ਸਮੱਗਰੀ 'ਤੇ ਜਾਓ

ਗੁਰਮੀਤ ਸਾਜਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰਮੀਤ ਸਾਜਨ
ਜਨਮ (1961-11-01) 1 ਨਵੰਬਰ 1961 (ਉਮਰ 63)
ਪੇਸ਼ਾਅਦਾਕਾਰ, ਗਾਇਕ, ਸੁਨਿਆਰਾ
ਸਰਗਰਮੀ ਦੇ ਸਾਲ1991 - ਹੁਣ ਤੱਕ
ਵੈੱਬਸਾਈਟofficial FB

ਗੁਰਮੀਤ ਸਾਜਨ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਹੈ ਜੋ ਭਾਰਤੀ ਸਿਨੇਮਾ ਵਿੱਚ ਕੰਮ ਕਰਦਾ ਹੈ।[2] ਉਸਨੇ ਇੱਕ ਗਾਇਕ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕੀਤਾ, ਅਤੇ ਕੁਝ ਕੁ ਪੰਜਾਬੀ ਛੋਟੀਆਂ ਫਿਲਮਾਂ ਅਤੇ ਟੈਲੀਵਿਜ਼ਨ ਓਪੇਰਾ ਕੀਤੇ।[3] ਉਹ ਪੰਜਾਬੀ ਫ਼ਿਲਮ ਅੰਗਰੇਜ ਵਿੱਚ ਫੁੱਫੜ ਦੀ ਭੂਮਿਕਾ ਲਈ ਮਸ਼ਹੂਰ ਹੈ।[1]

ਫਿਲਮੋਗਰਾਫੀ

[ਸੋਧੋ]
ਸਾਲ ਫਿਲਮ ਭੂਮਿਕਾ ਵਿਸ਼ੇਸ਼ ਨੋਟਸ
1991 ਉਡੀਕਾਂ ਸਾਉਣ ਦੀਆਂ
1992 ਧਰਮ ਜੱਟ ਦਾ
1992 ਕੈਦਾਂ ਉਮਰਾਂ[4]
1995 ਬਾਗਾਵਤ ਥਾਣੇਦਾਰ ਨੱਥਾ ਸਿੰਘ
1995 ਧੀ ਜੱਟ ਦੀ
1996 ਪਟਛਤਾਵਾ
1996 ਜ਼ੈਲਦਾਰ ਸ਼ਮਸ਼ੇਰ
2004 ਦੇਸ ਹੋਇਆ ਪਰਦੇਸ
2012 ਤੇਰੇ ਨਾਲ ਲਵ ਹੋ ਗਿਆ ਚੌਧਰੀ ਦਾ ਭਰਾ ਹਿੰਦੀ ਮੂਵੀ
2015 ਅੰਗਰੇਜ ਅੰਗਰੇਜ ਦਾ ਫੁੱਫੜ
2016 ਨਿੱਕਾ ਜ਼ੈਲਦਾਰ ਮਨਰਾਜ ਦਾ ਤਾਇਆ
2016 ਲਵ ਪੰਜਾਬ ਪਿੰਡ ਦਾ ਵਿਗਿਆਨੀ
2016 ਕਪਤਨ
2016 ਮੋਟਰ ਮਿੱਤਰਾਂ ਦੀ
2017 ਸਾਬ ਬਹਾਦਰ ਬਚਿੱਤਰ ਸਿੰਘ-ਖਬਰੀ
2017 ਸਰਵਨ ਪਾਲੀ ਦਾ ਪਿਓ
2017 ਰੱਬ ਦਾ ਰੇਡੀਓ ਕਾਬੁਲ ਸਿੰਘ
2017 ਤੂਫਾਨ ਸਿੰਘ ਗੁਰਮੇਲ ਸਿੰਘ
2017 ਨਿੱਕਾ ਜ਼ੈਲਦਾਰ 2 ਸੌਦਾਗਰ ਛੜਾ
2017 ਵੇਖ ਬਰਾਤਾਂ ਚੱਲੀਆਂ ਜੱਗੀ ਦਾ ਚਾਚਾ
2017 ਡੰਗਰ ਡਾਕਟਰ ਜੈਲੀ ਚਮਕੀਲਾ
2017 ਸਤਿ ਸ਼੍ਰੀ ਅਕਾਲ ਇੰਗਲੈਂਡ
2018 ਦਾਨਾ ਪਾਣੀ ਫੌਜੀ ਭੀਮ ਸਿੰਘ
2018 ਯਮਲਾ ਪਗਲਾ ਦੀਵਾਨਾ: ਫਿਰ ਸੇ ਤਾਇਆ ਹਿੰਦੀ ਮੂਵੀ
2018 ਕੁੜਮਾਈਆਂ ਅਭਿਨੇਤਾ, ਨਿਰਦੇਸ਼ਕ, ਨਿਰਮਾਤਾ
2019 ਕਾਕਾ ਜੀ

