ਸਮੱਗਰੀ 'ਤੇ ਜਾਓ

ਜੀ-20

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੀਹਾਂ ਦੀ ਢਾਣੀ
Group of Twenty
ਸੰਖੇਪਜੀ-20 ਜਾਂ ਜੀ20
ਨਿਰਮਾਣ1999
2008 (ਦੇਸ਼ ਦੇ ਆਗੂਆਂ ਦੇ ਮੇਲ)
ਮੰਤਵਸੰਸਾਰੀ ਅਰਥਚਾਰੇ ਦੇ ਮੁੱਖ ਮੁੱਦਿਆਂ ਉੱਤੇ ਗੱਲਬਾਤ ਕਰਨ ਵਾਸਤੇ ਪ੍ਰਬੰਧਕੀ ਤੌਰ ਉੱਤੇ ਮੋਹਰੀ ਅਤੇ ਸਨਅਤੀ ਦੇਸ਼ਾਂ ਨੂੰ ਇਕੱਠੇ ਕਰਨਾ[1]
ਮੈਂਬਰhip
ਚੇਅਰਮੈਨ
ਭਾਰਤ ਨਰਿੰਦਰ ਮੋਦੀ (2023)
ਸਟਾਫ਼
ਕੋਈ ਨਹੀਂ[2]
ਵੈੱਬਸਾਈਟG20.org

ਗਰੁੱਪ ਆਫ਼ ਟਵੈਂਟੀ ਜਾਂ ਵੀਹਾਂ ਦੀ ਢਾਣੀ (ਜੀਹਨੂੰ ਜੀ-20 ਜਾਂ ਜੀ20 ਵੀ ਆਖਿਆ ਜਾਂਦਾ ਹੈ) ਦੁਨੀਆ ਦੇ 20 ਮੁੱਖ ਅਰਥਚਾਰਿਆਂ ਦੀਆਂ ਸਰਕਾਰਾਂ ਅਤੇ ਕੇਂਦਰੀ ਬੈਂਕ ਦੇ ਰਾਜਪਾਲਾਂ ਵਾਸਤੇ ਲੋਕ ਚਰਚਾ ਦੀ ਇੱਕ ਕੌਮਾਂਤਰੀ ਥਾਂ ਹੈ। ਸੱਜੇ ਪਾਸੇ ਦੇ ਨਕਸ਼ੇ ਵਿੱਚ ਦਰਸਾਏ ਗਏ ਮੈਂਬਰਾਂ ਵਿੱਚ 19 ਨਿੱਜੀ ਦੇਸ਼—ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫ਼ਰਾਂਸ, ਜਰਮਨੀ, ਇੰਡੀਆ, ਇੰਡੋਨੇਸ਼ੀਆ, ਇਟਲੀ, ਜਪਾਨ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਕੋਰੀਆ, ਦੱਖਣੀ ਅਫ਼ਰੀਕਾ, ਤੁਰਕੀ, ਸੰਯੁਕਤ ਬਾਦਸ਼ਾਹੀ, ਸੰਯੁਕਤ ਰਾਜ—ਅਤੇ ਯੂਰਪੀ ਸੰਘ (ਈਯੂ) ਸ਼ਾਮਲ ਹਨ। ਈਯੂ ਦੀ ਨੁਮਾਇੰਦਗੀ ਯੂਰਪੀ ਅਤੇ ਯੂਰਪੀ ਕੇਂਦਰੀ ਬੈਂਕ ਕਰਦੇ ਹਨ।

ਹਵਾਲੇ[ਸੋਧੋ]

  1. "FAQ #5: What are the criteria for G-20 membership?" Archived 2013-05-06 at the Wayback Machine.. Official G-20 website. Retrieved 21 February 2013.
  2. "G20 Members". G20.org. Archived from the original on 3 ਫ਼ਰਵਰੀ 2014. Retrieved 15 January 2014. {{cite web}}: Unknown parameter |dead-url= ignored (|url-status= suggested) (help)

ਅਗਾਂਹ ਪੜ੍ਹੋ[ਸੋਧੋ]

ਬਾਹਰਲੇ ਜੋੜ[ਸੋਧੋ]