ਸਮੱਗਰੀ 'ਤੇ ਜਾਓ

ਫਿਣਸੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਿਣਸੀਆਂ
ਸਮਾਨਾਰਥੀ ਸ਼ਬਦਐਕਨੀ ਵੁਲਗਾਰਿਸ
Photograph of an 18-year-old male with moderate severity acne vulgaris demonstrating classic features of whiteheads and oily skin distributed over the forehead
ਜਵਾਨੀ ਦੇ ਦੌਰਾਨ 18 ਸਾਲ ਦੀ ਉਮਰ ਦੇ ਇੱਕ ਵਿਅਕਤੀ ਵਿੱਚ ਐਕਨੀ ਵੁਲਗਾਰਿਸ
ਵਿਸ਼ਸਤਾਚਮੜੀ ਵਿਗਿਆਨ
ਲੱਛਣBlackheads, whiteheads, ਫੋੜੇ, ਥਿੰਦੀ ਚਮੜੀ, scarring[1][2]
ਗੁਝਲਤਾਚਿੰਤਾ, reduced self-esteem, depression, thoughts of suicide[3][4]
ਆਮ ਸ਼ੁਰੂਆਤPuberty[5]
ਜ਼ੋਖਮ ਕਾਰਕਜੈਨੇਟਿਕਸ[2]
ਸਮਾਨ ਸਥਿਤੀਅਾਂFolliculitis, rosacea, hidradenitis suppurativa, miliaria[6]
ਇਲਾਜਜੀਵਨਸ਼ੈਲੀ ਵਿੱਚ ਤਬਦੀਲੀਆਂ, ਦਵਾਈਆਂ, ਹੋਰ ਮੈਡੀਕਲ ਪ੍ਰਕਿਰਿਆਵਾਂ[7][8]
ਦਵਾਈਅਜ਼ੈਲਿਕ ਐਸਿਡ, ਬੈਂਜੋਲ ਪੈਰੋਔਕਸਾਈਡ, ਸੇਲੀਸਾਈਲਿਕ ਐਸਿਡ, ਐਂਟੀਬਾਇਓਟਿਕਸ, birth control pills, isotretinoin[8]
ਅਵਿਰਤੀ633 ਮਿਲੀਅਨ ਪ੍ਰਭਾਵਿਤ (2015)[9]

ਫਿਣਸੀਆਂ (ਅੰਗਰੇਜ਼ੀ: acne vulgaris, ਐਕਨੀ ਵੁਲਗਾਰਿਸ) ਫੋੜੇ, ਮੁਹਾਂਸੇ, ਜਾਂ ਨੌਜਵਾਨਾਂ ਵਿੱਚ ਜਵਾਨੀ ਦੇ ਗਰੂਰ ਦੇ ਉਬਾਲ ਵਜੋਂ ਜਾਣਿਆ ਜਾਂਦਾ ਹੈ, ਚਮੜੀ ਦੇ ਸਭ ਤੋਂ ਆਮ ਰੋਗਾਂ ਵਿਚੋਂ ਇੱਕ ਹੈ ਅਤੇ ਮਰੀਜ਼ਾਂ ਨੂੰ ਚਮੜੀ ਰੋਗਾਂ ਦੇ ਦਾ ਹਵਾਲਾ ਦੇਣ ਦਾ ਸਭ ਤੋਂ ਵੱਡਾ ਕਾਰਨ ਹੈ। ਇਹ ਇੱਕ ਲੰਬੀ-ਅਵਧੀ ਦਾ ਚਮੜੀ ਰੋਗ ਹੈ। ਇਹ  ਉਦੋਂ ਹੁੰਦਾ ਹੈ, ਜਦੋਂ ਵਾਲਾਂ ਦੇ ਮੁਸਾਮ ਚਮੜੀ ਦੇ ਮੁਰਦਾ ਸੈੱਲਾਂ ਅਤੇ ਚਮੜੀ ਦੇ ਤੇਲ ਨਾਲ ਬੰਦ ਹੋ ਜਾਂਦੇ  ਹਨ।