ਬੂਟਾ ਸਿੰਘ (ਸਿਆਸਤਦਾਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੂਟਾ ਸਿੰਘ
Buta Singh at DJ Sheizwoods house (11) (cropped).jpg
ਭਾਰਤ ਦਾ ਗ੍ਰਹਿ ਮੰਤਰੀ
ਦਫ਼ਤਰ ਵਿੱਚ
1986–1989
ਪ੍ਰਾਈਮ ਮਿਨਿਸਟਰਰਾਜੀਵ ਗਾਂਧੀ
ਖੇਤੀਬਾੜੀ ਮੰਤਰੀ, ਦਿਹਾਤੀ ਵਿਕਾਸ ਮੰਤਰੀ
ਦਫ਼ਤਰ ਵਿੱਚ
1984–1986
ਪ੍ਰਾਈਮ ਮਿਨਿਸਟਰਰਾਜੀਵ ਗਾਂਧੀ
ਬਿਹਾਰ ਦਾ ਗਵਰਨਰ
ਦਫ਼ਤਰ ਵਿੱਚ
2004–2006
ਲੋਕ ਸਭਾ ਦਾ ਮੈਂਬਰ
ਦਫ਼ਤਰ ਵਿੱਚ
1962–2004
ਚੇਅਰਮੈਨ ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ
ਦਫ਼ਤਰ ਵਿੱਚ
2007–2010
ਪ੍ਰਾਈਮ ਮਿਨਿਸਟਰਮਨਮੋਹਨ ਸਿੰਘ
ਸੰਸਦੀ ਕਾਰਜ ਮੰਤਰੀ ਖੇਡ ਮੰਤਰੀ
ਦਫ਼ਤਰ ਵਿੱਚ
1982–1984
ਪ੍ਰਾਈਮ ਮਿਨਿਸਟਰਇੰਦਰਾ ਗਾਂਧੀ
ਏਸ਼ੀਆਈ ਖੇਡਾਂ ਲਈ ਵਿਸ਼ੇਸ਼ ਪ੍ਰਬੰਧਕੀ ਕਮੇਟੀ ਚੇਅਰਮੈਨ
ਦਫ਼ਤਰ ਵਿੱਚ
1981–1982
ਪ੍ਰਾਈਮ ਮਿਨਿਸਟਰਇੰਦਰਾ ਗਾਂਧੀ
ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਜਨਤਕ ਵੰਡ ਮੰਤਰੀ
ਦਫ਼ਤਰ ਵਿੱਚ
1995–1996
ਪ੍ਰਾਈਮ ਮਿਨਿਸਟਰਪੀ.ਵੀ. ਨਰਸੀਮਾ ਰਾਓ
ਨਿੱਜੀ ਜਾਣਕਾਰੀ
ਜਨਮ (1934-03-21) 21 ਮਾਰਚ 1934 (ਉਮਰ 86)
ਮੁਸਤਫ਼ਾਪੁਰ, ਜਿਲ੍ਹਾ ਜਲੰਧਰ, ਪੰਜਾਬ, ਬ੍ਰਿਟਿਸ਼ ਭਾਰਤ
ਸਿਆਸੀ ਪਾਰਟੀਆਜ਼ਾਦ
ਪਤੀ/ਪਤਨੀਮਨਜੀਤ ਕੌਰ
ਰਿਹਾਇਸ਼11-A ਤਿੰਨ ਮੂਰਤੀ ਮਾਰਗ ਨਵੀਂ ਦਿੱਲੀ

ਬੂਟਾ ਸਿੰਘ (ਜਨਮ 21 ਮਾਰਚ 1934) ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤ ਦਾ ਸੰਘ ਗ੍ਰਹਿ ਮੰਤਰੀ, ਬਿਹਾਰ ਦਾ ਗਵਰਨਰ ਅਤੇ ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ ਦਾ ਚੇਅਰਮੈਨ (2007 ਤੋਂ 2010 ਤੱਕ) ਰਿਹਾ।

ਮੁੱਢਲਾ ਜੀਵਨ[ਸੋਧੋ]

ਬੂਟਾ ਸਿੰਘ ਦਾ ਜਨਮ 21 ਮਾਰਚ 1934 ਨੂੰ ਪਿੰਡ ਮੁਸਤਫ਼ਾਪੁਰ, ਜਿਲ੍ਹਾ ਜਲੰਧਰ, ਪੰਜਾਬ, ਬ੍ਰਿਟਿਸ਼ ਭਾਰਤ ਵਿੱਚ ਹੋਇਆ। ਉਸਨੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਤੋਂ ਬੀ.ਈ.(ਆਨਰਸ) ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਬੁਦੇਲਖੰਡ ਯੂਨੀਵਰਸਿਟੀ ਤੋਂ ਪੀ.ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ 1964 ਈ. ਵਿੱਚ ਮਨਜੀਤ ਕੌਰ ਨਾਲ ਵਿਆਹ ਕਰਵਾਇਆ।[1]

ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਪੱਤਰਕਾਰ ਸੀ। ਉਸਨੇ ਪਹਿਲੀ ਵਾਰ ਅਕਾਲੀ ਦਲ ਵੱਲੋਂ ਚੋਣ ਲੜੀ ਅਤੇ ਬਾਅਦ ਵਿੱਚ ਉਹ 1960 ਦੇ ਅਖੀਰ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਿਲ ਹੋ ਗਇਆ।

ਰਾਜਨੀਤਿਕ ਜੀਵਨ[ਸੋਧੋ]

ਹਵਾਲੇ[ਸੋਧੋ]

  1. "Hon'ble Governor of Bihar - Sardar Buta Singh". National Informatics Centre, India. Retrieved 17 September 2014.