"ਨੀਤੀਕਥਾ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
22 bytes removed ,  2 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
'''ਨੀਤੀਕਥਾ''' (Fable) ਇੱਕ ਸਾਹਿਤਕ ਵਿਧਾ ਹੈ ਜਿਸ ਵਿੱਚ ਪਸ਼ੁ ਪੰਛੀਆਂ, ਦਰਖਤ ਬੂਟਿਆਂ ਅਤੇ ਹੋਰ ਨਿਰਜੀਵ ਕੁਦਰਤੀ ਵਸਤਾਂ ਜਾਂ ਸ਼ਕਤੀਆਂ ਨੂੰ ਮਨੁੱਖ ਵਰਗੇ ਗੁਣਾਂ ਦੇ ਧਾਰਨੀ ਦਿਖਾ ਕੇ ਉਪਦੇਸ਼ਾਤਮਕ ਕਥਾ ਕਹੀ ਜਾਂਦੀ ਹੈ। ਨੀਤੀਕਥਾ, ਪਦ ਜਾਂ ਗਦ ਵਿੱਚ ਹੋ ਸਕਦੀ ਹੈ। ਪੰਚਤੰਤਰ, ਹਿਤੋਪਦੇਸ਼ ਆਦਿ ਪ੍ਰਸਿੱਧ ਨੀਤੀਕਥਾਵਾਂ ਹਨ।
 
ਇੱਕ ਨੀਤੀਕਥਾ [[ਦ੍ਰਿਸ਼ਟਾਂਤ-ਕਥਾ]] ਨਾਲੋਂ ਇਸ ਗੱਲ ਵਿੱਚ ਹੈ ਭਿੰਨ ਹੁੰਦੀ ਹੈ ਕਿ ਮਗਰਲੀ ਵਿੱਚ ਜਾਨਵਰ, ਪੌਦੇ, ਬੇਜਾਨ ਚੀਜ਼ਾਂ, ਅਤੇ ਕੁਦਰਤ ਦੀਆਂ ਸ਼ਕਤੀਆਂ ਨੂੰ ਮਾਨਵੀ ਬੋਲੀ ਬੋਲਦੇ ਅਤੇ ਮਨੁੱਖ  ਦੀਆਂ ਹੋਰ ਸ਼ਕਤੀਆਂ ਦੇ ਧਾਰਨੀ  ਐਕਟਰਾਂ ਦੇ ਤੌਰ ਤੇ ਸ਼ਾਮਲ ਨਹੀਂ ਕੀਤਾ ਜਾਂਦਾ। 
 
== ਇਤਿਹਾਸ ==
ਨੀਤੀਕਥਾ ਲੋਕ ਸਾਹਿਤ ਦੇ ਸਭ ਤੋਂ ਸਥਾਈ ਰੂਪਾਂ ਵਿੱਚੋਂ ਇੱਕ ਹੈ। ਆਧੁਨਿਕ ਖੋਜਕਾਰਾਂ ਦਾ ਮੰਨਣਾ ਹੈ,<ref>''Enzyklopädie des Märchens'' (1977), see "Fabel", "Äsopica" etc.</ref> ਕਿ ਸਾਹਿਤਕ ਕਿਤਾਬਾਂ ਦੀ ਬਜਾਏ ਮੌਖਿਕ ਪ੍ਰਸਾਰਣ ਦੀ ਰੂਪ ਵਿੱਚ ਇਹ ਦੂਰ ਦੇਸ਼ਾਂ ਤੱਕ ਫੈਲੀਆਂ ਹਨ ਅਤੇ ਲਗਭਗ ਹਰ ਦੇਸ਼ ਦੇ ਸਾਹਿਤ ਵਿੱਚ ਮਿਲਦੀਆਂ ਹਨ। 
 
