ਹੋਬਾਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹੋਬਾਰਟ
Hobart

ਤਸਮਾਨੀਆ
Hobart Montage.jpg
ਸਿਖਰੋਂ ਖੱਬਿਓਂ ਸੱਜੇ: ਹੋਬਾਰਟ ਸਿਟੀ ਸੈਂਟਰ; ਰੈਸਟ ਪੁਆਇੰਟ ਹੋਟਲ ਕੈਸੀਨੋ; ਸਲਮਾਂਕਾ ਬਜ਼ਾਰ; ਹੋਬਾਰਟ ਸਮਾਰਕ
ਹੋਬਾਰਟ Hobart is located in ਆਸਟਰੇਲੀਆ
ਹੋਬਾਰਟ
Hobart
ਗੁਣਕ 42°52′50″S 147°19′30″E / 42.88056°S 147.325°E / -42.88056; 147.325
ਅਬਾਦੀ 216656 (੨੦੧੧)[੧] (੧੧ਵਾਂ)
 • ਸੰਘਣਾਪਣ ੧੨੪.੮/ਕਿ.ਮੀ. (੩੨੩.੨/ਵਰਗ ਮੀਲ) (੨੦੧੧)[੧]
ਸਥਾਪਤ ੨੦ ਫ਼ਰਵਰੀ ੧੮੦੪[੨]
ਖੇਤਰਫਲ ੧,੬੯੫.੫ ਕਿ.ਮੀ. (੬੫੪.੬ ਵਰਗ ਮੀਲ)
ਸਮਾਂ ਜੋਨ ਆਸਟਰੇਲੀਆਈ ਪੂਰਬੀ ਮਿਆਰੀ ਸਮਾਂ (UTC+੧੦)
 • ਗਰਮ-ਰੁੱਤੀ (ਦੁਪਹਿਰੀ ਸਮਾਂ) ਆਸਟਰੇਲੀਆਈ ਪੂਰਬੀ ਦੁਪਹਿਰੀ ਸਮਾਂ (UTC+੧੧)
ਸਥਿਤੀ
  • ੩੫ ਕਿ.ਮੀ. (੨੨ ਮੀਲ) ਨਿਊ ਨਾਰਫ਼ੋਕ ਤੋਂ
  • ੩੮ ਕਿ.ਮੀ. (੨੪ ਮੀਲ) ਹੂਓਨਵਿਲ ਤੋਂ
  • ੧੯੮ ਕਿ.ਮੀ. (੧੨੩ ਮੀਲ) ਲਾਂਸੈਸਟਨ ਤੋਂ
  • ੨੪੮ ਕਿ.ਮੀ. (੧੫੪ ਮੀਲ) ਕਵੀਨਜ਼ਟਾਊਨ ਤੋਂ
  • ੨੯੭ ਕਿ.ਮੀ. (੧੮੫ ਮੀਲ) ਬਰਨੀ ਤੋਂ
ਰਾਜ ਚੋਣ-ਮੰਡਲ ਡੈਨੀਸਨ, ਫ਼ਰੈਂਕਲਿਨ
ਸੰਘੀ ਵਿਭਾਗ ਡੈਨੀਸਨ, ਫ਼ਰੈਂਕਲਿਨ
ਔਸਤ ਵੱਧ-ਤੋਂ-ਵੱਧ ਤਾਪਮਾਨ ਔਸਤ ਘੱਟ-ਤੋਂ-ਘੱਟ ਤਾਪਮਾਨ ਸਲਾਨਾ ਵਰਖਾ
16.9 °C
62 °F
8.3 °C
47 °F
੬੧੫.੨ in

ਹੋਬਾਰਟ /ˈhbɑrt/s[੩] ਆਸਟਰੇਲੀਆਈ ਟਾਪੂਨੁਮਾ ਰਾਜ ਤਸਮਾਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਹਦੀ ਸਥਾਪਨਾ ੧੮੦੪ ਵਿੱਚ ਸਜ਼ਾਨੁਮਾ ਬਸਤੀ ਵਜੋਂ ਹੋਈ ਸੀ[੪] ਅਤੇ ਇਹ ਸਿਡਨੀ, ਨਿਊ ਸਾਊਥ ਵੇਲਜ਼ ਮਗਰੋਂ ਆਸਟਰੇਲੀਆ ਦੀ ਦੂਜੀ ਸਭ ਤੋਂ ਪੁਰਾਣੀ ਰਾਜਧਾਨੀ ਹੈ। ੨੦੧੧ ਵਿੱਚ ਇਹਦੀ ਅਬਾਦੀ ਲਗਭਗ ੨੧੬,੬੫੬ ਸੀ।[੧]

ਹਵਾਲੇ[ਸੋਧੋ]

  1. ੧.੦ ੧.੧ ੧.੨ ਫਰਮਾ:Census 2011 AUS
  2. "QUEEN TO HONOUR DAVID COLLINS IN HISTORIC UNVEILING.". The Mercury (Hobart, Tas. : 1860 - 1954) (Hobart, Tas.: National Library of Australia): p. 8 Supplement: Royal Visit Souvenir Supplement. 19 February 1954. http://nla.gov.au/nla.news-article27194837. Retrieved on ੧੭ ਜਨਵਰੀ ੨੦੧੨. 
  3. Macquarie ABC Dictionary. The Macquarie Library Pty Ltd. 2003. p. 465. ISBN 1-876429-37-2. 
  4. Frank Bolt, The Founding of Hobart 1803–1804, ISBN 0-9757166-0-3