1985 ਪੰਜਾਬ ਵਿਧਾਨ ਸਭਾ ਚੋਣਾਂ
ਦਿੱਖ
(ਪੰਜਾਬ ਵਿਧਾਨ ਸਭਾ ਚੋਣਾਂ 1985 ਤੋਂ ਮੋੜਿਆ ਗਿਆ)
| ||||||||||||||||||||||||||||
ਵਿਧਾਨ ਸਭਾ ਦੀਆਂ ਸੀਟਾਂ 59 ਬਹੁਮਤ ਲਈ ਚਾਹੀਦੀਆਂ ਸੀਟਾਂ | ||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਓਪੀਨੀਅਨ ਪੋਲ | ||||||||||||||||||||||||||||
ਮਤਦਾਨ % | 60.38% | |||||||||||||||||||||||||||
| ||||||||||||||||||||||||||||
ਪੰਜਾਬ | ||||||||||||||||||||||||||||
|
ਪੰਜਾਬ ਵਿਧਾਨ ਸਭਾ ਚੋਣਾਂ 1985 ਜੋ ਸਤੰਬਰ, 1985 ਵਿੱਚ ਹੋਈਆ ਅਤੇ ਇਸ ਦਾ ਨਤੀਜਾ ਸਤੰਬਰ, 1985 ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸੁਰਜੀਤ ਸਿੰਘ ਬਰਨਾਲਾ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੁਕਾਬਲਾ ਹੋਇਆ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 32 ਸੀਟਾਂ ਜਿੱਤੀਆਂ ਅਤੇ ਅਕਾਲੀ ਦਲ ਨੇ 73 ਸੀਟਾਂ। ਹੋਰਾਂ ਨੇ 12 ਸੀਟਾਂ ’ਤੇ ਜਿੱਤ ਹਾਸਲ ਕੀਤੀ। ਸੁਰਜੀਤ ਸਿੰਘ ਬਰਨਾਲਾ 29ਸਤੰਬਰ, 1985 ਤੋਂ 11ਮਈ, 1987 ਤੱਕ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। ਫਿਰ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਜੋ 25ਫਰਵਰੀ, 1992 ਤਕ ਲਾਗੂ ਰਿਹਾ।[1]
ਨਤੀਜੇ
[ਸੋਧੋ]ਨੰ | ਪਾਰਟੀ | ਸੀਟਾਂ ਜਿੱਤੀਆਂ |
---|---|---|
1 | ਸ਼੍ਰੋਮਣੀ ਅਕਾਲੀ ਦਲ | 73 |
2 | ਭਾਰਤੀ ਰਾਸ਼ਟਰੀ ਕਾਂਗਰਸ | 32 |
4 | ਭਾਰਤੀ ਜਨਤਾ ਪਾਰਟੀ | 6 |
5 | ਜਨਤਾ ਪਾਰਟੀ | 1 |
6 | ਭਾਰਤੀ ਕਮਿਊਨਿਸਟ ਪਾਰਟੀ | 1 |
7 | ਆਜਾਦ | 4 |
ਕੁੱਲ | 117 |
ਇਹ ਵੀ ਦੇਖੋ
[ਸੋਧੋ]ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)