ਜਗ ਮੰਦਿਰ

ਗੁਣਕ: 24°34′04″N 73°40′41″E / 24.567804°N 73.677945°E / 24.567804; 73.677945
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਗ ਮੰਦਿਰ ਜਾਂ ਲੇਕ ਗਾਰਡਨ ਪੈਲੇਸ
ਜਗ ਮੰਦਿਰ ਦੇ ਪਰਵੇਸ਼ ਦੁਆਰ ਉੱਪਰ ਅੱਠ ਹਾਥੀ ਜਿਨ੍ਹਾਂ ਦਾ ਮੂੰਹ ਲੇਕ ਪੈਲੇਸ ਵੱਲ ਹੈ।
Map
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀਰਾਜਪੂਤ ਭਵਨ ਨਿਰਮਾਣ ਕਲਾ
ਕਸਬਾ ਜਾਂ ਸ਼ਹਿਰਉਦੈਪੁਰ
ਦੇਸ਼ਭਾਰਤ
ਨਿਰਮਾਣ ਆਰੰਭ1551
ਮੁਕੰਮਲ17ਵੀ ਪੰਜਾਬੀ
ਗਾਹਕਮਹਾਰਾਣਾ ਜਗਤ ਸਿੰਘ
ਤਕਨੀਕੀ ਜਾਣਕਾਰੀ
ਢਾਂਚਾਗਤ ਪ੍ਰਣਾਲੀਪੀਲਾ ਰੇਤ-ਪੱਥਰ ਅਤੇ ਸੰਗਮਰਮਰ

24°34′04″N 73°40′41″E / 24.567804°N 73.677945°E / 24.567804; 73.677945 ਜਗ ਮੰਦਿਰ ਪਿਛੋਲਾ ਝੀਲ ਉੱਪਰਲੇ ਟਾਪੂ ਉੱਪਰ ਬਣਿਆ ਇੱਕ ਮੰਦਿਰ ਹੈ। ਇਸਨੂੰ ਗਾਰਡਨ ਪੈਲੇਸ ਝੀਲ ਅਤੇ ਸੁਨਿਹਰੀ ਬਾਗ ਵਾਲਾ ਭਵਨ ਵੀ ਕਹਿੰਦੇ ਹਨ। ਇਹ ਭਵਨ ਰਾਜਸਥਾਨ ਦੇ ਉਦੈਪੁਰ ਵਿੱਚ ਹੈ। ਇਸਦੀ ਉਸਾਰੀ ਮੇਵਾੜ ਰਾਜਵੰਸ਼ ਦੇ ਸਿਸੋਦੀਆ ਰਾਜਪੂਤਾਂ ਨੇ ਕਾਰਵਾਈ ਸੀ। ਉਸਾਰੀ 1551 ਵਿੱਚ ਮਹਾਰਾਣਾ ਅਮਰ ਸਿੰਘ ਨੇ ਸ਼ੁਰੂ ਕੀਤੀ ਸੀ ਅਤੇ ਫਿਰ ਮਹਾਰਾਣਾ ਕਰਨ ਸਿੰਘ (1620-1628) ਅਤੇ ਮਹਾਰਾਣਾ ਜਗਤ ਸਿੰਘ (1628–1652) ਨੇ ਪੂਰੀ ਕਾਰਵਾਈ। ਇਸੇ ਕਰਕੇ ਇਸਨੂੰ ਜਗਤ ਮੰਦਿਰ ਵੀ ਕਹਿ ਦਿੱਤਾ ਜਾਂਦਾ ਹੈ। ਸ਼ਾਹੀ ਪਰਿਵਾਰ ਇਸ ਭਵਨ ਨੂੰ ਗਰਮੀਆਂ ਵਿੱਚ ਆਰਮ ਕਰਨ ਲਈ ਅਤੇ ਉਤਸਵ ਮਨਾਉਣ ਲਈ ਵਰਤਦੇ ਸਨ।[1][2][3][4][5] ਇਹ ਭਵਨ ਕਿਸੇ ਖ਼ਾਸ ਸਮੇਂ ਉੱਪਰ ਸ਼ਰਨਾਰਥੀਆਂ ਲਈ ਪਨਾਹ ਦਾ ਮਾਧਿਅਮ ਵੀ ਬਣਿਆ।[1][6]

ਭੂਗੋਲ[ਸੋਧੋ]

ਇਤਿਹਾਸ[ਸੋਧੋ]

ਪਿਛੋਲਾ ਝੀਲ ਤੋਂ ਜਗ ਮੰਦਿਰ ਦਾ ਦ੍ਰਿਸ਼. ca. 1873

ਬਣਤਰ[ਸੋਧੋ]

ਗੁਲ ਮਹਿਲ, ਮੰਦਿਰ ਦਾ ਸਭ ਤੋ ਪੁਰਾਣਾ ਢਾਂਚਾ
ਮੰਦਿਰ ਦੇ ਸ਼ੁਰੂਆਤੀ ਦੁਆਰ ਉੱਪਰ ਹਾਥੀਆਂ ਦੀ ਤਸਵੀਰ
ਗੁਲ ਮਹਿਲ
ਜਗ ਮੰਦਿਰ
ਪ੍ਰਵੇਸ਼ ਦੁਆਰ
ਬਾਗੀਚਾ
ਦਰੀਖਾਨਾ
ਬੜਾ ਪਠਾਰੋਂ ਕਾ ਮਹਿਲ

ਇੱਥੇ ਕਿਵੇਂ ਪਹੁੰਚੀਏ[ਸੋਧੋ]

ਫਿਲਮਾਂ ਦੀ ਸ਼ੂਟਿੰਗ[ਸੋਧੋ]

ਗੈਲਰੀ[ਸੋਧੋ]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 "Jag Mandir". Eternal Mewar: Mewar Encyclopedia. Archived from the original on 2011-07-21. Retrieved 2009-12-16. {{cite web}}: Unknown parameter |dead-url= ignored (help)
  2. "Palace of Jugmundur in Oodipoor Lake". British Library Online Gallery. Archived from the original on 2012-10-18. Retrieved 2009-12-16.
  3. "Jag Mandir Palace".
  4. KIshore, Dr.B.R; Dr. Shiv Sharma.
  5. "Jagmandir Palace, Udaipur".
  6. Bradnock, Robert; Roma Bradnock (2001).