ਸਮੱਗਰੀ 'ਤੇ ਜਾਓ

ਦੋਮੀਨੀਕਾਨਾ ਗਣਰਾਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੇਪੂਬਲੀਕਾ ਦੋਮੀਨੀਕਾਨਾ
República Dominicana
Flag of ਦੋਮੀਨੀਕਾਨਾ ਗਣਰਾਜ
Coat of arms of ਦੋਮੀਨੀਕਾਨਾ ਗਣਰਾਜ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Dios, Patria, Libertad"  
(ਸਪੇਨੀ)
"ਰੱਬ, ਪਿੱਤਰ-ਭੂਮੀ, ਖ਼ਲਾਸੀ"
ਐਨਥਮ: 

Himno Nacional
"ਕੌਮੀ ਗੀਤ"
Location of ਦੋਮੀਨੀਕਾਨਾ ਗਣਰਾਜ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸਾਂਤੋ ਦੋਮਿੰਗੋ
ਅਧਿਕਾਰਤ ਭਾਸ਼ਾਵਾਂਸਪੇਨੀ
ਨਸਲੀ ਸਮੂਹ
84% ਅਫ਼ਰੀਕੀ-ਵੰਸ਼ (73% ਮੁਲਾਤੋ), 16% ਗੋਰੇ, 11% ਕਾਲੇ (ਏਸ਼ੀਆਈ, ਅਰਬ ਅਤੇ ਹੋਰ ਵੀ ਸ਼ਾਮਲ ਹਨ)।[1]
ਵਸਨੀਕੀ ਨਾਮਦੋਮਿਨੀਕਾਈ
ਸਰਕਾਰਇਕਾਤਮਕ ਅਤੇ ਲੋਕਤੰਤਰੀ ਗਣਰਾਜ[2][3] or Representative Democracy[3]
• ਰਾਸ਼ਟਰਪਤੀ
ਦਾਨੀਲੋ ਮੇਦੀਨਾ
• ਉੱਪ-ਰਾਸ਼ਟਰਪਤੀ
ਮਾਰਗਾਰੀਤਾ ਸੇਦੇਞੋ ਦੇ ਫ਼ੇਰਨਾਂਦੇਸ
ਵਿਧਾਨਪਾਲਿਕਾਕਾਂਗਰਸ
ਸੈਨਿਟ
ਡਿਪਟੀ ਚੈਂਬਰ
 ਅਜ਼ਾਦੀ
• ਫ਼ਰਾਂਸ ਤੋਂ
7 ਨਵੰਬਰ 1808[4]
• ਸਪੇਨ ਤੋਂ
1 ਦਸੰਬਰ 1821[3]
• ਹੈਤੀ ਤੋਂ
27 ਫ਼ਰਵਰੀ 1844[3]
• ਸਪੇਨ ਤੋਂ
16 ਅਗਸਤ 1865[3]
ਖੇਤਰ
• ਕੁੱਲ
48,442 km2 (18,704 sq mi) (130ਵਾਂ)
• ਜਲ (%)
0.7[2]
ਆਬਾਦੀ
• 2010 ਜਨਗਣਨਾ
9,445,281[5]
• ਘਣਤਾ
193.6/km2 (501.4/sq mi) (60[6])
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$93.383 ਬਿਲੀਅਨ[7]
• ਪ੍ਰਤੀ ਵਿਅਕਤੀ
$9,286[7]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$56.700 ਬਿਲੀਅਨ[7]
• ਪ੍ਰਤੀ ਵਿਅਕਤੀ
$5,638[7]
ਗਿਨੀ (2005)49.9[2]
Error: Invalid Gini value
ਐੱਚਡੀਆਈ (2011)Increase0.689[8]
Error: Invalid HDI value · 98ਵਾਂ
ਮੁਦਰਾਪੇਸੋ[3] (DOP)
ਸਮਾਂ ਖੇਤਰUTC-4[2] (ਅੰਧ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+1-809, +1-829, +1-849]]
ਇੰਟਰਨੈੱਟ ਟੀਐਲਡੀ.do[2]
Sources for:
  • area, capital, coat of arms, coordinates, flag, language, motto, and names: .[3] For an alternate area figure of 48,730 km2, calling code 809, and Internet TLD:[2]

