ਬੈਲਗ੍ਰਾਦ
ਦਿੱਖ
ਬੈਲਗ੍ਰਾਦ | |
|---|---|
![]() | |
| Interactive map of ਬੈਲਗ੍ਰਾਦ | |
| ਸਮਾਂ ਖੇਤਰ | ਯੂਟੀਸੀ+1 |
| • ਗਰਮੀਆਂ (ਡੀਐਸਟੀ) | ਯੂਟੀਸੀ+2 |
ਬੈਲਗ੍ਰਾਦ ਜਾਂ ਬੈਓਗ੍ਰਾਦ (ਸਰਬੀਆਈ: Београд / Beograd; [beǒɡrad] (
ਸੁਣੋ)) ਸਰਬੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸਾਵਾ ਅਤੇ ਦਨੂਬ ਦਰਿਆਵਾਂ ਦੇ ਸੰਗਮ ਉੱਤੇ ਵਸਿਆ ਹੋਇਆ ਹੈ ਜਿੱਥੇ ਪਨੋਨੀਆਈ ਮੈਦਾਨ ਬਾਲਕਨ ਮੈਦਾਨਾਂ ਨਾਲ ਮਿਲਦੇ ਹਨ।[1] ਇਸ ਦੇ ਨਾਮ ਦਾ ਅਰਥ ਚਿੱਟਾ ਸ਼ਹਿਰ ਹੈ। ਢੁਕਵੇਂ ਸ਼ਹਿਰ ਦੀ ਜਨਸੰਖਿਆ 12 ਲੱਖ ਤੋਂ ਵੱਧ ਹੈ; ਮਹਾਂਨਗਰੀ ਇਲਾਕੇ ਦੀ ਜਨਸੰਖਿਆ 17 ਲੱਖ ਹੈ।[2]
ਹਵਾਲੇ
[ਸੋਧੋ]- ↑ "Why invest in Belgrade?". City of Belgrade. Archived from the original on 24 ਸਤੰਬਰ 2014. Retrieved 11 October 2010.
- ↑ ਫਰਮਾ:Serbian census 2011
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
