ਸਮੱਗਰੀ 'ਤੇ ਜਾਓ

ਸਿੱਖ ਖ਼ਾਲਸਾ ਫੌਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪੰਜਾਬ ਫੌਜ ਤੋਂ ਮੋੜਿਆ ਗਿਆ)
ਸਿੱਖ ਖ਼ਾਲਸਾ ਫੌਜ
ਫੌਜ-ਏ-ਐਨ ਪਿਆਦਾ ਫੌਜ ਦਾ ਝੰਡਾ
ਸਰਗਰਮ੧੭੯੯-੧੮੪੯
ਦੇਸ਼ ਸਿੱਖ ਖ਼ਾਲਸਾ ਰਾਜ
ਆਕਾਰਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋ ਪਹਿਲਾ, ੧੮੩੮-੧੮੩੯:
੧੨੦,੦੦੦:
•੫,੫੦੦ ਫੌਜ-ਏ-ਖਾਸ ਦੇ ਸਿਪਾਹੀ
• ੬੦,੦੦੦ ਫੌਜ-ਏ-ਐਨ ਦੇ ਸਿਪਾਹੀ
• ੫੦,੦੦੦ ਫੌਜ-ਏ-ਬੇ ਕ਼ਾਵੈਦ ਦੇ ਸਿਪਾਹੀ, ਜਿਹਨਾ ਵਿਚੋ ਅਕਾਲੀ ਨਿਹੰਗ, ਘੋੜਚੜੇ, ਜਾਗੀਰਦਾਰੀ ਫੌਜ ਅਤੇ ਫੌਜ-ਏ-ਕ਼ਿਲਾਜਤ
Headquartersਅੱਟਕ, ਕਾੰਗੜਾ, ਸ਼੍ਰੀਨਗਰ, ਪੇਸ਼ਾਵਰ, ਮੁਲਤਾਨ.
ਛੋਟਾ ਨਾਮਪਗ ਬਣਨ ਵਾਲੇ ਸ਼ੇਰ
ਸਰਪ੍ਰਸਤਪੰਜਾਬ ਦੇ ਮਹਾਰਾਜੇ :
ਮਹਾਰਾਜਾ ਰਣਜੀਤ ਸਿੰਘ
ਮਹਾਰਾਜਾ ਖੜਕ ਸਿੰਘ
ਮਹਾਰਾਜਾ ਨੌ ਨਿਹਾਲ ਸਿੰਘ
ਮਹਾਰਾਜਾ ਦਲੀਪ ਸਿੰਘ ਬਹਾਦੁਰ
ਮਾਟੋਦੇਗ ਤੇਗ ਫ਼ਤੇਹ
ਜੰਗੀ ਜੈਕਾਰਾਬੋਲੇ ਸੋ ਨਿਹਾਲ, ਸਤ ਸ਼੍ਰੀ ਅਕਾਲ
ਮਾਰਚਲਾ ਗ੍ਰੇਨਦਿਏਰ, ਲਾ ਕਰਬਿਨਿਏਰ, ਪਾ ਕਾਦੋੰਸ, ਪਾ ਦੇ ਸ਼ਾਗ੍ਜ਼, ਲਾ ਸ਼ਾਰਜ਼, ਲਾ ਵਿਕ੍ਤੁਆ ਏ ਆ ਨੂ, ਦਾ ਲੈ ਉਜਾਰ (ਫ੍ਰਾੰਸੀਸੀ ਨਾਪੋਲੇਓਨ ਦੀ ਫੌਜ ਦੀ ਫੌਜੀ ਸੰਗੀਤ, ਸਿੱਖ ਖ਼ਾਲਸਾ ਫੌਜ ਵਿਚ ਭਾਰਤੀ ਕੀਤੇ ਗਏ ਜਰਨੈਲਾ ਦਵਾਰਾ ਲਾਗੂ ਕੀਤੇ ਗਏ)
ਵਰ੍ਹੇਗੰਢਾਂਵੀਸਾਖੀ, ਦਿਵਾਲੀ, ਗੁਰਪੁਰਬ
ਝੜਪਾਂਅੱਟਕ ਦੀ ਲੜਾਈ
ਮੁਲਤਾਨ ਦੀ ਘੇਰਬੰਦੀ
ਸ਼ੋਪੀਅਨ ਦੀ ਲੜਾਈ
ਸਿਨੋ-ਸਿੱਖ ਦੀ ਲੜਾਈ
ਨੌਸ਼ੇਰਾ ਦੀ ਲੜਾਈ
ਜਮਰੁਧ ਦੀ ਲੜਾਈ
ਮੁਦਕੀ ਦੀ ਲੜਾਈ
ਸੋਬਰਾਓਨ ਦੀ ਲੜਾਈ
ਅਲੀਵਾਲ ਦੀ ਲੜਾਈ
ਚਿੱਲੀਆਨਵਾਲਾ ਦੀ ਲੜਾਈ
ਗੁਜਰਾਤ ਦੀ ਲੜਾਈ
ਰਾਮਨਗਰ ਦੀ ਲੜਾਈ
ਪੇਸ਼ਾਵਰ ਦੀ ਲੜਾਈ (1834)
ਲੜਾਈ ਸਨਮਾਨਲਹੌਰ, ਅੰਮ੍ਰਿਤਸਰ , ਗੁਜਰਾਤ ਸ਼ਹਰ, ਡੇਰਾ ਗਾਜ਼ੀ ਖਾਨ, ਡੇਰਾ ਇਸਮਾਇਲ ਖਾਨ, ਕਿਲਾ ਅਟਕ, ਸ਼ੋਪਿਆਂ, ਮੁਲਤਾਨ, ਨੌਸ਼ੇਰਾ, ਪੇਸ਼ਾਵਰ, ਸੀਨੋ-ਸਿਖ ਦੀ ਲੜਾਈ
ਕਮਾਂਡਰ
ਪ੍ਰਮੁੱਖ
ਕਮਾਂਡਰ
ਮਹਾਰਾਜਾ ਰਣਜੀਤ ਸਿੰਘ
ਦੀਵਾਨ ਮੋਹਕਮ ਚੰਦ
ਮਿਸਰ ਦੀਵਾਨ ਚੰਦ
ਮੁਖ-ਜਰਨੈਲ ਸਰਦਾਰ ਹਰੀ ਸਿੰਘ ਨਲੂਆ
ਸਰਦਾਰ ਸ਼ਾਮ ਸਿੰਘ ਅਟਾਰੀ
ਤੇਜ ਸਿੰਘ ਡੋਗਰਾ
ਲਾਲ ਸਿੰਘ ਡੋਗਰਾ
ਮਿਆਂ ਗੁਸ ਖਾਨ
Sikh Soldiers receiving their pay at the Royal Durbar

