ਲੇਕ ਪੈਲੇਸ
ਲੇਕ ਪੈਲੇਸ (ਪੁਰਾਣਾ ਨਾਮ ਜੱਗ ਨਿਵਾਸ) ਇੱਕ ਉੱਚ ਸੁਵਿਧਾਵਾਂ ਵਾਲਾ ਹੋਟਲ ਹੈ। ਜਿਸ ਵਿੱਚ 83 ਕਮਰੇ ਹਨ। ਹਰ ਕਮਰੇ ਵਿੱਚ ਲੋੜੀਦਾਂ ਸਮਾਨ, ਸੁਵਿਧਾਵਾਂ ਅਤੇ ਦੀਵਾਰਾਂ ਉੱਪਰ ਚਿੱਟਾ ਮਾਰਬਲ ਲੱਗਾ ਹੋਇਆ ਹੈ। ਲੇਕ ਪੈਲੇਸ ਭਾਰਤ ਦੇ ਉਦੈਪੁਰ ਸ਼ਹਿਰ ਦੀ ਲੇਕ ਪਿਛੋਲਾ ਝੀਲ ਦੇ ਇੱਕ ਟਾਪੂ ਉੱਪਰ ਸਥਿਤ ਹੈ। ਇਸ ਦਾ ਨਿਰਮਾਣ 4 acres (16,000 m2) ਵਿੱਚ ਕੀਤਾ ਗਿਆ ਹੈ।[1] ਹੋਟਲ ਵਲੋਂ ਕਿਸਤੀ ਰਾਹੀ ਮਹਿਮਾਨਾ ਨੂੰ ਕਿਨਾਰੇ ਤੋ ਪੈਲੇਸ ਤੱਕ ਲਿਜਾਇਆ ਜਾਂਦਾ ਹੈ। ਇਹ ਵਿਸ਼ਵ ਅਤੇ ਭਾਰਤ ਦੇ ਸਭ ਤੋ ਵੱਧ ਰੋਮਾਂਟਿਕ ਹੋਟਲਾਂ ਵਿੱਚ ਚੁਣਿਆ ਗਿਆ ਹੈ.
ਇਤਿਹਾਸ
[ਸੋਧੋ]ਲੇਕ ਪੈਲੇਸ1743 ਤੋ 1746 [1] ਮਾਹਾਰਾਣਾ ਜਗਤ ਸਿੰਘ ਦੂਜਾਵਲੋਂ ਉਦੈਪੁਰ, ਰਾਜਸਥਨ ਵਿੱਚ ਬਣਾਇਆ ਗਿਆ। ਇਸ ਦਾ ਸੁਰੂਆਤੀ ਨਾਮ ਜੱਗਨਿਵਾਸ ਜਾਂ ਜਨ ਨਿਵਾਸ ਸੀ। ਪੈਲੇਸ ਦੀ ਉਸਾਰੀ ਪੂਰਵ ਵਾਲੇ ਪਾਸੇ ਕੀਤੀ ਗਈ ਸੀ ਤਾਂ ਜੋ ਹਿੰਦੋ ਨਿਵਾਸੀ ਹਰ ਰੋਜ ਸੂਰਜ ਦੇ ਪਹਿਲੇ ਪ੍ਰਕਾਸ਼ ਸਮੇ ਉੱਠ ਕੇ ਆਪਣੇ ਦੇਵਤਾ ਸੂਰਜ ਅੱਗੇ ਪ੍ਰਥਾਨਾ ਕਰ ਸਕਣ।[2] ਵਿਰਾਸ਼ਤੀ ਰਾਜੇ ਇਸ ਪੈਲੇਸ ਦੇ ਬਾਗ, ਫਬਾਰੇ, ਥੰਮਾਂ ਵਾਲੇ ਵਿਹੜੇ ਵਿੱਚ ਆਪਣਾ ਦਰਬਾਰ ਸਜਾਉਂਦੇ ਸਨ। ਉੱਪਰ ਵਾਲੇ ਕਮਰੇ ਦੀ ਬਣਤਰ ਗੋਲਾਕਾਰ ਸੀ ਅਤੇ ਘੇਰਾ 21 ਫੁੱਟ।[2] 1971 ਵਿੱਚ ਤਾਜ ਹੋਟਲਸ ਰਿਜ਼ੋਰਟਸ ਅਤੇ ਪੈਲੇਸ ਦੇ ਪ੍ਰਬੰਧਕਾ ਨੇ ਇਸ ਦੀ ਦੇਖ ਰੇਖ ਕੀਤੀ[3] ਅਤੇ 75 ਹੋਰ ਕਮਰਿਆਂ ਦੀ ਉਸਾਰੀ ਕੀਤੀ।[4] ਜਮਸ਼ਯਦ ਡੀ.ਏਫ. ਲਾਮ ਤਾਜ ਗਰੁੱਪ ਦੇ ਮੁੱਖ ਪ੍ਰਬੰਧਕ ਵਿਚੋਂ ਇੱਕ ਹੈ ਜਿਸਨੇ ਲੇਕ ਪੈਲੇਸ ਦੀ ਉਸਾਰੀ ਵਿੱਚ ਜੋਗਦਾਨ ਦਿੱਤਾ। 2000 ਈ. ਵਿੱਚ ਇਸ ਦਾ ਉਸਾਰੀ ਵਿੱਚ ਵਾਧਾ ਕੀਤਾ ਗਿਆ। ਅੱਜ ਦੇ ਸਮੇਂ ਵਿੱਚ ਇੱਥੇ ਰਹਿਣ ਵਾਲੇ "ਸ਼ਾਹੀ ਲੋਕ" ਮੂਲ ਮਹਿਲ ਮਾਲਿਕਾਂ ਦੇ ਹੀ ਵਾਰਿਸ ਹਨ।[1]
ਆਧੁਨਿਕਤਾ ਦੇ ਅਨੁਸਾਰ
[ਸੋਧੋ]ਸਾਹਿਤ
[ਸੋਧੋ]- Crump, Vivien; Toh, Irene (1996). Rajasthan (hardback). London: Everyman Guides. pp. 400 pages. ISBN 1-85715-887-3.
- Crites, Mitchell Shelby; Nanji, Ameeta (2007). India Sublime – Princely Palace Hotels of Rajasthan (hardback). New York: Rizzoli. pp. 272 pages. ISBN 978-0-8478-2979-8.
- Badhwar, Inderjit; Leong, Susan. India Chic. Singapore: Bolding Books. p. 240. ISBN 981-4155-57-8.
