ਹਾਮਬੁਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਹਾਮਬੁਰਗ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹਾਮਬੁਰਕ ਦਾ ਅਜ਼ਾਦ ਅਤੇ ਹਾਂਸਿਆਟੀ ਰਾਜ
Freie und Hansestadt Hamburg
ਜਰਮਨੀ ਦਾ ਰਾਜ
ਪਹਿਲੀ ਕਤਾਰ: ਬਿਨੇਨਾਲਸਟਰ ਦਾ ਨਜ਼ਾਰਾ; ਦੂਜੀ ਕਤਾਰ: ਗ੍ਰੋਸੇ ਫ਼ਰਾਈਹਾਈਟ, ਸ਼ਪਾਈਖ਼ਰਸ਼ਟਾਟ, ਐਲਬੇ ਦਰਿਆ; ਤੀਜੀ ਕਤਾਰ: ਆਲਸਟਰਫ਼ਲੀਟ; ਚੌਥੀ ਕਤਾਰ: ਹਾਮਬੁਰਕ ਬੰਦਰਗਾਹ, ਬੰਦਰਗਾਹੀ ਦ਼ਫਤਰ ਦੀ ਇਮਾਰਤ

Flag

ਕੋਟ ਆਫ਼ ਆਰਮਜ
: 53°33′55″N 10°00′05″E / 53.56528°N 10.00139°E / 53.56528; 10.00139
ਦੇਸ਼  ਜਰਮਨੀ
ਸਰਕਾਰ
 • ਪਹਿਲਾ ਮੇਅਰ ਓਲਾਫ਼ ਸ਼ੋਲਤਸ (SPD)
 • ਪ੍ਰਸ਼ਾਸਕੀ ਪਾਰਟੀ SPD
 • ਬੂੰਡਸ਼ਰਾਟ ਵਿੱਚ ਵੋਟਾਂ 3 (੬੯ ਵਿੱਚੋਂ)
 • ਸ਼ਹਿਰੀ . km2 (. sq mi)
ਆਬਾਦੀ (੩੧ ਮਾਰਚ ੨੦੧੨)[੧]
 • ਸ਼ਹਿਰੀ ੧੮,੦੨,੦੪੧
 • ਸੰਘਣਾਪਣ ./ਕਿ.ਮੀ. (./ਵਰਗ ਮੀਲ)
 • ਮੀਟਰੋ ਘਣਤਾ ./ਕਿ.ਮੀ. (./ਵਰਗ ਮੀਲ)
ਟਾਈਮ ਜ਼ੋਨ CET (UTC+੧)
 • Summer (DST) CEST (UTC+੨)

ਹਾਮਬੁਰਕ ਜਾਂ ਹਾਮਬੁਰਗ (ਅੰਗਰੇਜ਼ੀ ਉਚਾਰਨ: /ˈhæmbɜrɡ/ ਹਾਮਬੁਅਰਕ; ਜਰਮਨ ਉਚਾਰਨ: [ˈhambʊɐ̯k], ਸਥਾਨਕ ਉਚਾਰਨ [ˈhambʊɪç]; ਹੇਠਲੀ ਜਰਮਨ/ਹੇਠਲੀ ਜ਼ਾਕਸਨ: Hamborg [ˈhaˑmbɔːx]), ਅਧਿਕਾਰਕ ਤੌਰ 'ਤੇ ਹਾਮਬੁਰਕ ਦਾ ਅਜ਼ਾਦ ਅਤੇ ਹਾਂਸਿਆਟੀ ਰਾਜ, ਜਰਮਨੀ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦਾ ਛੇਵਾਂ ਸਭ ਤੋਂ ਵੱਡਾ ਰਾਜ ਹੈ।[੨] ਇਹ ਤੇਰ੍ਹਵਾਂ ਸਭ ਤੋਂ ਵੱਡਾ ਜਰਮਨ ਰਾਜ ਹੈ। ਇਸਦੀ ਅਬਾਦੀ ੧੮ ਲੱਖ ਤੋਂ ਵੱਧ ਹੈ ਜਦਕਿ ਹਾਮਬੁਰਕ ਮਹਾਂਨਗਰੀ ਇਲਾਕੇ (ਗੁਆਂਢੀ ਰਾਜ ਹੇਠਲਾ ਜ਼ਾਕਸਨ ਅਤੇ ਸ਼ਲੈਸਵਿਸ਼-ਹੋਲਸ਼ਟਾਈਨ ਦੇ ਹਿੱਸਿਆਂ ਸਮੇਤ) ਦੀ ਅਬਾਦੀ ੫੦ ਲੱਖ ਤੋਂ ਪਾਰ ਹੈ। ਇਹ ਸ਼ਹਿਰ ਐਲਬੇ ਦਰਿਆ ਕੰਢੇ ਸਥਿੱਤ ਹੈ ਅਤੇ ਇਸਦੀ ਬੰਦਰਗਾਹ ਯੂਰਪ ਵਿੱਚ ਦੂਜੀ (ਰੋਟਰਦਾਮ ਬੰਦਰਗਾਹ ਮਗਰੋਂ) ਅਤੇ ਵਿਸ਼ਵ ਵਿੱਚ ਦਸਵੀਂ ਸਭ ਤੋਂ ਵੱਡੀ ਹੈ।

  1. "State population". Portal of the Federal Statistics Office Germany. http://www.statistik-portal.de/Statistik-Portal/de_zs01_hh.asp. Retrieved on 2012-03-03. 
  2. "Europe's largest cities". City Mayors Statistics. http://www.citymayors.com/features/euro_cities1.html. Retrieved on 2009-12-29.