[10] ਇਸ ਦੇ ਲਛਣ ਬਲੈਕਹੈਡ ਜਾਂ ਵਾਈਟਹੈਡ, ਫੋੜੇ ਫਿਣਸੀਆਂ, ਥਿੰਦੀ ਚਮੜੀ, ਅਤੇ ਲਾਲ ਜਖ਼ਮ ਹਨ।[1][11] ਇਹ ਮੁੱਖ ਤੌਰ 'ਤੇ  ਚਮੜੀ ਦੇ ਉਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਥੇ ਤੇਲ ਗ੍ਰੰਥੀਆਂ ਦਾ ਪੱਧਰ ਮੁਕਾਬਲਤਨ ਉੱਚਾ ਹੁੰਦਾ ਹੈ ਜਿਵੇਂ  ਚਿਹਰਾ ਛਾਤੀ ਅਤੇ ਪਿਠ ਦੇ ਉਪਰਲੇ ਹਿੱਸੇ।[12] ਨਤੀਜੇ ਵਜੋਂ ਬਣੀ ਦਿੱਖ ਕਾਰਨ  ਚਿੰਤਾ ਹੋ ਸਕਦੀ ਹੈ, ਸਵੈ-ਮਾਣ ਦੀ ਘਾਟ ਹੋ ਸਕਦੀ ਹੈ, ਅਤੇ ਅਤਿ ਦੇ ਕੇਸਾਂ ਵਿਚ, ਡਿਪਰੈਸ਼ਨ ਜਾਂ ਖੁਦਕੁਸ਼ੀ ਦੇ ਵਿਚਾਰ ਭਾਰੂ ਹੋ ਸਕਦੇ ਹਨ। [3][4]

ਜੈਨੇਟਿਕਸ ਨੂੰ 80% ਕੇਸਾਂ ਵਿੱਚ ਮੁਹਾਂਸਿਆਂ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ।[2] ਖੁਰਾਕ ਅਤੇ ਸਿਗਰਟ ਦੇ ਤਮਾਕੂਨੋਸ਼ੀ ਦੀ ਭੂਮਿਕਾ ਅਸਪਸ਼ਟ ਹੈ, ਅਤੇ ਨਾ ਹੀ ਸਫਾਈ ਅਤੇ ਨਾ ਹੀ ਧੁੱਪ ਦਾ ਸਾਹਮਣਾ ਕੋਈ ਹਿੱਸਾ ਪਾਉਂਦਾ ਲੱਗਦਾ ਹੈ। [13][14] ਜਵਾਨੀ ਦੌਰਾਨ, ਦੋਵੇਂ ਲਿੰਗਾਂ ਵਿੱਚ ਮੁਹਾਂਸਿਆਂ ਦਾ ਕਰਨ ਆਮ ਤੌਰ 'ਤੇ ਹਾਰਮੋਨ ਜਿਵੇਂ ਕਿ ਟੈਸਟੋਸਟੇਰੋਨ ਵਿੱਚ ਵਾਧਾ ਹੁੰਦਾ ਹੈ। ਆਮ ਤੌਰ 'ਤੇ ਇੱਕ ਕਾਰਨ ਬੈਕਟੀਰੀਆ ਪਰੋਪੀਓਨਬੈਕਟੀਰੀਅਮ ਐਕਨੇ, ਜੋ ਆਮ ਤੌਰ 'ਤੇ ਚਮੜੀ 'ਤੇ ਮੌਜੂਦ ਹੁੰਦਾ ਹੈ, ਦਾ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ।[5]

ਫਿਣਸੀਆਂ ਦੇ ਬਹੁਤ ਸਾਰੇ ਇਲਾਜ ਦੇ ਵਿਕਲਪ ਉਪਲਬਧ ਹਨ, ਜਿਹਨਾਂ ਵਿੱਚ ਜੀਵਨਸ਼ੈਲੀ ਵਿੱਚ ਤਬਦੀਲੀਆਂ, ਦਵਾਈਆਂ ਅਤੇ ਹੋਰ ਮੈਡੀਕਲ ਪ੍ਰਕਿਰਿਆਵਾਂ ਸ਼ਾਮਲ ਹਨ। ਸਧਾਰਨ ਕਾਰਬੋਹਾਈਡਰੇਟ ਖਾਣੇ ਜਿਵੇਂ ਕਿ ਸ਼ੱਕਰ, ਘੱਟ ਕਰਨਾ  ਮਦਦ ਕਰ ਸਕਦਾ ਹੈ।