ਨਾਉਰੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਉਰੂ ਦਾ ਗਣਰਾਜ
Ripublik Naoero
ਝੰਡਾ ਮੋਹਰ
ਨਆਰਾ: "God's Will shall be First"
"ਰੱਬ ਦੀ ਮਰਜ਼ੀ ਸਭ ਤੋਂ ਪਹਿਲੋਂ"
ਐਨਥਮ: Nauru Bwiema
ਨਾਉਰੂ, ਸਾਡੀ ਮਾਤ-ਭੂਮੀ
ਰਾਜਧਾਨੀਯਾਰੇਨ (ਯਥਾਰਥ ਵਿੱਚ)[ਅ]
ਐਲਾਨ ਬੋਲੀਆਂ ਨਾਉਰੂਈ ਜੱਦੀ ਬੋਲੀ
ਅੰਗਰੇਜ਼ੀ ਬਹੁਤ ਬੋਲੀ ਜਾਂਦੀ ਹੈ
ਡੇਮਾਨਿਮ ਨਾਉਰੂਈ
ਸਰਕਾਰ ਰਾਸ਼ਟਰਪਤੀ-ਪ੍ਰਧਾਨ ਗਣਰਾਜ
 •  ਰਾਸ਼ਟਰਪਤੀ ਸਪਰੈਂਟ ਦਾਬਵੀਦੋ
ਕਾਇਦਾ ਸਾਜ਼ ਢਾਂਚਾ ਸੰਸਦ
ਸੁਤੰਤਰਤਾ
 •  ਸੰਯੁਕਤ ਰਾਸ਼ਟਰ ਦੀ ਨਿਆਸੀ ਤੋਂ 31 ਜਨਵਰੀ 1968 
ਰਕਬਾ
 •  ਕੁੱਲ 21 km2 (239ਵਾਂ)
8.1 sq mi
 •  ਪਾਣੀ (%) 0.57
ਅਬਾਦੀ
 •  ਜੁਲਾਈ 2011 ਅੰਦਾਜਾ 9,378[1] (216ਵਾਂ)
 •  ਦਸੰਬਰ 2006 ਮਰਦਮਸ਼ੁਮਾਰੀ 9,275
 •  ਗਾੜ੍ਹ 447/km2 (23ਵਾਂ)
1,158/sq mi
GDP (PPP) 2006 ਅੰਦਾਜ਼ਾ
 •  ਕੁੱਲ $36.9 million[2] (192ਵਾਂ)
 •  ਫ਼ੀ ਸ਼ਖ਼ਸ $2,500 (2006 est.)[2]
$5,000 (2005 est.)[1]
(135ਵਾਂ–141ਵਾਂ)
HDI (2003)n/a
Error: Invalid HDI value · n/a
ਕਰੰਸੀ ਆਸਟਰੇਲੀਆਈ ਡਾਲਰ (AUD)
ਟਾਈਮ ਜ਼ੋਨ (UTC+12)
ਡਰਾਈਵ ਕਰਨ ਦਾ ਪਾਸਾ ਖੱਬੇ
ਕੌਲਿੰਗ ਕੋਡ +674
ਇੰਟਰਨੈਟ TLD .nr
ਅ. ਨਾਉਰੂ ਦੀ ਕੋਈ ਅਧਿਕਾਰਕ ਰਾਜਧਾਨੀ ਨਹੀਂ ਹੈ ਪਰ ਯਾਰੇਨ ਸਭ ਤੋਂ ਵੱਡੀ ਬਸਤੀ ਹੈ ਅਤੇ ਸੰਸਦ ਦਾ ਟਿਕਾਣਾ ਹੈ।

ਨਾਉਰੂ, ਅਧਿਕਾਰਕ ਤੌਰ ਉੱਤੇ ਨਾਉਰੂ ਦਾ ਗਣਰਾਜ ਅਤੇ ਪਹਿਲੋਂ ਪਲੈਜ਼ੰਟ ਟਾਪੂ, ਦੱਖਣੀ ਪ੍ਰਸ਼ਾਂਤ ਮਹਾਂਸਾਗਰ ਦੇ ਮਾਇਕ੍ਰੋਨੇਸ਼ੀਆ ਖੇਤਰ ਦਾ ਇੱਕ ਟਾਪੂਨੁਮਾ ਦੇਸ਼ ਹੈ। ਇਸ ਦਾ ਸਭ ਤੋਂ ਨੇੜਲਾ ਗੁਆਂਢੀ ਕਿਰੀਬਾਸ ਦਾ ਬਨਾਬਾ ਟਾਪੂ ਹੈ ਜੋ ਇਸ ਤੋਂ 300 ਕਿ.ਮੀ. ਪੂਰਬ ਵੱਲ ਹੈ। ਇਹ ਦੁਨੀਆ ਦਾ ਸਭ ਤੋਂ ਛੋਟਾ ਗਣਰਾਜ ਹੈ ਜਿਸਦਾ ਖੇਤਰਫਲ ਸਿਰਫ਼ 21 ਵਰਗ ਕਿ.ਮੀ. ਹੈ। 9,378 ਦੀ ਅਬਾਦੀ ਨਾਲ ਇਹ ਵੈਟੀਕਨ ਸਿਟੀ ਮਗਰੋਂ ਦੁਨੀਆ ਦਾ ਦੂਜਾ ਸਭ ਤੋਂ ਘੱਟ ਅਬਾਦੀ ਵਾਲਾ ਦੇਸ਼ ਹੈ।

ਹਵਾਲੇ[ਸੋਧੋ]

  1. 1.0 1.1 Central Intelligence Agency (2011). "Nauru". The World Factbook. Retrieved 12 February 2011. 
  2. 2.0 2.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named CER-NAU-2007