ਜਰਗੜੀ
ਦਿੱਖ
ਜਰਗੜੀ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਲੁਧਿਆਣਾ |
| ਬਲਾਕ | ਦੋਰਾਹਾ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਦੋਰਾਹਾ |
ਜਰਗੜੀ ਪੰਜਾਬ ਦੇ ਲੁਧਿਆਣਾ ਜਿਲ੍ਹੇ ਦੀ ਪਾਇਲ ਤਹਿਸੀਲ ਦਾ ਸਰਹੰਦ ਨਹਿਰ ਦੇ ਕੰਢੇ ਵਸਿਆ ਇੱਕ ਪਿੰਡ ਹੈ। ਇਹ ਧਮੋਟ ਪਿੰਡ ਤੋਂ 5 ਕਿਲੋਮੀਟਰ ਦੱਖਣ ਵੱਲ ਜਰਗ ਪਿੰਡ ਤੋਂ 3 ਕੁ ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਜਰਗੜੀ ਪਿੰਡ ਖੰਨਾ - ਮਲੇਰਕੋਟਲਾ ਰੋਡ ਤੇ ਪੈਂਦੇ ਪਿੰਡ ਜਲਾਜਣ ਤੋਂ 2.5 ਕਿਲੋਮੀਟਰ ਪੱਛਮ ਵੱਲ ਸਥਿਤ ਹੈ। ਇਸ ਦੇ ਪੱਛਮ ਵਿੱਚ 4.5 ਕੁ ਕਿਲੋਮੀਟਰ ਤੇ ਸਿਹੌੜਾ ਜੰਡਾਲੀ 3 ਕਿਲੋਮੀਟਰ ਪਿੰਡ ਹੈ।
