ਮੋਤੀ ਮਗਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੋਤੀ ਮਗਰੀ
ਸ਼ਹਿਰ
ਮੋਤੀ ਮਗਰੀ is located in ਰਾਜਸਥਾਨ
ਮੋਤੀ ਮਗਰੀ
ਮੋਤੀ ਮਗਰੀ
Location in Rajasthan, India
24°35′54″N 73°40′59″E / 24.59833°N 73.68306°E / 24.59833; 73.68306ਗੁਣਕ: 24°35′54″N 73°40′59″E / 24.59833°N 73.68306°E / 24.59833; 73.68306
ਦੇਸ਼ India
ਰਾਜਰਾਜਸਥਾਨ
ਜ਼ਿਲ੍ਹਾਉਦੈਪੁਰ
ਭਾਸ਼ਾਵਾਂ
 • ਅਧਿਕਾਰਕਹਿੰਦੀ
ਟਾਈਮ ਜ਼ੋਨIST (UTC+5:30)
ਨੇੜਲਾ ਸ਼ਹਿਰਉਦੈਪੁਰ

ਮੋਤੀ ਮਗਰੀ ਰਾਜਸਥਾਨ ਵਿੱਚ ਉਦੈਪੁਰ ਦੀ ਫਤੇਹ ਸਾਗਰ ਝੀਲ ਦੇ ਕੰਡੇ ਸਥਿਤ ਹੈ। ਮੋਤੀ ਮਗਰੀ ਅਤੇ ਮੋਤੀ ਪਹਾੜੀ ਉੱਪਰ ਰਾਜਪੂਤਾਂ ਦੇ ਨਾਇਕ ਮਹਾਰਾਣਾ ਪ੍ਰਤਾਪ ਦਾ ਆਪਣੇ ਪਸੰਦੀਦਾ ਘੋੜੇ ਚੇਤਕ ਉੱਪਰ ਸਵਾਰ ਸਿਲਵਰ ਦਾ ਬੁੱਤ ਬਣਿਆ ਹੈ। ਇਸਨੂੰ ਮਹਾਰਾਣਾ ਪ੍ਰਤਾਪ ਮੈਮੋਰੀਅਲ ਹਾਲ ਵੀ ਕਹਿੰਦੇ ਹਨ।

ਭੂਗੋਲਿਕ ਸਥਿਤੀ[ਸੋਧੋ]

ਮੋਤੀ ਮਗਰੀ ਫਤੇਹ ਸਾਗਰ ਝੀਲ ਕੋਲ ਬਣਿਆ ਹੈ।[1]

ਇਤਿਹਾਸ[ਸੋਧੋ]

ਮਾਹਾਰਾਣਾ ਪ੍ਰਤਾਪ ਯਾਦਗਾਰ ਦਾ ਨੀਂਹ ਪੱਥਰ ਮਾਹਾਰਾਣਾ ਭਾਗਵਤ ਸਿੰਘ ਮੇਵਾੜ ਨੇ ਰੱਖਿਆ ਅਤੇ ਇਸ ਨੂੰ ਜਨਤਕ ਫੰਡ ਨਾਲ ਪੂਰਾ ਕੀਤਾ ਗਿਆ।[2]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. http://wikimapia.org/1388031/Moti-Magri Wikimapia
  2. "Maharana Pratap Memorial". http://www.udaipur.org.uk/. Udaipur India. Retrieved 13 October 2015.  External link in |website= (help)

ਬਾਹਰੀ ਕੜੀਆਂ[ਸੋਧੋ]