ਫ਼ਾਕਲੈਂਡ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਫ਼ਾਕਲੈਂਡ ਟਾਪੂ
ਫ਼ਾਕਲੈਂਡ ਟਾਪੂ ਦਾ ਝੰਡਾ Coat of arms of ਫ਼ਾਕਲੈਂਡ ਟਾਪੂ
ਮਾਟੋ"Desire the right"
"ਹੱਕ ਦੀ ਚਾਹ ਰੱਖੋ"
ਕੌਮੀ ਗੀਤਰੱਬ ਰਾਣੀ ਦੀ ਰੱਖਿਆ ਕਰੇ  (ਅਧਿਕਾਰਕ)
ਫ਼ਾਕਲੈਂਡ ਦਾ ਗੀਤ [a]
ਫ਼ਾਕਲੈਂਡ ਟਾਪੂ ਦੀ ਥਾਂ
ਸੰਯੁਕਤ ਬਾਦਸ਼ਾਹੀ ਦੀ ਤੁਲਨਾ ਵਿੱਚ ਫ਼ਾਕਲੈਂਡ ਟਾਪੂਆਂ ਦੀ ਸਥਿਤੀ (ਚਿੱਟਾ, ਸਿਖਰ ਵਿਚਕਾਰ)।
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸਤਾਨਲੀ
51°42′S 57°51′W / 51.7°S 57.85°W / -51.7; -57.85
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਜਾਤੀ ਸਮੂਹ ([੧])
  • ੬੧.੦% ਫ਼ਾਕਲੈਂਡ ਟਾਪੂਵਾਸੀ[b]
  • ੨੯.੦% ਬਰਤਾਨਵੀ
  • ੨.੬% ਸਪੇਨੀ
  • ੦.੬% ਜਪਾਨੀ
  • ੬.੫% ਚਿਲੀਆਈ / ਹੋਰ
ਵਾਸੀ ਸੂਚਕ ਫ਼ਾਕਲੈਂਡ ਟਾਪੂਵਾਸੀ
ਸਰਕਾਰ ਬਰਤਾਨਵੀ ਵਿਦੇਸ਼ੀ ਰਾਜਖੇਤਰ[c]
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਰਾਜਪਾਲ ਨੀਗਲ ਹੇਵੁੱਡ[੨]
 -  ਮੁੱਖ ਪ੍ਰਬੰਧਕ ਕੀਥ ਪੈਜਟ[੩]
 -  ਜ਼ੁੰਮੇਵਾਰ ਮੰਤਰੀ ਹੂਗੋ ਸਵਾਇਰ
ਵਿਧਾਨ ਸਭਾ ਵਿਧਾਨ ਸਭਾ
ਸਥਾਪਨਾ
 -  ਬਰਤਾਨਵੀ ਰਾਜ ਦੀ ਮੁੜ-ਸਥਾਪਨਾ ੧੮੩੩ 
 -  ਮੁਕਟ ਬਸਤੀ ੧੮੪੧ 
 -  ਬਰਤਾਨਵੀ ਮੁਥਾਜ ਰਾਜਖੇਤਰ ੧੯੮੧[d] 
 -  ਬਰਤਾਨਵੀ ਵਿਦੇਸ਼ੀ ਰਾਜਖੇਤਰ ੨੦੦੨ 
 -  ਵਰਤਮਾਨ ਸੰਵਿਧਾਨ ੨੦੦੯ 
ਖੇਤਰਫਲ
 -  ਕੁੱਲ ੧੨ ਕਿਮੀ2 (੧੬੨ਵਾਂ)
੪ sq mi 
 -  ਪਾਣੀ (%)
ਅਬਾਦੀ
 -  ੨੦੧੨ ਦਾ ਅੰਦਾਜ਼ਾ ੨,੮੪੧[੪] (੨੨੦ਵਾਂ)
 -  ਆਬਾਦੀ ਦਾ ਸੰਘਣਾਪਣ ੦.੨੬/ਕਿਮੀ2 (੨੪੧ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੦੫ ਦਾ ਅੰਦਾਜ਼ਾ
 -  ਕੁਲ $੭੫ ਮਿਲੀਅਨ (੨੨੩ਵਾਂ)
 -  ਪ੍ਰਤੀ ਵਿਅਕਤੀ $੫੫,੪੦੦[੫] (੭ਵਾਂ)
ਮੁੱਦਰਾ ਫ਼ਾਕਲੈਂਡ ਟਾਪੂ ਪਾਊਂਡ[e] (FKP)
ਸਮਾਂ ਖੇਤਰ FKT[f] (ਯੂ ਟੀ ਸੀ−੪)
 -  ਹੁਨਾਲ (ਡੀ ਐੱਸ ਟੀ) FKST (ਯੂ ਟੀ ਸੀ−੩)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .fk
ਕਾਲਿੰਗ ਕੋਡ ੫੦੦

ਫ਼ਾਕਲੈਂਡ ਟਾਪੂ (/ˈfɒlklənd/ ਜਾਂ /ˈfɔːlklənd/; ਸਪੇਨੀ: Islas Malvinas) ਦੱਖਣੀ ਅੰਧ ਮਹਾਂਸਾਗਰ ਵਿੱਚ ਪਾਤਾਗੋਨੀਆ ਵਾਧਰੇ ਉੱਤੇ ਸਥਿੱਤ ਇੱਕ ਟਾਪੂ-ਸਮੂਹ ਹੈ। ਪ੍ਰਮੁੱਖ ਟਾਪੂ ਪਾਤਾਗੋਨੀਆਈ ਤਟ ਤੋਂ ਲਗਭਗ ੫੦੦ ਕਿ.ਮੀ. ਪੂਰਬ ਵੱਲ 52°S ਅਕਸ਼ਾਂਸ਼ 'ਤੇ ਸਥਿੱਤ ਹਨ। ਇਸਦਾ ਖੇਤਰਫਲ ੧੨,੭੧੩ ਵਰਗ ਕਿ.ਮੀ. ਹੈ ਜਿਸ ਵਿੱਚ ਪੂਰਬੀ ਫ਼ਾਕਲੈਂਡ, ਪੱਛਮੀ ਫ਼ਾਕਲੈਂਡ ਅਤੇ ੭੭੬ ਹੋਰ ਛੋਟੇ ਟਾਪੂ ਸ਼ਾਮਲ ਹਨ। ਇਸਦੀ ਰਾਜਧਾਨੀ ਸਤਾਨਲੀ ਹੈ ਜੋ ਪੂਰਬੀ ਫ਼ਾਕਲੈਂਡ 'ਤੇ ਸਥਿੱਤ ਹੈ।

ਹਵਾਲੇ[ਸੋਧੋ]