[7] ਕੁਝ ਇਲਾਜ ਸਿੱਧੇ ਹੀ ਪ੍ਰਭਾਵਿਤ ਚਮੜੀ ਤੇ ਲਾਏ ਜਾਂਦੇ ਹਨ, ਜਿਵੇਂ ਕਿ ਅਜ਼ੈਲਿਕ ਐਸਿਡ, ਬੈਂਜੋਲ ਪੈਰੋਔਕਸਾਈਡ ਅਤੇ ਸੇਲੀਸਾਈਲਿਕ ਐਸਿਡ, ਆਮ ਤੌਰ 'ਤੇ ਵਰਤੇ ਜਾਂਦੇ ਹਨ। ਬੈਕਟੀਰੀਆ-ਵਿਰੋਧੀ ਦਵਾਈਆਂ ਅਤੇ ਰੈਟੀਨੋਇਡ ਫਾਰਮੂਲੇਸ਼ਨਾਂ ਵਿੱਚ ਉਪਲਬਧ ਹਨ ਜੋ ਮੁਹਾਂਸਿਆਂ ਦੇ ਇਲਾਜ ਲਈ ਚਮੜੀ ਤੇ ਲਾਏ ਜਾਂਦੇ ਹਨ ਅਤੇ ਮੂੰਹ ਰਾਹੀਂ ਲਏ ਜਾਂਦੇ ਹਨ। ਪਰ ਐਂਟੀਬਾਇਟਿਕਸ ਦੇ ਇਲਾਜ ਦੇ ਨਤੀਜੇ ਵਜੋਂ ਐਂਟੀਬਾਇਓਟਿਕਸ ਬੇਅਸਰ ਹੋ ਸਕਦੀਆਂ ਹਨ।[15] ਕਈ ਕਿਸਮ ਦੀਆਂ ਗਰਭ ਨਿਰੋਧਕ ਗੋਲੀਆਂ ਔਰਤਾਂ ਵਿੱਚ ਮੁਹਾਂਸਿਆਂ ਦੇ ਵਿਰੁੱਧ ਮਦਦ ਕਰਦੀਆਂ ਹਨ। ਦਵਾਈਆਂ ਦੇ ਵਧੇਰੇ ਸੰਭਾਵੀ ਮਾੜੇ ਪ੍ਰਭਾਵਾਂ ਕਾਰਨ ਆਈਸੋਟਰੇਟੀਨੋਇਨ ਦੀਆਂ ਗੋਲੀਆਂ ਆਮ ਤੌਰ 'ਤੇ  ਗੰਭੀਰ ਮੁਹਾਸੇਸਿਆਂ ਲਈ ਰਾਖਵੀਆਂ ਰੱਖੀਆਂ ਜਾਂਦੀਆਂ ਹਨ।[8][16] ਮੈਡੀਕਲ ਕਮਿਊਨਿਟੀ ਦੇ ਕੁਝ ਕੁ ਲੋਕਾਂ ਦਾ ਕਹਿਣਾ ਹੈ ਕਿ ਫਿਣਸੀਆਂ ਦਾ ਜਲਦੀ ਅਤੇ ਹਮਲਾਵਰ ਇਲਾਜ ਕਰਨਾ ਚਾਹੀਦਾ ਹੈ ਤਾਂ ਜੋ ਸਮੁੱਚੇ ਲੰਬੀ-ਅਵਧੀ ਦੇ ਪ੍ਰਭਾਵਾਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।

ਹਵਾਲੇ[ਸੋਧੋ]

 1. 1.0 1.1 Vary, JC, Jr. (November 2015). "Selected Disorders of Skin Appendages — Acne, Alopecia, Hyperhidrosis". The Medical Clinics of North America (Review). 99 (6): 1195–1211. doi:10.1016/j.mcna.2015.07.003. PMID 26476248.{{cite journal}}: CS1 maint: multiple names: authors list (link)
 2. 2.0 2.1 2.2 Bhate, K; Williams, HC (March 2013). "Epidemiology of acne vulgaris". The British Journal of Dermatology (Review). 168 (3): 474–85. doi:10.1111/bjd.12149. PMID 23210645.
