ਸਮੱਗਰੀ 'ਤੇ ਜਾਓ

ਜਯਾਤੀ ਘੋਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਯਾਤੀ ਘੋਸ਼
Jayati Ghosh at the Macroeconomic Dimensions of।nequality Round table in 2014
ਘੋਸ਼ 2014 ਵਿੱਚ
ਜਨਮ1955 (ਉਮਰ 68–69)
ਅਦਾਰਾਜਵਾਹਰ ਲਾਲ ਨਹਿਰੂ ਯੂਨੀਵਰਸਿਟੀ
ਨਵੀਂ ਦਿੱਲੀ, ਭਾਰਤ
ਖੇਤਰDevelopment economics
ਅਲਮਾ ਮਾਤਰUniversity of Cambridge

Jawaharlal Nehru University

University of Delhi
ਪ੍ਰਭਾਵTerence J. Byres
ਇਨਾਮUNDP Prize for excellence in analysis

ਜਯਾਤੀ ਘੋਸ਼ (ਜਨਮ 1955) ਇੱਕ ਵਿਕਾਸ ਅਰਥਸ਼ਾਸਤਰੀ ਹੈ।  

ਉਹ ਹੁਣ ਦਿੱਲੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ, ਭਾਰਤ ਦੇ ਸਮਾਜਿਕ ਵਿਗਿਆਨਾਂ ਦੇ ਆਰਥਿਕ ਸੱਟਡੀਜ ਅਤੇ ਯੋਜਨਾ ਸਕੂਲ ਲਈ ਅਰਥਸਾਸਤਰ ਦੀ ਪ੍ਰੋਫੈਸਰ ਹੈ। ਉਸ ਦੀਆਂ ਸਪੈਸ਼ਲਟੀਜ਼ ਵਿੱਚ ਵਿਸ਼ਵੀਕਰਨ, ਇੰਟਰਨੈਸ਼ਨਲ ਵਿੱਤ, ਵਿਕਾਸਸ਼ੀਲ ਦੇਸ਼ਾਂ ਵਿੱਚ ਰੁਜ਼ਗਾਰ ਪੈਟਰਨ, ਮੈਕਰੋ ਅਰਥਸ਼ਾਸਤਰ ਨੀਤੀ ਅਤੇ ਜੈਂਡਰ ਅਤੇ ਵਿਕਾਸ ਨਾਲ ਸੰਬੰਧਤ ਮੁੱਦੇ ਸ਼ਾਮਲ ਹਨ।

ਸਿੱਖਿਆ

[ਸੋਧੋ]

ਘੋਸ਼ ਨੇ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਅੰਡਰਗਰੈਜੂਏਟ ਅਤੇ ਮਾਸਟਰ ਦੀਆਂ ਡਿਗਰੀਆਂ ਲਈਆਂ ਅਤੇ ਕੈਮਬ੍ਰਿਜ ਯੂਨੀਵਰਸਿਟੀ ਤੋਂ ਪੀਐੱਚਡੀ ਕੀਤੀ। ਉਸਦਾ ਕੈਮਬ੍ਰਿਜ ਯੂਨੀਵਰਸਿਟੀ ਵਿਖੇ ਵਾਲਾ ਡਾਕਟਰੇਟ ਦੇ ਥੀਸਸ ਦਾ ਸਿਰਲੇਖ "ਗੈਰ ਪੂੰਜੀਵਾਦੀ ਜ਼ਮੀਨ ਕਿਰਾਇਆ': ਸਿਧਾਂਤ ਅਤੇ  ਉੱਤਰੀ ਭਾਰਤ ਦਾ ਮਾਮਲਾ" ਸੀ ਅਤੇ ਨਿਗਰਾਨ ਡਾ ਟੀ ਬਿਰੇਸ ਸੀ।

ਵਿਵਾਦ

[ਸੋਧੋ]

ਉਸ ਨੇ ਯੂਨੀਅਨ ਭਾਰਤ ਸਰਕਾਰ ਤੇ ਜੇਐਨਯੂ ਵਿੱਚ ਹੋਈ 9 ਫਰਵਰੀ, 2016 ਦੀ ਘਟਨਾ ਦੀ ਯੋਜਨਾ ਬਣਾਉਣ/ਸਾਬੋਤਾਜ ਕਰਨ ਦੇ ਗੰਭੀਰ ਦੋਸ਼ ਲਾਏ, ਜਿੱਥੇ  ਕੌਮ-ਵਿਰੋਧੀ ਨਾਅਰੇ ਅਤੇ ਅਫ਼ਜ਼ਲ ਗੁਰੂ ਨੂੰ ਮੌਤ ਦੀ ਸਜ਼ਾ ਦੇ ਖਿਲਾਫ ਵਿਦਿਆਰਥੀਆਂ ਵਲੋਂ ਇੱਕ ਸੱਭਿਆਚਾਰਕ ਈਵੈਂਟ "ਇੱਕ ਦੇਸ਼ ਬਿਨਾ ਪੋਸਟਆਫ਼ਿਸ ਦੇ ਦੌਰਾਨ ਨਾਅਰੇ ਲੱਗੇ ਸਨ।

5 ਮਾਰਚ 2016 ਨੂੰ ਜੇਐਨਯੂ ਵਿੱਚ ਇੱਕ ਬਹਿਸ ਦੌਰਾਨ ਬੋਲਦਿਆਂ ਉਸਨੇ ਕਿਹਾ ਸੀ, "ਇਸ ਨੂੰ ਉੱਚ ਪੱਧਰ ਤੇ ਯੋਜਨਾਬੱਧ ਕੀਤਾ ਗਿਆ ਸੀ। ਸਾਨੂੰ ਸ਼ੱਕ ਹੈ ਕਿ ਤਿੰਨ ਨਕਾਬਪੋਸ਼ ਆਦਮੀ ਜਿਹਨਾਂ ਨੇ ਉਹ 'ਵਿਰੋਧੀ-ਰਾਸ਼ਟਰੀ' ਨਾਅਰੇ ਲਗਾਏ ਸਨ ਉਹ ਆਈ ਬੀ ਤੋਂ ਸਨ।[1][2][3][4][5]

ਇਹ ਵੀ ਵੇਖੋ

[ਸੋਧੋ]
  • ਨਾਰੀਵਾਦੀ ਇਕਨਾਮਿਕਸ
  • ਨਾਰੀਵਾਦੀ ਅਰਥਸ਼ਾਸਤਰੀਆਂ ਦੀ ਸੂਚੀ

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2016-06-13. Retrieved 2017-03-02. {{cite web}}: Unknown parameter |dead-url= ignored (|url-status= suggested) (help)
  2. http://www.dnaindia.com/india/report-afzal-guru-row-constructed-conspiracy-by-state-jnu-professor-jayati-ghosh-2186008
  3. http://www.siasat.com/news/afzal-guru-row-constructed-conspiracy-state-jnu-professor-jayati-ghosh-927376/
  4. http://indiatoday.intoday.in/story/afzal-guru-row-constructed-conspiracy-by-state-jnu-prof/1/612961.html
  5. http://www.jantakareporter.com/india/chanting-anti-india-slogans-ib-men-disguised-protesters/39534

ਬਾਹਰੀ ਲਿੰਕ

[ਸੋਧੋ]