ਥਿਰੁਸ਼ ਕਾਮਿਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਥਿਰੁਸ਼ ਕਾਮਿਨੀ
ਨਿੱਜੀ ਜਾਣਕਾਰੀ
ਪੂਰਾ ਨਾਂਮਥਿਰੁਸ਼ ਕਾਮਿਨੀ
ਜਨਮ (1990-07-30) 30 ਜੁਲਾਈ 1990 (ਉਮਰ 32)
ਚੇਨੱਈ, ਤਮਿਲ਼ ਨਾਡੂ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਖੱਬੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਸੱਜੇ-ਹੱਥੀਂ ਲੈੱਗਬਰੇਕ
ਭੂਮਿਕਾਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ13 ਅਗਸਤ 2014 v ਇੰਗਲੈਂਡ
ਆਖ਼ਰੀ ਟੈਸਟ16 ਨਵੰਬਰ 2014 v ਦੱਖਣੀ ਅਫ਼ਰੀਕਾ
ਓ.ਡੀ.ਆਈ. ਪਹਿਲਾ ਮੈਚ (ਟੋਪੀ 6)7 ਮਾਰਚ 2009 v ਪਾਕਿਸਤਾਨ
ਆਖ਼ਰੀ ਓ.ਡੀ.ਆਈ.10 ਫ਼ਰਵਰੀ 2016 v ਆਇਰਲੈਂਡ
ਓ.ਡੀ.ਆਈ. ਕਮੀਜ਼ ਨੰ.16
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2000/01/-2014/15ਤਮਿਲ਼ ਨਾਡੂ ਮਹਿਲਾ
2015/16-ਵਰਤਮਾਨਰੇਲਵੇ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟਵੰਟੀ20
ਮੈਚ 2 38 3
ਦੌੜਾਂ 237 815 67
ਬੱਲੇਬਾਜ਼ੀ ਔਸਤ 79.00 26.29 33.50
100/50 1/0 2/3 0/1
ਸ੍ਰੇਸ਼ਠ ਸਕੋਰ 192 113* 56
ਗੇਂਦਾਂ ਪਾਈਆਂ 6 384
ਵਿਕਟਾਂ 0 9
ਗੇਂਦਬਾਜ਼ੀ ਔਸਤ 8.00 45.53
ਇੱਕ ਪਾਰੀ ਵਿੱਚ 5 ਵਿਕਟਾਂ 30.11
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ 3/19
ਕੈਚ/ਸਟੰਪ 5/0

ਮੁਰੂਗੇਸਨ ਦਿਕੇਸ਼ਵਾਸ਼ੰਕਰ ਥਿਰੁਸ਼ ਕਾਮਿਨੀ (ਜਨਮ 30 ਜੂਨ 1990 ਨੂੰ ਮਦਰਾਸ ਵਿਖੇ) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ 38 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਹਨ।[1]

ਨਿੱਜਾ ਜ਼ਿੰਦਗੀ[ਸੋਧੋ]

ਥਿਰੁਸ਼ ਕਾਮਿਨੀ ਨੇ ਆਪਣੀ ਮਾਸਟਰ ਡਿਗਰੀ ਮੋਪ ਵੈਸਨਵਾ ਮਹਿਲਾ ਕਾਲਜ ਤੋਂ ਪੂਰੀ ਕੀਤੀ ਹੈ। ਉਹ ਦੱਖਣੀ ਰੇਲਵੇ ਦੀ ਖ਼ਾਸ ਸ਼ਾਖਾ ਵਿੱਚ ਕੰਮ ਕਰ ਰਹੀ ਹੈ ਅਤੇ ਭਾਰਤੀ ਰੇਲਵੇ ਦੀ ਟੀਮ ਵੱਲੋਂ ਵੀ ਖੇਡਦੀ ਹੈ।

ਇਨਾਮ[ਸੋਧੋ]

 • ਬੀਸੀਸੀਆਈ ਸਾਲ ਦੀ ਜੂਨੀਅਰ ਖਿਡਾਰਨ 2007-2008
 • ਬੀਸੀਸੀਆਈ ਸਾਲ ਦੀ ਸੀਨੀਅਰ ਖਿਡਾਰਨ 2009-2010
 • ਬੀਸੀਸੀਆਈ ਸਾਲ ਦੀ ਸੀਨੀਅਰ ਖਿਡਾਰਨ 2012-2013

ਟੀਮਾਂ[ਸੋਧੋ]

 • ਭਾਰਤੀ ਮਹਿਲਾ
 • ਇੰਡੀਆ ਬਲੂ
 • ਇੰਡੀਆ ਰੈੱਡ
 • ਇੰਡੀਆ ਅੰਡਰ 21
 • ਭਾਰਤੀ ਰੇਲਵੇ
 • ਤਮਿਲ਼ ਨਾਡੂ

ਹਵਾਲੇ[ਸੋਧੋ]

[2] [3] [4] [5] [6]

 1. "Thirush Kamini player profile". Cricinfo. Retrieved 6 March 2010. 
 2. "Kamini 192 and Kaur's nine flay South Africa.", cricinfo, India v South Africa, only Women's Test, Mysore. Retrieved on 19 November 2005.
 3. "Thirush Kamini becomes first Indian woman to hit century in World Cup", "cricketcountry-staff,", India v West Indies, Brabourne Stadium. Retrieved on 31 January 2013.
 4. "Women's World Cup Qualifier: Thirush Kamini's ton takes India to Super Six", "Oneindia",, Colombo. Retrieved on 11 February 2017.
 5. "Thirush Kamini gets 2nd highest Test score for India Women", "cricketcountry-staff",. Retrieved on 17 November 2014.
 6. "Thirush Kamini, Deepti Sharma power Indian women to ODI series win over New Zealand", "ZeeNewsSports",. Retrieved on 8 July 2015.