ਨਿਜ਼ਾਮਪੁਰ, ਲੁਧਿਆਣਾ
ਦਿੱਖ
ਨਿਜ਼ਾਮਪੁਰ | |
---|---|
ਪਿੰਡ | |
ਗੁਣਕ: 30°39′16″N 76°01′29″E / 30.654328°N 76.024646°E | |
ਦੇਸ਼ | ਭਾਰਤ |
ਰਾਜ | ਪੰਜਾਬ |
ਉੱਚਾਈ | 200 m (700 ft) |
ਆਬਾਦੀ (2011 ਜਨਗਣਨਾ) | |
• ਕੁੱਲ | 1,457 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 141413 |
ਏਰੀਆ ਕੋਡ | 01628****** |
ਵਾਹਨ ਰਜਿਸਟ੍ਰੇਸ਼ਨ | PB55 |
ਨੇੜੇ ਦਾ ਸ਼ਹਿਰ | ਦੋਰਾਹਾ |
ਨਿਜ਼ਾਮਪੁਰ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਪਾਇਲ ਦਾ ਇੱਕ ਪਿੰਡ ਹੈ। ਇਹ ਪਿੰਡ ਪਾਇਲ ਤੋਂ 10 ਕਿਲੋਮੀਟਰ ਦੀ ਦੂਰੀ ਤੇ ਅਤੇ ਲੁਧਿਆਣਾ ਤੋਂ 40 ਕਿਲੋਮੀਟਰ ਦੀ ਦੂਰੀ ਤੇ ਹੈ। ਪ੍ਰਸਿੱਧ ਕਬੱਡੀ ਖਿਡਾਰੀ ਤੇਜੀ ਨਿਜਾਮਪੁਰ ਵੀ ਇਸੇ ਪਿੰਡ ਦਾ ਜੰਮਪਲ ਸੀ।
ਇਸਦੇ ਨਾਲ ਲਗਦੇ ਪਿੰਡ
[ਸੋਧੋ]ਜੰਡਾਲੀ, ਸਿਹੌੜਾ, ਭਾਡੇਵਾਲ, ਜਰਗੜੀ, ਲਸਾੜਾ ਪਿੰਡ ਹਨ। [1]
ਨੇੜੇ ਦੇ ਸ਼ਹਿਰ
[ਸੋਧੋ]ਪਾਇਲ, ਦੋਰਾਹਾ,ਖੰਨਾ, ਮਲੇਰਕੋਟਲਾ, ਮਲੌਦ, ਨਿਜ਼ਾਮਪੁਰ ਦੇ ਨੇੜੇ ਦੇ ਸ਼ਹਿਰ ਹਨ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |