ਫਤੇਹ ਸਾਗਰ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫਤੇਹ ਸਾਗਰ ਝੀਲ
ਸਥਿਤੀ ਉਦੈਪੁਰ, ਰਾਜਸਥਾਨ
ਗੁਣਕ 24°36′N 73°40′E / 24.6°N 73.67°E / 24.6; 73.67ਗੁਣਕ: 24°36′N 73°40′E / 24.6°N 73.67°E / 24.6; 73.67
ਝੀਲ ਦੇ ਪਾਣੀ ਦੀ ਕਿਸਮ reservoir, fresh water, polymictic
ਵਰਖਾ-ਬੋਚੂ ਖੇਤਰਫਲ 54 km²
ਪਾਣੀ ਦਾ ਨਿਕਾਸ ਦਾ ਦੇਸ਼ India
ਵੱਧ ਤੋਂ ਵੱਧ ਲੰਬਾਈ 2.4 km
ਵੱਧ ਤੋਂ ਵੱਧ ਚੌੜਾਈ 1.6 km
ਖੇਤਰਫਲ 4 km²
ਔਸਤ ਡੂੰਘਾਈ 5.4 m
ਵੱਧ ਤੋਂ ਵੱਧ ਡੂੰਘਾਈ 13.4 m
ਪਾਣੀ ਦੀ ਮਾਤਰਾ 2,100,000 m3 (74,000,000 cu ft)
ਕੰਢੇ ਦੀ ਲੰਬਾਈ 8.5 km
ਤਲ ਦੀ ਉਚਾਈ 578 m
ਟਾਪੂ 3 (Nehru Park, Udaipur Observatory)
ਬਸਤੀਆਂ ਉਦੈਪੁਰ
ਕੰਢੇ ਦੀ ਲੰਬਾਈ ਇੱਕ ਢੁਕਵੀਂ ਤਰ੍ਹਾਂ ਪਰਿਭਾਸ਼ਤ ਮਾਪ ਨਹੀਂ ਹੈ।

ਫਤੇਹ ਸਾਗਰ ਝੀਲ ਭਾਰਤੀ ਰਾਜ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਹੈ। ਇਹ ਇੱਕ ਗੈਰ-ਪ੍ਰਕ੍ਰਿਤਕ ਝੀਲ ਹੈ ਜੋ ਉਦੈਪੁਰ ਅਤੇ ਮੇਵਾੜ ਦੇ ਮਹਾਰਾਜਾ ਫਤੇਹ ਸਿੰਘ ਦੇ ਨਾਂ ਉੱਪਰ ਰੱਖਿਆ ਗਿਆ। ਇਹ ਉਦੈਪੁਰ ਦੇ ਉੱਤਰ-ਪੱਛਮ ਅਤੇ ਪਿਛੋਲਾ ਝੀਲ ਦੇ ਉੱਤਰ ਵਿੱਚ ਹੈ। ਇਹ 1680 ਵਿੱਚ ਬਣਿਆ। ਇਹ ਸ਼ਹਿਰ ਵਿਚਲੀਆਂ ਚਾਰ ਝੀਲਾਂ ਵਿਚੋਂ ਇੱਕ ਹੈ। ਬਾਕੀ ਤਿੰਨਾਂ ਦੇ ਨਾਮ ਪਿਛੋਲਾ ਝੀਲ (ਉਦੈਪਊ ਸ਼ਹਿਰ ਵਿੱਚ ਹੀ), ਉਦੈ ਸਾਗਰ ਝੀਲ (ਉਦੈਪੁਰ ਦੇ ਪੂਰਬ ਵਿੱਚ 13 ਕਿਲੋਮੀਟਰ ਦੂਰ)ਅਤੇ ਧੇਬਰ ਝੀਲ (ਇਸਨੂੰ ਜੈਸਮੰਦ ਝੀਲ ਵੀ ਕਹਿੰਦੇ ਹਨ ਅਤੇ ਇਹ ਉਦੈਪੁਰ ਦੇ ਦੱਖਣੀ-ਪੂਰਬ ਵਿੱਚ 52 ਕਿਲੋਮੀਟਰ ਦੂਰ) ਹਨ।[1][2]

ਉਦੈਪੁਰ ਝੀਲ ਸਰੱਖਣ ਸੋਸਾਇਟੀ ਦੀ ਇੱਕ ਰਿਪੋਰਟ ਅਨੁਸਾਰ ਝੀਲ ਸ਼ਹਿਰ ਨੂੰ ਪਾਣੀ ਉਪਲਬਧ ਕਰਾਉਣ, ਦੂਸ਼ਿਤ ਪਾਣੀ ਨੂੰ ਸਾਫ ਕਰਨ, ਖੇਤੀਬਾੜੀ ਵਿੱਚ ਵਰਤੋਂ, ਉਦਯੋਗਾਂ ਵਿੱਚ ਵਰਤੋਂ ਅਤੇ ਉਥੋਂ ਦੀ ਕੁੱਲ ਵਸੋਂ ਵਿਚੋਂ 60% ਵਸੋਂ ਨੂੰ ਰੋਜ਼ਗਾਰ ਦੇਣ ਦੇ ਕੰਮ ਆਉਂਦੀ ਹੈ।[3]

Lac Fateh Sagar

ਇਤਿਹਾਸ[ਸੋਧੋ]

ਪਾਣੀ ਪ੍ਰਬੰਧ ਅਤੇ ਬਣਤਰ[ਸੋਧੋ]

ਪਾਣੀ ਨਾਲ ਜੁੜੇ ਮਸਲੇ[ਸੋਧੋ]

ਵਨਸਪਤੀ[ਸੋਧੋ]

ਜੀਵ-ਜੰਤੂ[ਸੋਧੋ]

ਝੀਲ ਦੇ ਹੋਰ ਕੰਮ[ਸੋਧੋ]

ਇਥੇ ਕਿਵੇਂ ਪਹੁੰਚੀਏ[ਸੋਧੋ]

ਤਿਉਹਾਰ[ਸੋਧੋ]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. "Lakes". Archived from the original on 2010-08-19. Retrieved 2015-11-15. 
  2. "Udaipur Lakes, Lakes Udaipur, Lakes Of Udaipur, Pichhola lake, Fatahsagar Lake, Udaisagar Lake, Lake Pichola, Badi Lake, Rajsamand Lake". Archived from the original on 2009-01-06. Retrieved 2015-11-15. 
  3. "Jheel Sanrakshan Samiti (Udaipur Lake Conservation Society)". Archived from the original on 2009-07-16. Retrieved 2015-11-15. 

ਬਾਹਰੀ ਕੜੀਆਂ[ਸੋਧੋ]