ਸਮੱਗਰੀ 'ਤੇ ਜਾਓ

ਨਰੋਟ ਮਹਿਰਾ ਵਿਧਾਨਸਭਾ ਚੋਣ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਰੋਟ ਮਹਿਰਾ ਵਿਧਾਨ ਸਭਾ ਚੋਣ ਹਲਕਾ
ਪੰਜਾਬ ਵਿਧਾਨ ਸਭਾ ਦਾ
ਸਾਬਕਾ ਵਿਧਾਨ ਸਭਾ
ਜ਼ਿਲ੍ਹਾਗੁਰਦਾਸਪੁਰ
ਖੇਤਰਮਾਝਾ
ਵੋਟਰ1,72,431[1][dated info]
ਸਾਬਕਾ ਵਿਧਾਨ ਸਭਾ
ਬਣਨ ਦਾ ਸਮਾਂ1972
ਭੰਗ ਕੀਤਾ2012
ਮੈਂਬਰਾਂ ਦੀ ਗਿਣਤੀਇੱਕ
---

ਨਰੋਟ ਮਹਿਰਾ ਵਿਧਾਨ ਸਭਾ ਹਲਕਾ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 9 ਨੰਬਰ ਚੌਣ ਹਲਕਾ ਸੀ।[2]

ਇਹ ਹਲਕਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਉਂਦਾ ਸੀ। ਇਹ ਪਿੰਡ ਹੁਣ ਪਠਾਨਕੋਟ ਜ਼ਿਲ੍ਹੇ ਵਿੱਚ ਆਉਂਦਾ ਹੈ।


ਵਿਧਾਇਕ ਸੂਚੀ

[ਸੋਧੋ]
ਚੌਣ ਵਿਧਾਇਕ[3] ਪਾਰਟੀ ਕੁੱਲ ਵੋਟਾਂ
2007 ਬਿਸ਼ੰਬਰ ਦਾਸ ਭਾਰਤੀ ਜਨਤਾ ਪਾਰਟੀ 40813
2002 ਰੁਮਾਲ ਚੰਦ ਭਾਰਤੀ ਰਾਸ਼ਟਰੀ ਕਾਂਗਰਸ 32107
1997 ਰਾਮ ਲਾਲ ਭਾਰਤੀ ਜਨਤਾ ਪਾਰਟੀ 35384
1992 ਕ੍ਰਿਸ਼ਨ ਚੰਦ ਭਾਰਤੀ ਰਾਸ਼ਟਰੀ ਕਾਂਗਰਸ 25479
1985 ਰਾਮ ਲਾਲ ਭਾਰਤੀ ਜਨਤਾ ਪਾਰਟੀ 24977
1980 ਅਮਰ ਨਾਥ ਭਾਰਤੀ ਰਾਸ਼ਟਰੀ ਕਾਂਗਰਸ(ਇ) 21215
1977 ਸੁੰਦਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 21408
1972 ਸੁੰਦਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 23545

ਇਹ ਵੀ ਦੇਖੋ

[ਸੋਧੋ]

ਕਾਹਨੂੰਵਾਨ ਵਿਧਾਨਸਭਾ ਚੋਣ ਹਲਕਾ

ਹਵਾਲੇ

[ਸੋਧੋ]
  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
  3. "ਨਰੋਟ ਮਹਿਰਾ ਵਿਧਾਨਸਭਾ ਚੋਣ ਹਲਕਾ ਨਤੀਜੇ".