ਪੰਜਕੋਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਕੋਸੀ ਖੂਈਆਂ ਸਰਵਰ ਦੇ ਬਲਾਕ ਵਿੱਚ ਪੈਂਦਾ ਹੈ। ਇਹ ਕਾਫੀ ਪੁਰਾਣਾ ਪਿੰਡ ਹੈ।

ਇਤਿਹਾਸ[ਸੋਧੋ]

ਇਹ ਪਿੰਡ ਦਾ ਇਤਿਹਾਸ ਅਜ਼ਾਦੀ ਜਿਹਨਾਂ ਹੀ ਪੁਰਾਣਾ ਹੈ। ਇਸ ਪਿੰਡ ਵਿੱਚ ਸਾਰੇ ਲੋਕ ਰਾਜਸਥਾਰ ਦੇ ਸ਼ਹਿਰ ਸੀਕਰ ਤੋਂ ਆ ਕੇ ਵੱਸੇ ਹੋਏ ਹਨ। ਇੱਥੇ ਪਿੰਡ ਵਾਸੀਆਂ ਦੇ ਬਜ਼ੂਰਗਾਂ ਵੱਲੋ ਜਮੀਨਾਂ ਲਈਆਂ ਗਈਆਂ ਹਨ। ਪਿੰਡ ਦੇ ਵਿੱਚ ਪੁਰਾਣੀਆਂ ਹਵੇਲੀਆਂ ਇਸ ਦੀ ਗਵਾਹੀ ਭਰਦੀਆਂ ਹਨ।

ਬਰਾਦਰੀਆਂ[ਸੋਧੋ]

ਪਿੰਡ ਵਿੱਚ ਅੱਧੀ ਗਿਣਤੀ ਜਾਖੜ ਜਾਟਾਂ ਦੀ ਹੈ ਅਤੇ ਇਹ ਤਕਰੀਬਨ ਪਿੰਡ ਦੀ ਸਾਰੀ ਜਮੀਨ ਤੇ ਮਾਲਕੀ ਕਰਦੇ ਹਨ। ਸਾਰਾ ਪਿੰਡ ਹਿੰਦੂ ਧਰਮ ਦੇ ਮੰਨਣ ਵਾਲਿਆਂ ਦਾ ਹੈ। ਪਿੰਡ ਵਿੱਚ ਘੁਮਿਆਰ ਜਾਤੀ ਦੀ ਵੀ ਵਸੋਂ ਹੈ।

ਬੋਲੀ[ਸੋਧੋ]

ਇੱਥੇ ਤਕਰੀਬਨ ਸਾਰੇ ਲੋਕ ਹੀ ਬਾਗੜੀ ਬੋਲੀ ਦੀ ਵਰਤੋ ਕਰਦੇ ਹਨ ਪਰ ਦਫ਼ਤਰੀ ਭਾਸ਼ਾ ਪੰਜਾਬੀ ਹੀ ਹੈ।

ਉੱਘੇ ਲੋਕ[ਸੋਧੋ]

ਹਵਾਲੇ[ਸੋਧੋ]