 3. 3.0 3.1 Barnes, LE; Levender, MM; Fleischer, AB, Jr.; Feldman, SR (April 2012). "Quality of life measures for acne patients". Dermatologic Clinics (Review). 30 (2): 293–300. doi:10.1016/j.det.2011.11.001. PMID 22284143.{{cite journal}}: CS1 maint: multiple names: authors list (link)
 4. 4.0 4.1 Goodman, G (July 2006). "Acne and acne scarring–the case for active and early intervention". Australian family physician (Review). 35 (7): 503–4. PMID 16820822. Archived from the original on 21 April 2013. {{cite journal}}: Unknown parameter |dead-url= ignored (|url-status= suggested) (help)
 5. 5.0 5.1 James, WD (April 2005). "Acne". New England Journal of Medicine (Review). 352 (14): 1463–72. doi:10.1056/NEJMcp033487. PMID 15814882.
 6. Kahan, Scott (2008). In a Page: Medicine (in ਅੰਗਰੇਜ਼ੀ). Lippincott Williams & Wilkins. p. 412. ISBN 9780781770354. Archived from the original on 6 ਸਤੰਬਰ 2017. {{cite book}}: Unknown parameter |deadurl= ignored (|url-status= suggested) (help)
 7. 7.0 7.1 Mahmood, SN; Bowe, WP (April 2014). "Diet and acne update: carbohydrates emerge as the main culprit". Journal of Drugs in Dermatology: JDD (Review). 13 (4): 428–35. PMID 24719062.
 8. 8.0 8.1 8.2 Titus, S; Hodge, J (October 2012). "Diagnosis and treatment of acne". American Family Physician (Review). 86 (8): 734–40. PMID 23062156. Archived from the original on 18 February 2015. {{cite journal}}: Unknown parameter |dead-url= ignored (|url-status= suggested) (help)
 9. GBD 2015 Disease and Injury Incidence and Prevalence, Collaborators. (8 October 2016). "Global, regional, and national incidence, prevalence, and years lived with disability for 310 diseases and injuries, 1990-2015: a systematic analysis for the Global Burden of Disease Study 2015". Lancet. 388 (10053): 1545–1602. doi:10.1016/S0140-6736(16)31678-6. PMC 5055577. PMID 27733282. {{cite journal}}: |first1= has generic name (help)CS1 maint: numeric names: authors list (link)
 10. Aslam, I; Fleischer, A; Feldman, S (March 2015). "Emerging drugs for the treatment of acne". Expert Opinion on Emerging Drugs (Review). 20 (1): 91–101. doi:10.1517/14728214.2015.990373. PMID 25474485.(subscription required)
 11. Tuchayi, SM; Makrantonaki, E; Ganceviciene, R; Dessinioti, C; Feldman, SR; Zouboulis, CC (September 2015). "Acne vulgaris". Nature Reviews Disease Primers: 15033. doi:10.1038/nrdp.2015.33.
 12. "Frequently Asked Questions: Acne" (PDF). U.S. Department of Health and Human Services, Office of Public Health and Science, Office on Women's Health. July 2009. Archived from the original (PDF) on 10 December 2016. Retrieved 30 July 2009. {{cite web}}: Unknown parameter |dead-url= ignored (|url-status= suggested) (help)
 13. Knutsen-Larson, S; Dawson, AL; Dunnick, CA; Dellavalle, RP (January 2012). "Acne vulgaris: pathogenesis, treatment, and needs assessment". Dermatologic Clinics (Review). 30 (1): 99–106. doi:10.1016/j.det.2011.09.001. PMID 22117871.
 14. Schnopp, C; Mempel, M (August 2011). "Acne vulgaris in children and adolescents". Minerva Pediatrica (Review). 63 (4): 293–304. PMID 21909065.
 15. Beylot, C; Auffret, N; Poli, F; Claudel, JP; Leccia, MT; Del Giudice, P; Dreno, B (March 2014). "Propionibacterium acnes: an update on its role in the pathogenesis of acne". Journal of the European Academy of Dermatology and Venereology: JEADV (Review). 28 (3): 271–8. doi:10.1111/jdv.12224. PMID 23905540.
 16. Vallerand, I.A.; Lewinson, R.T.; Farris, M.S.; Sibley, C.D.; Ramien, M.L.; Bulloch, A.G.M.; Patten, S.B. (2018-01-01). "Efficacy and adverse events of oral isotretinoin for acne: a systematic review". British Journal of Dermatology (in ਅੰਗਰੇਜ਼ੀ). 178 (1): 76–85. doi:10.1111/bjd.15668. ISSN 1365-2133.