ਸਮੱਗਰੀ 'ਤੇ ਜਾਓ

ਬੇਨਜ਼ੀਰ ਭੁੱਟੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬੇਨਜੀਰ ਭੁੱਟੋ ਤੋਂ ਮੋੜਿਆ ਗਿਆ)
ਬੇਨਜ਼ੀਰ ਭੁੱਟੋ
بينظير ڀٽو
بے نظیر بھٹو
ਪਾਕਿਸਤਾਨ ਦੇ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
19 ਅਕਤੂਬਰ 1993 – 5 ਨਵੰਬਰ 1996
ਰਾਸ਼ਟਰਪਤੀਵਸੀਮ ਸੱਜਾਦ
ਫਾਰੂਕ ਲੇਗਾਰੀ
ਤੋਂ ਪਹਿਲਾਂਮੋਈਨੁੱਦੀਨ ਅਹਿਮਦ ਕੁਰੈਸ਼ੀ (ਐਕਟਿੰਗ)
ਤੋਂ ਬਾਅਦਮਲਿਕ ਮੇਰਾਜ ਖਾਲਿਦ (ਐਕਟਿੰਗ)
ਦਫ਼ਤਰ ਵਿੱਚ
2 ਦਸੰਬਰ 1988 – 6 ਅਗਸਤ 1990
ਰਾਸ਼ਟਰਪਤੀਗੁਲਾਮ ਇਸਹਾਕ ਖਾਨ
ਤੋਂ ਪਹਿਲਾਂਮੁਹੰਮਦ ਖਾਨ ਜੁਨੇਜੋ
ਤੋਂ ਬਾਅਦਗੁਲਾਮ ਮੁਸਤਫਾ ਜੈਤੋਈ (ਐਕਟਿੰਗ)
ਵਿਰੋਧੀ ਧਿਰ ਦੇ ਆਗੂ
ਦਫ਼ਤਰ ਵਿੱਚ
5 ਨਵੰਬਰ 1996 – 12 ਅਕਤੂਬਰ 1999
ਤੋਂ ਪਹਿਲਾਂਨਵਾਜ਼ ਸ਼ਰੀਫ
ਤੋਂ ਬਾਅਦਫਜ਼ਲ ਉਰ ਰਹਿਮਾਨ
ਦਫ਼ਤਰ ਵਿੱਚ
6 ਨਵੰਬਰ 1990 – 18 ਅਪਰੈਲ 1993
ਤੋਂ ਪਹਿਲਾਂਖਾਨ ਅਬਦੁਲ ਵਲੀ ਖਾਨ
ਤੋਂ ਬਾਅਦਨਵਾਜ਼ ਸ਼ਰੀਫ
ਵਿੱਤ ਮੰਤਰੀ
ਦਫ਼ਤਰ ਵਿੱਚ
26 ਜਨਵਰੀ 1994 – 10 ਅਕਤੂਬਰ 1996
ਤੋਂ ਪਹਿਲਾਂਬਾਬਰ ਅਲੀ (ਐਕਟਿੰਗ)
ਤੋਂ ਬਾਅਦਨਵੀਦ ਕਮਰ
ਦਫ਼ਤਰ ਵਿੱਚ
4 ਦਸੰਬਰ 1988 – 6 ਦਸੰਬਰ 1990
ਪ੍ਰਧਾਨ ਮੰਤਰੀਗੁਲਾਮ ਮੁਸਤਫਾ ਜੈਤੋਈ (ਐਕਟਿੰਗ)
ਨਵਾਜ਼ ਸ਼ਰੀਫ
ਤੋਂ ਪਹਿਲਾਂਮਹਿਬੂਬ ਉਲ ਹੱਕ (ਐਕਟਿੰਗ)
