ਫੌਜ-ਏ-ਖ਼ਾਸ
ਦਿੱਖ
ਫੌਜ-ਏ-ਖ਼ਾਸ | |
---|---|
ਸਰਗਰਮ | 1805–1849 |
ਦੇਸ਼ | ਫਰਮਾ:Country data ਸਿੱਖ ਰਾਜ |
ਆਕਾਰ | 28,000 (Total), of which 27,000 ਸਿੱਖ ਅਤੇ 1,000 ਹਿੰਦੂ ਅਤੇ ਮੁਸਲਿਮ |
Garrison/HQ | ਪੇਸ਼ਾਵਰ ਗ੍ਰੀਸਨ, ਸਤਲੁਜ ਗ੍ਰੀਸਨ |
ਛੋਟਾ ਨਾਮ | ਮਹਾਰਾਜਾ ਦੀ ਆਪਣੀ ਫੌਜ |
ਸਰਪ੍ਰਸਤ | ਖਾਲਸਾ |
ਮਾਟੋ | ਦੇਗ ਤੇਗ ਫਤਿਹ |
ਝੜਪਾਂ | ਅਫਗਾਨ -ਸਿਖ ਜੰਗ, ਸਿਨੋ-ਸਿਖ ਜੰਗ , ਐਂਗਲੋ-ਸਿਖ ਜੰਗ |
ਕਮਾਂਡਰ | |
ਪ੍ਰਮੁੱਖ ਕਮਾਂਡਰ | ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ I ਪੰਜਾਬ ਗੁਰਮਖ ਸਿੰਘ੍ਗ ਲਾਂਬਾ ਲਹਿਣਾ ਸਿੰਘ ਮਜੀਠੀਆ ਦਲ ਸਿੰਘ ਨਹ੍ਮਾ ਜੀਨ -ਫ਼੍ਰੇਨ੍ਕੋਇਸ ਏਲਾਰ੍ਡ ਜੀਨ -ਬੇਪਤਿਸ ਵੇੰਤੁਆਰਾ |
ਫੌਜ-ਏ-ਖ਼ਾਸ ਫੌਜ-ਏ-ਆਨ ਜਿਹੜੀ ਪੰਜਾਬ ਫੌਜ ਦੀ ਸਿਖ ਖਾਲਸਾ ਫੌਜ ਦੀ ਇੱਕ ਟੋਲੀ ਜਾ ਸੈਨਾ ਸੀ।
ਇਤਿਹਾਸ
[ਸੋਧੋ]ਬਰਤਾਨੀਆ ਤਾਕਤ ਦੇ ਭਾਰਤੀ ਉਪ ਮਹਾਂਦੀਪ ਵਿੱਚ ਆਉਣ ਕਾਰਨ, ਰਣਜੀਤ ਸਿੰਘ ਨੇ ਆਪਣੇ ਸਿੱਖ ਸਲਤਨਤ ਪ੍ਰਤੀ ਚਿੰਤਾ ਦਿਖਾਈ ਅਤੇ ਇਸ ਦੌਰਾਨ ਰਣਜੀਤ ਸਿੰਘ ਜੋਰਜ ਥੋਮਸ ਨੂੰ ਮਿਲੇ ਅਤੇ ਉਸਦੀ ਫੌਜ ਦੇ ਅਨੁਸ਼ਾਸ਼ਨ ਅਤੇ ਸਮੱਗਰੀ ਨੂੰ ਦੇਖ ਪ੍ਰਭਾਵਤ ਹੋਏ। ਉਹਨਾਂ ਨੇ ਆਪਣੇ ਜਰਨਲ ਨੂੰ ਯੂਰਪੀ ਹਥਿਆਰਾਂ ਦੀ ਸਿਖਲਾਈ ਫੌਜੀ ਟੁਕੜਿਆਂ ਨੂੰ ਦੇਣ ਲਈ ਕਿਹਾ। ਪਰ ਉਸਦੇ ਸਰਦਾਰ ਅਸਫਲ ਰਹੇ ਅਤੇ ਰਣਜੀਤ ਸਿੰਘ ਦੀ ਸ਼ੈਨਾ ਤਲਵਾਰਾਂ ਵਰਗੇ ਹਥਿਆਰ, ਤਲਵਾਰ, ਖੰਡਾ, ਸ਼ਮਸ਼ੀਰ, ਧਨੁਖ ਅਤੇ ਤੀਰਾਂ ਦੀ ਵਰਤੋਂ ਕਰਦੀ ਸੀ।
ਸੁਰੂਆਤ
[ਸੋਧੋ]ਦਾਇਰਾ
[ਸੋਧੋ]ਫ਼ੌਜਦਾਰ
[ਸੋਧੋ]ਬਹੁਤ ਸਾਰੇ ਯੂਰਪੀਆ ਨੇ ਵੀ ਪੰਜਾਬ ਫੌਜ ਵਿੱਚ ਸਿਰਕਤ ਕੀਤੀ।
- General Jean-François Allard (cavalry) - French
- General Paolo Di Avitabile (infantry) - Italian (Naples)
- General Jean-Baptiste Ventura (infantry) - Italian (Modena)
- General Claude August Court (artillery) - French
- Colonel Alexander Gardner (artillery) - American (Wisconsin)
- Colonel John Holmes - Anglo-Indian
ਸੋਮੇ
[ਸੋਧੋ]- Major Pearse, Hugh; Ranjit Singh and his white officers. In Lua error in ਮੌਡਿਊਲ:Citation/CS1 at line 3162: attempt to call field 'year_check' (a nil value).
- Fauj-i-khas Maharaja Ranjit Singh and His French Officers, by Jean Marie Lafont. Published by Guru Nanak Dev University, 2002. ISBN 81-7770-048-0.
- Maharaja Ranjit Singh By Jean Marie Lafont (Page 59,146,148)