- Michell, George, Martinelli, Antonio (2005). The Palaces of Rajasthan. London: Frances Lincoln. pp. 271 pages. ISBN 978-0-7112-2505-3.
- Preston, Diana & Michael (2007). A Teardrop on the Cheek of Time (Hardback) (First ed.). London: Doubleday. pp. 354 pages. ISBN 978-0-385-60947-0.
- Tillotson, G.H.R (1987). The Rajput Palaces - The Development of an Architectural Style (Hardback) (First ed.). New Haven and London: Yale University Press. pp. 224 pages. ISBN 0-300-03738-4.
- William Warren, Jill Gocher (2007). Asia's Legendary Hotels: The Romance of Travel (hardback). Singapore: Periplus Editions. ISBN 978-0-7946-0174-4.
ਹੋਰ ਵੇਖੋ
[ਸੋਧੋ]- ਸਹੇਲੀਓਂ ਕੀ ਬਾੜੀ
- ਸਿਟੀ ਪੈਲੇਸ, ਉਦੈਪੁਰ
- ਸੁਖਾਦੀਆ ਸਰਕਲ
- ਜਗ ਮੰਦਿਰ
- ਜਗਦੀਸ਼ ਮੰਦਿਰ
- ਪਿਛੋਲਾ ਝੀਲ
- ਫਤੇਹ ਸਾਗਰ ਝੀਲ
- ਮਾਨਸੂਨ ਪੈਲੇਸ
- ਮੋਤੀ ਮਗਰੀ
ਹਵਾਲੇ
[ਸੋਧੋ]- ↑ 1.0 1.1 1.2 "Taj Lake Palace,Udaipur". Taj Hotels. Archived from the original on 2010-08-05. Retrieved 2010-07-28.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 "Jag Niwas Lake Palace, Jag Niwas Palace in Udaipur India, Lake Palace Udaipur Rajasthan". Indiasite.com. Archived from the original on 2012-09-16. Retrieved 2010-07-28.
{{cite web}}
: Unknown parameter|dead-url=
ignored (|url-status=
suggested) (help) - ↑ Warren, Page 60.
- ↑ "Retrieved 14 April 2008". Archived from the original on 9 ਮਈ 2008. Retrieved 15 ਨਵੰਬਰ 2015.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆਂ
[ਸੋਧੋ]- ਅਧਿਕਾਰਿਤ ਵੈੱਬਸਾਈਟ
- (English) http://www.thetoursindia.com/best-of-india/lakepalace.html Archived 2015-06-03 at the Wayback Machine.