ਗਿੰਪ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
 
ਛੋ clean up using AWB
ਲਾਈਨ 22: ਲਾਈਨ 22:
ਗਿੰਪ ਦੀ ਸ਼ੁਰੂਆਤ 1995 ਵਿੱਚ ਦੋ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਕੂਲ ਪ੍ਰਾਜੈਕਟ ਵਜੋਂ ਹੋਈ ਸੀ ਅਤੇ ਹੁਣ ਇਹ ਇੱਕ ਪੂਰਨ ਸਾਫ਼ਟਵੇਅਰ ਹੈ। ਜੋ ਕਿ ਲਿਨਕਸ ਦੇ ਸਾਰੇ ਰੂਪਾਂ, [[ਮਾਈਕ੍ਰੋਸਾਫ਼ਟ ਵਿੰਡੋਜ਼]] ਅਤੇ ਮੈਕ [[OS X]] ਦੇ ਹਾਲੀਆ ਰਿਲੀਜ਼ਾਂ ਲਈ ਉਪਲਬਧ ਹੈ।<ref name="No Starch Press"/> ਇਹ [[ਗਨੂ ਜਨਰਲ ਪਬਲਿਕ ਲਾਇਸੰਸ|GPLv3+]] ਲਾਇਸੰਸ ਤਹਿਤ ਜਾਰੀ ਕੀਤਾ ਗਿਆ ਹੈ ਅਤੇ ਇਸਨੂੰ ਹਰ ਕੋਈ ਵਰਤ, ਅਤੇ ਤਬਦੀਲੀਆਂ ਕਰ ਕੇ ਅੱਗੇ ਵੰਡ ਸਕਦਾ ਹੈ।<ref name="No Starch Press">{{cite book|last1=Lecarme|first1=Olivier|last2=Delvare|first2=Karine|title=The Book of GIMP: A Complete Guide to Nearly Everything|publisher=No Starch Press|isbn=1593273835|edition=1 edition}}</ref>

==ਹਵਾਲੇ==
{{ਹਵਾਲੇ}}
{{ਹਵਾਲੇ}}

[[Category:ਸਾਫ਼ਟਵੇਅਰ]]
[[ਸ਼੍ਰੇਣੀ:ਸਾਫ਼ਟਵੇਅਰ]]

07:25, 23 ਮਈ 2015 ਦਾ ਦੁਹਰਾਅ

ਗਿੰਪ
GIMP
ਅਸਲ ਲੇਖਕਸਪੈਂਸਰ ਕਿਮਬਾਲ, ਪੀਟਰ ਮੈਟਿਸ
ਉੱਨਤਕਾਰਗਿੰਪ ਉੱਨਤਕਾਰ ਟੀਮ
ਪਹਿਲਾ ਜਾਰੀਕਰਨਜਨਵਰੀ 1996; 28 ਸਾਲ ਪਹਿਲਾਂ (1996-01)
ਰਿਪੋਜ਼ਟਰੀ
ਪ੍ਰੋਗਰਾਮਿੰਗ ਭਾਸ਼ਾਸੀ, ਜੀ.ਟੀ.ਕੇ.+
ਆਪਰੇਟਿੰਗ ਸਿਸਟਮਲਿਨਕਸ, OS X, ਮਾਈਕ੍ਰੋਸਾਫ਼ਟ ਵਿੰਡੋਜ਼, ਫ਼੍ਰੀ-ਬੀ.ਐੱਸ.ਡੀ., ਓਪਨ-ਬੀ.ਐੱਸ.ਡੀ., ਸੋਲਾਰਿਸ, ਅਮੀਗਾ-ਓ.ਐੱਸ. 4
ਅਕਾਰ87.67 ਮਾਈਕ੍ਰੋਸਾਫ਼ਟ ਵਿੰਡੋਜ਼ ਲਈ ਐੱਮ.ਬੀ.[1]
ਉਪਲੱਬਧ ਭਾਸ਼ਾਵਾਂਸਾਰੀਆਂ ਮੁੱਖ ਭਾਸ਼ਾਵਾਂ ਵਿੱਚ[2]
ਕਿਸਮਰਾਸਟਰ ਗ੍ਰਾਫ਼ਿਕਸ ਐਡੀਟਰ
ਲਸੰਸGNU GPL v3+[3]
ਵੈੱਬਸਾਈਟwww.gimp.org

