ਸਮੱਗਰੀ 'ਤੇ ਜਾਓ

ਖਿਆਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖਿਆਤੀ
ਨਿੱਜੀ ਜਾਣਕਾਰੀ
ਭੈਣ-ਭਰਾਸਵਾਹ, ਸਵਾਧਾ, ਰਤੀ, ਦਿਤੀ, ਅਦਿੱਤੀ, ਰੋਹਿਨੀ, ਰੇਵਤੀ ਅਤੇ ਸਤੀ
Consortਭ੍ਰਿਗੂ
ਬੱਚੇਲਕਸ਼ਮੀ
ਧਾਤਾ
ਵਿਧਾਤਾ

ਖਿਆਤੀ, ਹਿੰਦੂ ਮਿਥਿਹਾਸਕ ਦੀ ਕਥਾ ਵਿੱਚ, ਦਕਸ਼ (ਧਾਰਾ) ਅਤੇ ਉਸ ਦੀ ਪਤਨੀ ਪ੍ਰਸੂਤੀ ਦੀ ਧੀ ਹੈ।

ਪੁਰਾਣਾਂ ਦੇ ਅਨੁਸਾਰ, ਦਕਸ਼ ਦੇ ਉਸ ਦੀ ਪਤਨੀ ਪ੍ਰਸੂਤੀ[1] ਤੋਂ 24 ਧੀਆਂ ਸਨ ਅਤੇ ਦੂਜੀ ਆਪਣੀ ਪਤਨੀ ਪੰਚਜਾਨੀ (ਵੀਰਿਨੀ) ਤੋਂ 62 ਧੀਆਂ ਸਨ।[2][3] ਉਨ੍ਹਾਂ ਵਿਚੋਂ ਇੱਕ ਖਿਆਤੀ ਸੀ, ਜਿਸਦਾ ਅਰਥ ਹੈ "ਮਸ਼ਹੂਰ" ਹੈ। ਪਰ ਮੁੱਖ ਅਰਥ "ਬ੍ਰਹਮ ਚਾਨਣ ਚੇਤਨਾ', ਦੇ ਰੂਪ ਵਿੱਚ, ਪ੍ਰਜਾਪਤੀ ਭ੍ਰਿਗੂ ਦੀ ਅਸੂਲ ਨੂੰ ਸੰਬੰਧਿਤ ਹੈ। ਖਿਆਤੀ ਚਾਰੇ ਪਾਸੇ ਦੇ ਗਿਆਨ ਅਤੇ ਇਸ ਦੀ ਸੁੰਦਰਤਾ ਨੂੰ ਪ੍ਰਗਟ ਕਰਦੀ ਹੈ, ਪ੍ਰਕਾਸ਼ ਅਤੇ ਕਾਰਜ ਦੇ ਤੌਰ 'ਤੇ ਲਾਗੂ ਹੁੰਦੀ ਹੈ।

ਉਸ ਨੇ ਰਿਸ਼ੀ ਭ੍ਰਿਗੂ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ ਦੇ ਦੋ ਧਾਤਾ ਅਤੇ ਵਿਧਾਤਾ ਨਾਮ ਦੇ ਪੁੱਤਰ ਸਨ[4], ਉਨ੍ਹਾਂ ਦੀ ਇੱਕ ਧੀ ਦਾ ਨਾਂ ਲਕਸ਼ਮੀ ਜਾਂ ਸ਼੍ਰੀ ਹੈ, ਜਿਸਨੇ ਪ੍ਰਭੂ ਵਿਸ਼ਨੂੰ (ਨਾਰਾਇਣ) ਨਾਲ ਵਿਆਹ ਕਰਵਾਇਆ।

ਉਹ ਸਤੀ ਦੀ ਭੈਣ ਹੈ, ਜੋ ਸ਼ਿਵ ਦੀ ਪਹਿਲੀ ਪਤਨੀ ਸੀ।

ਹਵਾਲੇ

[ਸੋਧੋ]
  1. Vishnu Purana, Padma Purana
  2. Matsya Purana
  3. The Matsya Puranam P-I (B.D. Basu) English Translation Ch #5, Page 17
  4. Brigu Archived 2013-08-18 at the Wayback Machine. www.urday.in