ਫਰਮਾ:ਖ਼ਬਰਾਂ/2017/ਜੁਲਾਈ
ਦਿੱਖ
- 15 ਜੂਨ 2017 ਨੂੰ ਪੰਜਾਬੀ ਦੇ ਮਕਬੂਲ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਚਲਾਣਾ। ਕਾਰਨ-ਕੈਂਸਰ ਦੀ ਨਾਮੁਰਾਦ ਬੀਮਾਰੀ
- ਅਮਰੀਕਾ ਨੇ ਅਫਗਾਨਿਸਤਾਨ ਉੱਪਰ ਸੱਭ ਤੋ ਵੱਡਾ (ਗੈਰ ਪਰਮਾਣੁ) ਬੰਬ ਸੁੱਟਿਆ
- ਭਲਾਈ ਯੋਜਨਾਵਾ ਲੈ ਅਧਾਰ ਕਾਰਡ ਜਰੂਰੀ ਨਹੀ -ਸੁਪਰੀਮ ਕੋਰਟ
- ਲੋਕ ਸਭਾ ਵਿਚ ਜੀ ਏਸ ਟੀ ਸਬੰਧੀ ਚਾਰ ਬਿਲ ਪੇਸ਼
- ਡੌਨਲਡ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਚੁਣੇ ਗਏ
- ਭਾਰਤ ਵਿੱਚ ਕਾਲੇ ਧਨ ਦੀ ਰੋਕਥਾਮ ਲਈ 500 ਅਤੇ 1000 ਦੇ ਨੋਟ ਬੰਦ, ਭਾਰਤ ਸਰਕਾਰ ਨੇ ਜਾਰੀ ਕੀਤੇ 500 ਅਤੇ 2000 ਦੇ ਨਵੇਂ ਨੋਟ।
- ਅੰਟੋਨੀਓ ਗੁਟੇਰੇਸ ਸੰਯੁਕਤ ਰਾਸ਼ਟਰ ਸੰਘ ਦੇ ਨਵੇਂ ਮਹਾਸਚਿਵ ਨਿਯੁਕਤ।
- ਕੈਨੇਡੀਆਈ ਗਾਇਕ, ਗੀਤਕਾਰ ਅਤੇ ਕਵੀ ਲਿਓਨਾਰਦੋ ਕੋਹੇਨ ਦਾ 82 ਸਾਲ ਦੀ ਉਮਰ ਵਿੱਚ ਦੇਹਾਂਤ।
- ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਣਾਇਆ ਫ਼ੈਸਲਾ, ਪੰਜਾਬ ਦੇਵੇਗਾ ਹਰਿਆਣਾ ਨੂੰ ਪਾਣੀ।