=== ਈਸਪ ਦੀਆਂ ਕਹਾਣੀਆਂ ਜਾਂ ਈਸਪਿਕਾ ===
 
=== ਭਾਰਤ ===
ਭਾਰਤ ਕੋਲ ਨੀਤੀ ਕਥਾਵਾਂ ਦੀ ਇੱਕ ਅਮੀਰ ਪਰੰਪਰਾ ਹੈ, ਇਸ ਦੀ ਇਸ ਤੱਥ ਦੁਆਰਾ ਵਿਆਖਿਆ ਕੀਤੀ ਜਾਂਦੀ ਹੈ ਕਿ ਸਭਿਆਚਾਰ ਪਰੰਪਰਾਵਾਂ ਤੇ ਪਲਦਾ ਹੈ ਅਤੇ ਕੁਦਰਤੀ ਤੱਤਾਂ ਤੋਂ ਗੁਣ ਸਿੱਖਦਾ ਹੈ। ਬਹੁਤੇ ਦੇਵਤੇ ਆਦਰਸ਼ ਗੁਣਾਂ ਦੇ ਧਾਰਨੀ ਜਾਨਵਰ-ਰੂਪੀ ਹਨ। ਪ੍ਰਾਚੀਨ ਭਾਰਤ ਵਿਚ ਈਸਾ ਤੋਂ ਪਹਿਲਾਂ ਦੇ ਹਜ਼ਾਰ ਸਾਲਾਂ (ਹਜ਼ਾਰ ਈਪੂ) ਦੌਰਾਨ ਵੀ ਸੈਂਕੜੇ ਨੀਤੀ ਕਥਾਵਾਂ ਦੀ ਰਚਨਾ ਕੀਤੀ ਗਈਆਂ ਸੀ, ਜੋ ਅਕਸਰ ਫਰੇਮ ਦੀਆਂ ਕਹਾਣੀਆਂ ਦੇ ਅੰਦਰ ਕਹਾਣੀਆਂ ਦੇ ਰੂਪ ਵਿੱਚ ਹੁੰਦੀਆਂ। ਭਾਰਤੀ ਨੀਤੀ ਕਥਾਵਾਂ ਵਿੱਚ ਇਨਸਾਨਾਂ ਅਤੇ ਜਾਨਵਰਾਂ ਦੀ ਰਲੀ ਮਿਲੀ ਅਦਾਕਾਰੀ ਹੈ। ਡਾਇਲਾਗ ਆਮ ਤੌਰ ਤੇ ਈਸਪ ਦੀਆਂ ਕਹਾਣੀਆਂ ਵਿੱਚ ਮਿਲਦੇ ਡਾਇਲਾਗਾਂ ਨਾਲੋਂ ਅਕਸਰ ਲੰਬੇ ਹੁੰਦੇ ਹਨ ਅਤੇ ਅਕਸਰ ਤੇਜ਼ ਤਰਾਰ ਹੁੰਦੇ ਹਨ ਕਿਉਂਕਿ ਜਾਨਵਰ ਨੇ ਧੋਖਾਧੜੀ ਅਤੇ ਚਾਲਬਾਜ਼ੀ ਵਿੱਚ ਇੱਕ ਦੂਜੇ ਨੂੰ ਪਛਾੜਨ ਦੀ ਕੋਸ਼ਿਸ਼ ਕਰਦੇ ਹਨ। ਭਾਰਤੀ ਨੀਤੀ ਕਹਾਣੀਆਂ ਵਿਚ, ਆਦਮੀ ਜਾਨਵਰਾਂ ਨਾਲੋਂ ਉੱਚਾ ਨਹੀਂ ਹੈ। ਇਹ ਕਹਾਣੀਆਂ ਅਕਸਰ ਹਾਸਰਸੀ ਜਿਹੀਆਂ ਹੁੰਦੀਆਂ ਹਨ। ਭਾਰਤੀ ਨੀਤੀਕਥਾ ਸੰਸਾਰ ਭਰ ਵਿੱਚ ਜਾਣੀਆਂ ਜਾਂਦੀਆਂ ਪਰੰਪਰਾਵਾਂ ਦਾ ਪਾਲਣ ਕਰਦੀ ਹੈ। ਭਾਰਤ ਵਿਚ ਨੀਤੀਕਥਾਵਾਂ ਦੇ ਸਭ ਤੋਂ ਵਧੀਆ ਉਦਾਹਰਣ ਪੰਚਤੰਤਰ ਅਤੇ ਜਾਤਕ ਕਹਾਣੀਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ, ਵਿਸ਼ਨੂੰ ਸ਼ਰਮਾ ਦਾ   ''[[ਪੰਚਤੰਤਰ]]'', ''[[ਹਿਤੋਪਦੇਸ਼]]'', ''[[ਬੈਤਾਲ ਪਚੀਸੀ]]'', ਅਤੇ ''ਸੱਤ  ਸਿਆਣੇ  ਰਿਸ਼ੀ ।  ''ਇਹ ਸੰਗ੍ਰਹਿ ਹਨ, ਜੋ ਪ੍ਰਾਚੀਨ ਜ਼ਮਾਨੇ ਵਿੱਚ ਹਮੇਸ਼ਾ ਪ੍ਰਭਾਵਸ਼ਾਲੀ ਰਹੇ।  ਬੇਨ ਈ. ਪੇਰੀ (ਈਸਪ ਦੀਆਂ ਕਹਾਣੀਆਂ ਦੇ "ਪੈਰੀ ਇੰਡੈਕਸ" ਦਾ ਕੰਪਾਈਲਰ) ਦਾ ਵਿਵਾਦਪੂਰਨ ਕਥਨ  ਹੈ,  ਕਿ ਕੁਝ ਬੋਧੀ ''ਜਾਤਕ ਕਹਾਣੀਆਂ ''ਅਤੇ ਕੁਝ ਪੰਚਤੰਤਰ ਦੀਆਂ ਕਹਾਣੀਆਂ ਹੋ ਸਕਦਾ ਹੈ, [[ਯੂਨਾਨੀ ਭਾਸ਼ਾ|ਯੂਨਾਨੀ]] ਅਤੇ ਨੇੜੇ ਦੇ ਪੂਰਬੀ ਲੋਕਾਂ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਹੋਈਅਨ ਹੋਣ।<ref>Ben E. Perry, "Introduction", p. xix, in ''Babrius and Phaedrus'' (1965)</ref> [[ਭਾਰਤੀ ਮਹਾਂਕਾਵਿ]] ਜਿਵੇਂ [[ਬਿਆਸ (ਰਿਸ਼ੀ)]] ਦਾ ''[[ਮਹਾਂਭਾਰਤ|ਮਹਾਭਾਰਤ]]'' ਅਤੇ ਵਾਲਮੀਕ ਦੀ ''[[ਰਾਮਾਇਣ]]'' ਵਿੱਚ ਵੀ ਮੁੱਖ ਕਹਾਣੀ ਦੇ ਅੰਦਰ ਨੀਤੀ ਕਹਾਣੀਆਂ ਸ਼ਾਮਿਲ ਹਨ, ਜੋ ਅਕਸਰ ਉੱਪ ਕਹਾਣੀਆ ਜਾਂ, [[ਪਿੱਠਕਹਾਣੀ|ਪਿੱਠ ਕਹਾਣੀ]]<nowiki/>ਆਂ ਹੁੰਦੀਆਂ ਹਨ। ਨੇੜ ਪੂਰਬ ਦੀਆਂ ਸਭ ਤੋਂ ਮਸ਼ਹੂਰ ਲੋਕ ਕਹਾਣੀਆਂ, ''[[ਆਲਿਫ਼ ਲੈਲਾ|ਇੱਕ ਹਜ਼ਾਰ ਅਤੇ ਇੱਕ ਰਾਤਾਂ]]'' ਹਨ ਜਿਨ੍ਹਾਂ ਨੂੰ ਅਲਫ਼ ਲੈਲਾ  ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। 
 
 
==ਹਵਾਲੇ==

ਨੇਵੀਗੇਸ਼ਨ ਮੇਨੂ