ਪੰਜਾਬ ਵਿਧਾਨ ਸਭਾ ਚੋਣਾਂ 1997
Jump to navigation
Jump to search
ਫਰਮਾ:ਦੇਸ਼ ਸਮੱਗਰੀ ਪੰਜਾਬ | |||||||||||||
---|---|---|---|---|---|---|---|---|---|---|---|---|---|
| |||||||||||||
Opinion polls | |||||||||||||
ਟਰਨਆਊਟ | 66.38% | ||||||||||||
| |||||||||||||
![]() ਪੰਜਾਬ | |||||||||||||
|
ਪੰਜਾਬ ਵਿਧਾਨ ਸਭਾ ਚੋਣਾਂ 1997 ਜੋ 30 ਜਨਵਰੀ, 1997 ਵਿੱਚ ਹੋਈਆ ਅਤੇ ਇਸ ਦਾ ਨਤੀਜਾ ਫਰਵਰੀ 1997 ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨੇ ਰਾਜਿੰਦਰ ਕੌਰ ਭੱਠਲ ਦੀ ਅਗਵਾਹੀ ਵਿੱਚ ਇਹ ਚੋਣਾਂ ਦਾ ਮੁਕਾਬਲਾ ਹੋਇਆ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 14 ਸੀਟਾਂ ’ਤੇ ਜਿੱਤ ਹਾਸਲ ਕੀਤੀ ਜਦੋਂ ਕਿ ਅਕਾਲੀ ਦਲ ਨੂੰ 76 ਸੀਟਾਂ ਮਿਲੀਆਂ। ਭਾਜਪਾ ਨੂੰ 17 ਤੇ ਹੋਰਾਂ ਨੇ 10 ਸੀਟਾਂ ’ਤੇ ਜਿੱਤ ਹਾਸਲ ਕੀਤੀ। 12 ਫਰਵਰੀ 1997 ਤੋਂ ਇੱਕ 24 ਫਰਵਰੀ 2007 ਤਕ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ।[1]
ਨਤੀਜੇ[ਸੋਧੋ]
ਨੰ | ਪਾਰਟੀ | ਸੀਟਾਂ ਤੇ ਚੋਣਾਂ ਲੜੀਆਂ | ਸੀਟਾਂ ਜਿੱਤੀਆਂ | ਵੋਟ ਦੀ % | ਸੀਟਾਂ ਜਿਸ ਤੇ ਚੋਣਾਂ ਲੜੀਆਂ ਉਹਨਾਂ ਦਾ ਵੋਟ % | |
---|---|---|---|---|---|---|
1 | ਸ਼੍ਰੋਮਣੀ ਅਕਾਲੀ ਦਲ | 94 | 75 | 42.19 | 80.85 | |
2 | ਭਾਰਤੀ ਜਨਤਾ ਪਾਰਟੀ | 23 | 18 | 15.15 | 73.91 | |
3 | ਭਾਰਤੀ ਰਾਸ਼ਟਰੀ ਕਾਂਗਰਸ | 117 | 14 | 32.92 | 11.96 | |
4 | ਭਾਰਤੀ ਕਮਿਊਨਿਸਟ ਪਾਰਟੀ | - | 2 | - | - | |
5 | ਬਹੁਜਨ ਸਮਾਜ ਪਾਰਟੀ | - | 1 | - | - | |
6 | ਸ਼ਰੋਮਣੀ ਅਕਾਲੀ ਦਲ (ਮਾਨ) | - | 1 | - | - | |
7 | ਅਜ਼ਾਦ | - | 6 | 9.74 | ||
ਕੁੱਲ | 117 |