ਗਿੰਪ (GIMP; /ɡɪmp/;[4] ਅੰਗਰੇਜ਼ੀ ਵਿੱਚ ਪੂਰਾ ਨਾਂ: GNU Image Manipulation Program, ਪੰਜਾਬੀ ਤਰਜਮਾ: ਗਨੂ ਤਸਵੀਰ ਕਾਂਟ-ਛਾਂਟ ਪ੍ਰੋਗਰਾਮ) ਇਕ ਅਜ਼ਾਦ ਅਤੇ ਖੁੱਲ੍ਹਾ-ਸਰੋਤ ਰਾਸਟਰ ਗ੍ਰਾਫ਼ਿਕਸ ਐਡੀਟਰ[5] ਪ੍ਰੋਗਰਾਮ ਹੈ ਜੋ ਤਸਵੀਰਾਂ ਦੇ ਕੱਟਣ, ਜੋੜਨ, ਅਕਾਰ ਬਦਲਣ, ਇਕ ਫ਼ਾਰਮੈਟ ਤੋਂ ਦੂਜੇ ਫ਼ਾਰਮੈਟ ਵਿੱਚ ਤਬਦੀਲੀ ਅਤੇ ਬਥੇਰੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ।

ਗਿੰਪ ਦੀ ਸ਼ੁਰੂਆਤ 1995 ਵਿੱਚ ਦੋ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਕੂਲ ਪ੍ਰਾਜੈਕਟ ਵਜੋਂ ਹੋਈ ਸੀ ਅਤੇ ਹੁਣ ਇਹ ਇੱਕ ਪੂਰਨ ਸਾਫ਼ਟਵੇਅਰ ਹੈ। ਜੋ ਕਿ ਲਿਨਕਸ ਦੇ ਸਾਰੇ ਰੂਪਾਂ, ਮਾਈਕ੍ਰੋਸਾਫ਼ਟ ਵਿੰਡੋਜ਼ ਅਤੇ ਮੈਕ OS X ਦੇ ਹਾਲੀਆ ਰਿਲੀਜ਼ਾਂ ਲਈ ਉਪਲਬਧ ਹੈ।[6] ਇਹ GPLv3+ ਲਾਇਸੰਸ ਤਹਿਤ ਜਾਰੀ ਕੀਤਾ ਗਿਆ ਹੈ ਅਤੇ ਇਸਨੂੰ ਹਰ ਕੋਈ ਵਰਤ, ਅਤੇ ਤਬਦੀਲੀਆਂ ਕਰ ਕੇ ਅੱਗੇ ਵੰਡ ਸਕਦਾ ਹੈ।[6]

ਹਵਾਲੇ

  1. "GIMP 2.8.14 Microsoft Windows Installer Size". http://BigDoge.net. BigDoge. Retrieved 8 ਜਨਵਰੀ 2015. {{cite web}}: External link in |website= (help)
  2. "GIMP — Documentation". GIMP documentation. GIMP Documentation team. Retrieved 2 ਜੁਲਾਈ 2009.
  3. "Licence-file".
  4. "How do you pronounce GIMP?". Retrieved 28 ਦਿਸੰਬਰ 2013. {{cite web}}: Check date values in: |accessdate= (help)
  5. Peck, Akkana (2006). Beginning GIMP: From Novice to Professional. Physica-Verlag. p. 1. ISBN 1-4302-0135-5.
  6. 6.0 6.1 Lecarme, Olivier; Delvare, Karine. The Book of GIMP: A Complete Guide to Nearly Everything (1 edition ed.). No Starch Press. ISBN 1593273835. {{cite book}}: |edition= has extra text (help)