ਤੋਂ ਬਾਅਦਸਰਤਾਜ ਅਜ਼ੀਜ਼
ਰੱਖਿਆ ਦੇ ਮੰਤਰੀ
ਦਫ਼ਤਰ ਵਿੱਚ
4 ਦਸੰਬਰ 1988 – 6 ਅਗਸਤ 1990
ਤੋਂ ਪਹਿਲਾਂਮਹਿਮੂਦ ਹਾਰੂਨ (ਐਕਟਿੰਗ)
ਤੋਂ ਬਾਅਦGhous Ali Shah
ਚੇਅਰਪਰਸਨ ਪਾਕਿਸਤਾਨ ਪੀਪਲਜ਼ ਪਾਰਟੀ
ਦਫ਼ਤਰ ਵਿੱਚ
12 ਨਵੰਬਰ 1982 – 27 ਦਸੰਬਰ 2007
10 ਜਨਵਰੀ 1984ਤੱਕ ਐਕਟਿੰਗ
ਤੋਂ ਪਹਿਲਾਂਨੁਸਰਤ ਭੁੱਟੋ
ਤੋਂ ਬਾਅਦਆਸਿਫ਼ ਅਲੀ ਜ਼ਰਦਾਰੀ
ਬਿਲਾਵਲ ਜ਼ਰਦਾਰੀ ਭੁੱਟੋ
ਨਿੱਜੀ ਜਾਣਕਾਰੀ
ਜਨਮਅਧਿਕਾਰਿਤ ਵੈੱਬਸਾਈਟ]
(1953-06-21)21 ਜੂਨ 1953
ਕਰਾਚੀ, ਸਿੰਧ, ਪਾਕਿਸਤਾਨ
ਮੌਤ27 ਦਸੰਬਰ 2007(2007-12-27) (ਉਮਰ 54)
ਰਾਵਲਪਿੰਡੀ, ਪੰਜਾਬ, ਪਾਕਿਸਤਾਨ
ਕਬਰਿਸਤਾਨਅਧਿਕਾਰਿਤ ਵੈੱਬਸਾਈਟ]
ਸਿਆਸੀ ਪਾਰਟੀਪਾਕਿਸਤਾਨ ਪੀਪਲਜ਼ ਪਾਰਟੀ
ਜੀਵਨ ਸਾਥੀਆਸਿਫ਼ ਅਲੀ ਜ਼ਰਦਾਰੀ (1987–2007)
ਸੰਬੰਧਜ਼ੁਲਫੀਕਾਰ ਅਲੀ ਭੁੱਟੋ (father)
ਨੁਸਰਤ ਭੁੱਟੋ (ਮਾਂ)
ਮੁਰਤਜ਼ਾ ਭੁੱਟੋ (ਭਰਾ)
ਸ਼ਾਹਨਵਾਜ਼ ਭੁੱਟੋ (ਭਰਾ)
ਸਨਮ ਭੁੱਟੋ (ਭੈਣ)
ਬੱਚੇਬਿਲਾਵਲ
ਬਖਤਾਵਰ
ਆਸਿਫਾ
ਮਾਪੇ
  • ਅਧਿਕਾਰਿਤ ਵੈੱਬਸਾਈਟ]
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਲੇਡੀ ਮਾਰਗਰੇਟ ਹਾਲ, ਆਕਸਫੋਰਡ
ਸੇਂਟ ਕੈਥਰੀਨ ਕਾਲਜ, ਆਕਸਫੋਰਡ
ਕਰਾਚੀ ਗਰਾਮਰ ਸਕੂਲ
ਦਸਤਖ਼ਤ
ਵੈੱਬਸਾਈਟ[http://www.ppp.org.pk Official website