ਸਿੱਖ ਖ਼ਾਲਸਾ ਫੌਜ (ਅੰਗ੍ਰੇਜੀ:Sikh Khalsa Army, ਫਾਰਸੀ: سیک ارتش خالصا-ارتش لاهو) ਜਿਸ ਨੂ ਸਿਖ ਫੌਜ, ਪੰਜਾਬ ਫੌਜ ਅਤੇ ਖ਼ਾਲਸਾ ਵੀ ਕਿਹਾ ਜਾਂਦਾ ਸੀ, ਸਿਖ ਖ਼ਾਲਸਾ ਰਾਜ ਦੀ ਫੌਜੀ ਤਾਕਤ ਸੀ। ਇਸ ਦੀ ਸੁਰੂਆਤ ੧੭੯੯ ਨੂ ਹੋਈ ਸੀ, ਜਦੋ ਮਹਾਰਾਜਾ ਰਣਜੀਤ ਸਿੰਘ ਨੇ ਲਹੋਰ ਫ਼ਤੇਹ ਕੀਤੀ ਸੀ।

ਪਿਛੋਕੜ

[ਸੋਧੋ]
Bodyguard of Ranjit Singh

ਫੌਜ ਦੀ ਕੰਮ ਕਰਨ ਦੀ ਸਮਰੱਥਾ ਪੇਸ਼ਾਵਰ ਫੌਜੀਆਂ ਵਰਗੀ ਸੀ। ਫੌਜ ਛੇ ਫੌਜੀ ਹਿੱਸੇ: ਪੈਦਲ ਸ਼ੈਨਾ, ਘੋੜ ਸਵਾਰੀ ਵਾਲੀ ਸ਼ੈਨਾ, ਤੋਪਖ਼ਾਨੇ ਵਾਲੀ ਸ਼ੈਨਾ, ਡਾਕਟਰੀ ਸਹਾਇਤਾ ਵਾਲੀ ਫੌਜ ਟੁਕੜੀ, ਤਕਨੀਕ ਸਹਾਇਤਾ ਵਾਲੀ ਫੌਜ ਟੁਕੜੀ ਅਤੇ ਸਹਾਇਤਾ ਸਮਗਰੀ ਵਾਲੀ ਟੁਕੜੀ. ਤੋਪਖ਼ਾਨੇ ਵਾਲੀ ਸ਼ੈਨਾ 1838 ਕੋਲ 188 ਵੱਡੀਆਂ ਤੋਪਾਂ ਅਤੇ ਬੰਦੂਕਾਂ[1][2] ਇਹ ਫੌਜ ਇਸ ਸਮੇ ਮੁੱਖ ਲੜਾਕੀ ਟੁਕੜੀ ਵਜੋਂ ਕੰਮ ਕਰ ਰਹੀ ਹੈ। [3]

ਸਿੱਖ ਫੌਜ ਵਿੱਚ ਤਾਕਤਵਰ ਪੰਜਾਬੀ ਮੁੱਖ ਸਿੱਖ ਟੁਕੜੀ ਸੀ। [4] 

ਘੋੜ ਸਵਾਰੀ ਵਾਲੀ ਫੌਜ ਤਿੰਨ ਹਿੱਸਿਆਂ ਵਿੱਚ ਵੰਡੀ ਹੋਈ ਸੀ। 

  • ਰੈਗੂਲਰ  ਘੋੜ ਸਵਾਰੀ ਵਾਲੀ ਫੌਜ
  • ਗੋਰਚਾਰਾ ਘੋੜ ਸਵਾਰੀ ਵਾਲੀ ਫੌਜ
  • ਜਗੀਰਦਾਰੀ ਘੋੜ ਸਵਾਰੀ ਵਾਲੀ ਫੌਜ

ਹੋਰ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Major Pearse, Hugh; Ranjit Singh and his white officers
  2. The Heritage of the Sikhs By Harbans Singh.
  3. "ਪੁਰਾਲੇਖ ਕੀਤੀ ਕਾਪੀ". Archived from the original on 2008-11-20. Retrieved 2016-01-19. {{cite web}}: Unknown parameter |dead-url= ignored (|url-status= suggested) (help)
  4. "ਪੁਰਾਲੇਖ ਕੀਤੀ ਕਾਪੀ". Archived from the original on 2013-12-05. Retrieved 2016-01-19. {{cite web}}: Unknown parameter |dead-url= ignored (|url-status= suggested) (help)
  • Maharaja Ranjit Singh, Lord of the Five Rivers, By Jean-Marie Lafont. (Oxford University Press. Date:2002, ISBN 0-19-566111-7).
  • History of Panjab, Dr L. M. Joshi, Dr Fauja Singh.