ਦੋਮੀਨੀਕਾਨਾ ਗਣਰਾਜ ਜਾਂ ਦੋਮੀਨੀਕਾਈ ਗਣਰਾਜ (Spanish: República Dominicana (ਰੇਪੂਬਲੀਕਾ ਦੋਮੀਨੀਕਾਨਾ), ਫ਼ਰਾਂਸੀਸੀ: République Dominicaine (ਹੇਪੂਬਲੀਕ ਡੋਮੀਨੀਕੈੱਨ)) ਕੈਰੀਬਿਆਈ ਖੇਤਰ ਦੇ ਗ੍ਰੇਟਰ ਐਂਟੀਲਜ਼ ਟਾਪੂ-ਸਮੂਹ ਦੇ ਹਿਸਪਾਨਿਓਲਾ ਟਾਪੂ ਉੱਤੇ ਸਥਿਤ ਇੱਕ ਦੇਸ਼ ਹੈ। ਟਾਪੂ ਦਾ ਪੱਛਮੀ ਤੀਜਾ ਹਿੱਸਾ ਹੈਤੀ ਦੇਸ਼ ਅਧੀਨ ਹੈ ਜਿਸ ਕਾਰਨ ਹਿਸਪਾਨਿਓਲਾ, ਸੇਂਟ ਮਾਰਟਿਨ ਸਮੇਤ, ਉਹਨਾਂ ਦੋ ਕੈਰੀਬਿਆਈ ਟਾਪੂਆਂ 'ਚੋਂ ਹੈ ਜੋ ਦੋ ਦੇਸ਼ਾਂ ਲਈ ਸਾਂਝੇ ਹਨ। ਇਹ ਰਕਬੇ (48,442 ਵਰਗ ਕਿ.ਮੀ.) ਅਤੇ ਅਬਾਦੀ (1 ਕਰੋੜ), ਦੋਹਾਂ ਪੱਖੋਂ ਹੀ ਦੂਜਾ ਸਭ ਤੋਂ ਵੱਡਾ (ਕਿਊਬਾ ਮਗਰੋ) ਕੈਰੀਬਿਆਈ ਦੇਸ਼ ਹੈ।[3][10]

ਸੂਬੇ ਅਤੇ ਨਗਰਪਾਲਿਕਾਵਾਂ

[ਸੋਧੋ]

ਦੋਮਿਨੀਕਾਈ ਗਣਰਾਜ 31 ਸੂਬਿਆਂ ਵਿੱਚ ਵੰਡਿਆ ਹੋਇਆ ਹੈ। ਰਾਜਧਾਨੀ ਸਾਂਤੋ ਦੋਮਿੰਗੋ ਨੂੰ Distrito Nacional (National District) ਦਾ ਦਰਜਾ ਦਿੱਤਾ ਗਿਆ ਹੈ। ਸੂਬਿਆਂ ਨੂੰ ਨਗਰਪਾਲਿਕਾਵਾਂ (municipios; ਇੱਕ-ਵਚਨ municipio) ਵਿੱਚ ਵੰਡਿਆ ਹੋਇਆ ਹੈ। ਇਹ ਦੇਸ਼ ਦੀਆਂ ਦੂਜੇ-ਪੱਧਰ ਦੀਆਂ ਰਾਜਨੀਤਕ ਅਤੇ ਪ੍ਰਸ਼ਾਸਕੀ ਵਿਭਾਗ ਹਨ।

<left>


* ਮੁਲਕ ਦੀ ਰਾਜਧਾਨੀ ਸਾਂਤੋ ਦੋਮਿੰਗੋ ਹੈ ਜੋ ਦਿਸਤ੍ਰੀਤੋ ਨਾਸੀਓਨਾਲ ਵਿਖੇ ਹੈ।(DN).

ਹਵਾਲੇ

[ਸੋਧੋ]
  1. People - Dominican Republic Archived 2012-11-13 at the Wayback Machine. - Dominican Republic - The World Factbook. Retrieved 3 November 2012.
  2. 2.0 2.1 2.2 2.3 2.4 2.5 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named CIADemo
  3. 3.0 3.1 3.2 3.3 3.4 3.5 3.6 3.7 "Embassy of the Dominican Republic, in the United States". Retrieved February 27, 2009.
  4. Dominican Republic History Archived 2013-01-16 at the Wayback Machine. Welcome Dominican Republic. Retrieved 9 November 2012.
  5. http://www.one.gov.do/index.php?module=articles&func=display&aid=2387
  6. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  7. 7.0 7.1 7.2 7.3 "Dominican Republic". International Monetary Fund. Retrieved April 18, 2012.
  8. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  9. "ਪੁਰਾਲੇਖ ਕੀਤੀ ਕਾਪੀ". Archived from the original on 2013-07-28. Retrieved 2012-11-18. {{cite web}}: Unknown parameter |dead-url= ignored (|url-status= suggested) (help)
  10. "Estimaciones y Proyecciones de la Población Dominicana por Regiones, Provincias, Municipios y Distritos Municipales, 2008". Archived from the original on ਮਈ 11, 2011. Retrieved December 25, 2008. {{cite web}}: Unknown parameter |dead-url= ignored (|url-status= suggested) (help) Context: Estimaciones; Población en Tiempo Real Archived 2011-08-08 at the Wayback Machine.