ਟੈਲੀਫ਼ਿਲਮ

[ਸੋਧੋ]
  • ਘਾਲਾ ਮਾਲਾ (2006)
  • ਘਾਲਾ ਮਾਲਾ 2 (2008)
  • ਮਾ ਦਾ ਧਰਮਿੰਦਰ
  • ਤਰਗੀ ਵਾਲਾ ਬਾਬਾ
  • ਅਮਲੀ ਪੰਜਾਬ ਦੇ (2016)
  • ਉੱਲੂ ਦੇ ਪੱਠੇ
  • ਹੁਣ ਕਰ ਗੱਲ (ਘਾਲਾ ਮਾਲਾ 5)
  • ਅਧੂਰਾ ਸਵਾਲ (2017)[5]

ਟੈਲੀਵੀਜ਼ਨ ਸੀਰੀਅਲਸ

[ਸੋਧੋ]
  • ਦੋ ਅਕਾਲ ਗੜ੍ਹ
  • ਕਿੱਸਾ ਪੂਰਨ ਭਗਤ
  • ਆਪਨੀ ਮਿੱਟੀ
  • ਪ੍ਰੋਫੈਸਰ ਮਨੀਪਲਾਂਟ

ਸੰਗੀਤ ਐਲਬਮਾਂ

[ਸੋਧੋ]
  • ਨਚਨਾ ਵੀ ਮੰਜੂਰ
  • ਓ ਦਿਨ ਪਰਤ ਨਹੀਂ ਆਉਣੇ

ਹਵਾਲੇ

[ਸੋਧੋ]
  1. 1.0 1.1 "'ਅੰਗਰੇਜ' ਦਾ ਫੁੱਫੜ ਗੁਰਮੀਤ ਸਾਜਨ". Panjabitimes.com. Archived from the original on 21 ਅਕਤੂਬਰ 2017. Retrieved 21 October 2017. {{cite web}}: Unknown parameter |dead-url= ignored (|url-status= suggested) (help)
  2. "Gurmeet Sajan". IMDb.com. Retrieved 21 October 2017.
  3. http://www.tribuneindia.com/2002/20020107/cth2.htm
  4. "ਪੁਰਾਲੇਖ ਕੀਤੀ ਕਾਪੀ". Archived from the original on 2017-10-24. Retrieved 2019-06-16. {{cite web}}: Unknown parameter |dead-url= ignored (|url-status= suggested) (help)
  5. http://punjabitribuneonline.com/2017/07/%E0%A8%AF%E0%A9%82-%E0%A8%9F%E0%A8%BF%E0%A8%8A%E0%A8%AC-%E0%A8%A4%E0%A9%87-%E0%A8%AB%E0%A8%BF%E0%A8%B2%E0%A8%AE-%E0%A8%85%E0%A8%A7%E0%A9%82%E0%A8%B0%E0%A8%BE-%E0%A8%B8%E0%A8%B5/

ਬਾਹਰੀ ਲਿੰਕ

[ਸੋਧੋ]