ਸਮੱਗਰੀ 'ਤੇ ਜਾਓ

ਟਿਮ ਪੇਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟਿਮ ਪੇਨ
ਪੇਨ 2008 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਮ
ਟਿਮਥੀ ਡੇਵਿਡ ਪੇਨ
ਜਨਮ (1984-12-08) 8 ਦਸੰਬਰ 1984 (ਉਮਰ 39)
ਹੋਬਾਰਟ, ਤਸਮਾਨੀਆ, ਆਸਟਰੇਲੀਆ
ਕੱਦ1.80[1] m (5 ft 11 in)
ਬੱਲੇਬਾਜ਼ੀ ਅੰਦਾਜ਼ਸੱਜਾ-ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਮੱਧਮ
ਭੂਮਿਕਾਵਿਕਟ ਕੀਪਰ ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 414)13 ਜੁਲਾਈ 2010 ਬਨਾਮ ਪਾਕਿਸਤਾਨ
ਆਖ਼ਰੀ ਟੈਸਟ1 ਅਗਸਤ 2019 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 178)28 ਅਗਸਤ 2009 ਬਨਾਮ ਸਕੌਟਲੈਂਡ
ਆਖ਼ਰੀ ਓਡੀਆਈ24 ਜੂਨ 2018 ਬਨਾਮ ਇੰਗਲੈਂਡ
ਓਡੀਆਈ ਕਮੀਜ਼ ਨੰ.36
ਪਹਿਲਾ ਟੀ20ਆਈ ਮੈਚ (ਟੋਪੀ 41)30 ਅਗਸਤ 2009 ਬਨਾਮ ਇੰਗਲੈਂਡ
ਆਖ਼ਰੀ ਟੀ20ਆਈ10 ਅਕਤੂਬਰ 2017 ਬਨਾਮ ਭਾਰਤ
ਟੀ20 ਕਮੀਜ਼ ਨੰ.36
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006–ਜਾਰੀਤਸਮਾਨੀਆ
2011ਪੁਣੇ ਵਾਰੀਅਰਜ਼ ਇੰਡੀਆ
2011–ਜਾਰੀਹੋਬਾਰਟ ਹਰੀਕੇਨਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿ.ਦ. ਲਿ.ਏ.
ਮੈਚ 22 35 119 132
ਦੌੜਾਂ 1,023 890 5,112 3,844
ਬੱਲੇਬਾਜ਼ੀ ਔਸਤ 34.10 27.81 29.21 33.42
100/50 0/5 1/5 1/29 8/16
ਸ੍ਰੇਸ਼ਠ ਸਕੋਰ 92 111 215 134
ਗੇਂਦਾਂ ਪਾਈਆਂ 36
ਵਿਕਟਾਂ 0
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 90/5 51/4 371/17 172/21

ਟਿਮਥੀ ਡੇਵਿਡ ਪੇਨ (ਜਨਮ 8 ਦਸੰਬਰ 1984) ਆਸਟਰੇਲਿਆਈ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜੋ ਇਸ ਸਮੇਂ ਟੈਸਟ ਕ੍ਰਿਕਟ ਵਿੱਚ ਆਸਟਰੇਲੀਆਈ ਰਾਸ਼ਟਰੀ ਟੀਮ ਦੀ ਕਪਤਾਨੀ ਕਰਦਾ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਵਿਕਟਕੀਪਰ ਹੈ। ਉਹ ਆਸਟਰੇਲੀਆਈ ਸਟੇਟ ਕ੍ਰਿਕਟ ਵਿੱਚ ਤਸਮਾਨੀਅਨ ਟਾਈਗਰਜ਼ ਲਈ ਖੇਡਦਾ ਹੈ ਅਤੇ 2017-18 ਦੀ ਐਸ਼ੇਜ਼ ਸੀਰੀਜ਼ ਦੀ ਟੀਮ ਲਈ ਉਸਦੀ ਚੋਣ ਤੋਂ ਪਹਿਲਾਂ ਉਹ ਹੋਬਾਰਟ ਹਰੀਕੇਨਜ਼ ਦਾ ਕਪਤਾਨ ਸੀ।

ਹਵਾਲੇ

[ਸੋਧੋ]
  1. "Tim Paine". cricket.com.au. Cricket Australia. Retrieved 25 March 2018.