ਬੋਡੋ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਬੋਡੋ ਅਸਾਮ (ਦੇਵਨਾਗਰੀ: बड़ो) ( [bɔɽo]),ਜਾਂ ਮੇਚ ਜੋ ਕਿ ਬੋਡੋ ਲੋਕਾਂ ਦੀ ਬੋਲੀ ਹੈ। ਇਸਦੇ ਜ਼ਿਆਦਾ ਬੋਲਣ ਵਾਲ਼ੇ ਬ੍ਰਹਮਪੁੱਤਰ ਘਾਟੀ ਵਿੱਚ ਮਿਲਦੇ ਹਨ।[੧] ਪੱਛਮੀ ਬੰਗਾਲ ਦੇ ਜਲਪਾਈਗੁੜੀ ਅਤੇ ਬ੍ਰਹਮਪੁੱਤਰ ਘਾਟੀ ਦੇ ਉੱਤਰੀ ਹਿੱਸਿਆਂ ਵਿੱਚ ਵੀ ਇਸਦੇ ਬੋਲਣ ਵਾਲ਼ਿਆਂ ਦੀ ਥੋੜੀ ਗਿਣਤੀ ਮੌਜੂਦ ਹੈ। ੧੯੯੧ ਦੀ ਮਰਦਮ-ਸ਼ੁਮਾਰੀ ਮੁਤਾਬਕ ਇਸਦੇ ਬੋਲਣ ਵਾਲ਼ਿਆਂ ਦੀ ਗਿਣਤੀ ੧੧,੮੪,੫੬੯ ਸੀ।[੧]

ਹਵਾਲੇ[ਸੋਧੋ]

  1. ੧.੦ ੧.੧ "Boro". LisIndia.net. http://www.lisindia.net/Boro/Boro.html. Retrieved on ਸਿਤੰਬਰ ੯, ੨੦੧੨. 

ਬਾਹਰੀ ਕੜੀਆਂ[ਸੋਧੋ]