ਨਤਾਸਾ ਸਟਾਨਕੋਵਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਤਾਸਾ ਸਟਾਨਕੋਵਿਕ[1][2] ੲਿਕ ਸਰਬੀਅਨ ਮੂਲ ਦੀ ੲਿਕ ਨ੍ਰਤਕੀ, ਮਾਡਲ ਅਤੇ ਅਦਾਕਾਰਾ ਹੈ।[3]  ੳੁਸਨੇ ਕੲੀ ਹਿੰਦੀ ਫਿਲਮਾਂ ਵਿਚ ਕੰਮ ਕੀਤਾ ਹੈ ਜਿਨ੍ਹਾਂ ਵਿਚ ਪ੍ਰਕਾਸ਼ ਝਾ ਦੀ 2013 ਵਿਚ ਅਾੲੀ ਸੱਤਿਅਾਗ੍ਰਹਿ ਪ੍ਰਮੁੱਖ ਹੈ।

ਸਟਾਨਕੋਵਿਕ ਦਾ ਜਨਮ ਸਰਬੀਆ ਵਿੱਚ ਹੋਇਆ ਸੀ ਉਸ ਨੇ 17 ਸਾਲਾਂ ਲਈ ਬੈਲੇ ਡਾਂਸ ਸਕੂਲ ਵਿੱਚ ਹਿੱਸਾ ਲਿਆ, ਫਿਰ ਉਸਨੇ ਸਰਬੀਆ ਵਿੱਚ ਮਾਡਲਿੰਗ ਸ਼ੁਰੂ ਕੀਤੀ।[4] ਉਹ 2012 ਵਿਚ ਮੁੰਬਈ ਆਈ ਸੀ ਅਤੇ 'ਜੌਨਸਨ ਅਤੇ ਜਾਨਸਨ' ਲਈ ਇਸ਼ਤਿਹਾਰੀ ਸ਼ੁਰੂ ਕਰ ਦਿੱਤੀ। ਉਸਨੇ ਵੱਖ-ਵੱਖ ਵਿਗਿਅਾਪਨਾਂ ਵਿਚ ਕੰਮ ਕੀਤਾ ਸੀ ਜਿਸ ਵਿਚ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨਾਲ ਡੋਰੈਕਸ ਲਈ ਵੀ ੲਿਕ ਸ਼ਾਮਲ ਸੀ।[5][6]

ਫਿਲਮੋਗਰਾਫੀ[ਸੋਧੋ]

ਸਾਲ ਫਿਲਮ ਰੋਲ ਸਰੋਤ
2013 Satyagraha Herself [7]
2014 Dishkiyaoon Jiya
2014 Holiday: A Soldier Is Never Off Duty Cameo Appearance
2014 Arima Nambi Cameo Appearance
2014 Bandook (Badshah & Raxstar) Music Video Herself
2014 Action Jackson Herself
2015 DJ wale babu Music Video Herself
2016 7 Hours to Go Maya
2016 Dana kayonu Special Appearance
ਟੈਲੀਵਿਜਨ

ਸਰੋਤ

ਸਾਲ ਫਿਲਮ
ਰੋਲ ਨੋਟਸ
2014 Bigg Boss 8 Herself [8][9][10][11] Evicted on Day 28 - 19 October 2014
2014 Box Cricket League Herself [12] Supporting Aly in Jaipur Raj Joshilay

ਹਵਾਲੇ[ਸੋਧੋ]

 1. "Serbian bombshell Natasa to sizzle with Ajay Devgn in 'Satyagraha'". daily.bhaskar.com. Retrieved 26 September 2014. 
 2. "Natasa Stankovic is the new item girl in Prakash Jha's Satyagraha". Retrieved 26 September 2014. 
 3. "Hope my 'Bigg Boss 8' stint will help me bag movies, says Serbian model-actress Natasa Stankovic". IBNLive. Retrieved 26 September 2014. 
 4. "Natasa Stankovic to learn Hindi at Bigg Boss house". Deccan Chronicle. Retrieved 30 September 2014. 
 5. "All you need to know about the 'Bigg Boss Season 8' Grand Premiere". dna. Retrieved 26 September 2014. 
 6. "Bigg Boss 8 Contestant Natasa Stankovic Dating Indian Actor Aly Goni - Yahoo News UK". Yahoo News UK. 25 September 2014. Retrieved 30 September 2014. 
 7. "Prakash Jha adds item number in 'Satyagraha'". mid-day. 8 July 2013. Retrieved 26 September 2014. 
 8. "Bigg Boss 8: The Pink lady – Natasa Stankovic bonds with the boys". The Times of India. Retrieved 26 September 2014. 
 9. "Bigg Boss 8: Sukirti 'breaks' down in style as Upen flirts with Natasha". Hindustan Times. Retrieved 30 September 2014. 
 10. "Natasa Stankovic and Puneet Issar in Bigg Boss". The Times of India. Retrieved 30 September 2014. 
 11. "Bigg Boss 8 Contestant Natasa Stankovic Wants to Build Bollywood Career With Show". NDTVMovies.com. Retrieved 26 September 2014. 
 12. "Box Cricket League 2014: Natasa Stankovic joins Aly Goni's team". bollywoodlife.com. Retrieved 21 October 2014.