂਕ | ਸਰਬੀਆ ਰਾਸ਼ਟਰੀ ਬੈਂਕ |
ਵੈੱਬਸਾਈਟ | www.nbs.rs |
ਵਰਤੋਂਕਾਰ | ![]() |
ਫੈਲਾਅ | ੬.੨% |
ਸਰੋਤ | (2012 est.)[1] |
ਉਪ-ਇਕਾਈ | |
1/100 | ਪਾਰਾ |
ਨਿਸ਼ਾਨ | RSD ਜਾਂ РСД (ਗ਼ੈਰ-ਅਧਿਕਾਰਕ: din. ਜਾਂ дин.) |
ਬਹੁ-ਵਚਨ | The language(s) of this currency belong(s) to the Slavic languages. There is more than one way to construct plural forms. |
ਸਿੱਕੇ | |
Freq. used | 1, 2, 5, 10, 20 |
ਬੈਂਕਨੋਟ | |
Freq. used | 10, 20, 50, 100, 200, 500, 1000, 2000[2] |
Rarely used | 5000 |
ਛਾਪਕ | Institute for Manufacturing Banknotes and Coins - Topčider |
ਵੈੱਬਸਾਈਟ | www.zin.rs/en |
ਟਕਸਾਲ | Institute for Manufacturing Banknotes and Coins - Topčider |
ਵੈੱਬਸਾਈਟ | www.zin.rs/en |
ਦਿਨਾਰ (ਸਬੰਧਕੀ ਬਹੁਵਚਨ: ਦਿਨਾਰਾ, ਸਰਬੀਆਈ: динар,dinar, динара,dinara, ਉਚਾਰਨ [dînaːr]) ਸਰਬੀਆ ਦੀ ਮੁਦਰਾ ਹੈ। ਇੱਕ ਹੋਰ ਪੁਰਾਣਾ ਦਿਨਾਰ ੧੮੬੮ ਤੋਂ ਲੈ ਕੇ ੧੯੧੮ ਤੱਕ ਸਰਬੀਆ ਵਿੱਚ ਵਰਤਿਆ ਜਾਂਦਾ ਸੀ। ਦਿਨਾਰ ਦੀ ਸਭ ਤੋਂ ਪਹਿਲੀ ਵਰਤੋਂ ੧੨੧੪ ਵਿੱਚ ਸ਼ੁਰੂ ਹੋਈ ਸੀ।