ਜ਼ਫ਼ਰ ਮਹਿਲ (ਮਹਿਰੌਲੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ਫ਼ਰ ਮਹਿਲ
Zafar Mahal, Mehrauli.jpg
ਜ਼ਫਰ ਮਹਿਲ ਦਾ ਜ਼ਫਰ ਦਰਵਾਜਾ
ਜ਼ਫ਼ਰ ਮਹਿਲ (ਮਹਿਰੌਲੀ) is located in Earth
ਜ਼ਫ਼ਰ ਮਹਿਲ (ਮਹਿਰੌਲੀ)
ਜ਼ਫ਼ਰ ਮਹਿਲ (ਮਹਿਰੌਲੀ) (Earth)
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀਮੁਗਲ ਆਰਕੀਟੈਕਚਰ
ਟਾਊਨ ਜਾਂ ਸ਼ਹਿਰਦਿੱਲੀ
ਦੇਸ਼ਭਾਰਤ
ਗੁਣਕ ਪ੍ਰਬੰਧ28°30′57″N 77°10′39″E / 28.5158°N 77.1775°E / 28.5158; 77.1775
ਮੁਕੰਮਲ19ਵੀ ਸਦੀ
Demolishedਖੰਡਰ
Clientਮੁਗਲ ਰਾਜਵੰਸ਼
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਅਕਬਰ ਸ਼ਾਹ II ਅਤੇ ਬਹਾਦਰ ਸ਼ਾਹ ਜ਼ਫਰ II

ਜ਼ਫ਼ਰ ਮਹਿਲ ਦੱਖਣੀ ਦਿੱਲੀ ਦੇ ਪਿੰਡ ਮਹਿਰੌਲੀ ਵਿਚ ਸਥਿਤ ਹੈ। ਇਸ ਦੀ ਨੀਂਹ ਅਕਬਰ ਸ਼ਾਹ ਨੇ 18ਵੀ ਸਦੀ ਵਿੱਚ ਰੱਖੀ। ਇਹ ਸ਼ਾਹ ਆਲਮ ਦਾ ਪੁਤਰ ਅਤੇ ਬਹਾਦੁਰ ਸ਼ਾਹ ਜ਼ਫ਼ਰ ਦੇ ਪਿਤਾ ਸਨ। ਇਸ ਦੇ ਮੁੱਖ ਦੁਆਰ ਦੀ 19ਵੀ ਸਦੀ ਵਿਚ ਬਹਾਦੁਰ ਸ਼ਾਹ ਜ਼ਫ਼ਰ ਨੇ ਮੂੜ ਮੁਰੰਮਤ ਕਰਵਾਈ। ਇਸ ਕਰਕੇ ਇਹ ਜ਼ਫ਼ਰ ਮਹਿਲ ਦੇ ਨਾਂ ਨਾਲ ਪ੍ਰਸਿਧ ਹੋਇਆ। ਮਹਿਲ ਦੀ ਪਿਠਭੂਮੀ ਵਿੱਚ ਮੋਤੀ ਮਸਜ਼ਿਦ ਅਤੇ ਨਾਲ ਹੀ ਖ਼ਵਾਜ਼ਾ ਕੁਤੁਬ ਉੱਦੀਨ ਬਖ਼ਤਿਆਰ ਕਾਕੀ ਦੀ ਦਰਗਾਹ ਵੀ ਹੈ।[1][2][3]

ਬਣਤਰ[ਸੋਧੋ]

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

  1. Abhilash Gaur (1999-11-07).
  2. Y.D.Sharma (2001).
  3. William Dalrymple (2006-10-01).

ਬਾਹਰੀ ਕੜੀਆਂ[ਸੋਧੋ]

Media related to Zafar Mahal (Mehrauli) at Wikimedia Commons