ਬੇਨਜ਼ੀਰ ਭੁੱਟੋ (ਸਿੰਧੀ: بينظير ڀٽو; Urdu: بے نظیر بھٹو, ਉਚਾਰਨ [beːnəˈziːr ˈbʱʊʈʈoː]; 21 ਜੂਨ 1953 – 27 ਦਸੰਬਰ 2007) ਪਾਕਿਸਤਾਨੀ ਸਿਆਸਤਦਾਨ ਅਤੇ ਰਾਜਨੀਤੀਵੇਤਾ ਸੀ ਜੋ ਦੋ ਵਾਰ (1988–90 ਅਤੇ 1993–96) ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹੀ, ਉਹ ਜੁਲਫਿਕਾਰ ਅਲੀ ਭੁੱਟੋ ਦੀ ਜੇਠੀ ਧੀ ਸੀ।

ਜੀਵਨ ਵੇਰਵੇ

[ਸੋਧੋ]

ਬੇਨਜੀਰ ਭੁੱਟੋ ਦਾ ਜਨਮ ਪਾਕਿਸਤਾਨ ਦੇ ਅਮੀਰ ਜ਼ਿਮੀਦਾਰ ਪਰਿਵਾਰ ਵਿੱਚ ਹੋਇਆ। ਉਹ 21 ਜੂਨ 1953 ਨੂੰ ਕਰਾਚੀ ਦੇ ਪਿੰਟੋ ਹਸਪਤਾਲ 'ਵਿੱਚ ਪੈਦਾ ਹੋਈ ਸੀ।[1] ਉਹ ਪਾਕਿਸਤਾਨ ਦੇ ਭੂਤਪੂਰਵ ਪ੍ਰਧਾਨਮੰਤਰੀ ਜੁਲਫਿਕਾਰ ਅਲੀ ਭੁੱਟੋ, ਜੋ ਸਿੰਧ ਪ੍ਰਾਂਤ ਦੇ ਰਾਜਪੂਤ ਪਾਕਿਸਤਾਨੀ[2][3] ਸਨ ਅਤੇ ਬੇਗਮ ਨੁਸਰਤ ਭੁੱਟੋ, ਜੋ ਮੂਲ ਤੋਂ ਈਰਾਨ ਅਤੇ ਕੁਰਦ ਦੇਸ਼ ਨਾਲ ਸਬੰਧਤ ਪਾਕਿਸਤਾਨੀ ਸੀ, ਦੀ ਜੇਠੀ ਔਲਾਦ ਸੀ। ਉਸਦੇ ਬਾਬਾ ਸਰ ਸ਼ਾਹ ਨਵਾਜ ਭੁੱਟੋ ਅਣਵੰਡੇ ਭਾਰਤ ਦੇ ਸਿੰਧ ਪ੍ਰਾਂਤ ਸਥਿਤ ਲਰਕਾਨਾ ਜਿਲ੍ਹੇ ਵਿੱਚ ਭੁੱਟੋ ਕਲਾਂ ਪਿੰਡ ਦੇ ਨਿਵਾਸੀ ਸਨ। 18 ਦਸੰਬਰ 1987 ਵਿੱਚ ਉਨ੍ਹਾਂ ਦਾ ਵਿਆਹ ਆਸਿਫ ਅਲੀ ਜਰਦਾਰੀ ਦੇ ਨਾਲ ਹੋਇਆ । ਆਸਿਫ ਅਲੀ ਜਰਦਾਰੀ ਸਿੰਧ ਦੇ ਇੱਕ ਪ੍ਰਸਿੱਧ ਨਵਾਬ, ਸ਼ਾਹ ਪਰਵਾਰ ਦੇ ਬੇਟੇ ਅਤੇ ਸਫਲ ਵਪਾਰੀ ਸੀ। ਬੇਨਜੀਰ ਭੁੱਟੋ ਦੇ ਤਿੰਨ ਬੱਚੇ ਹਨ। ਪਹਿਲਾ ਪੁੱਤਰ ਬਿਲਾਵਲ ਅਤੇ ਦੋ ਬੇਟੀਆਂ ਬਖਤਾਵਰ ਅਤੇ ਆਸਿਫਾ।

ਹੱਤਿਆ-27 ਦਸੰਬਰ 2007

[ਸੋਧੋ]

27 ਦਸੰਬਰ ਦੀ ਸਵੇਰ ਉਸ ਨੇ ਅਫਗਾਨੀ ਰਾਸ਼ਟਰਪਤੀ ਹਾਮਿਦ ਕਰਜਈ ਨਾਲ ਮੁਲਾਕਾਤ ਕੀਤੀ। ਦੁਪਹਿਰ ਵੇਲੇ ਉਸ ਨੇ ਰਾਵਲਪਿੰਡੀ ਦੇ ਲਿਆਕਤ ਨੈਸ਼ਨਲ ਪਾਰਕ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਇਸ ਰੈਲੀ ਦੇ ਬਾਅਦ ਜਦ ਉਹ ਵਾਪਸ ਜਾ ਰਹੀ ਸੀ, ਤਾਂ ਇੱਕ ਬੰਦੂਕਧਾਰੀ ਵੱਲੋਂ ਉਸ ਉੱਪਰ ਗੋਲੀਆ ਚਲਾਈਆਂ ਗਈਆਂ,ਅਤੇ ਉਸ ਥਾਂ ਉੱਤੇ ਬੰਬ ਧਮਾਕੇ ਵੀ ਕੀਤੇ ਗਏ, ਜਿਸ ਵਿੱਚ ਬੇਨਜੀਰ ਸਮੇਤ 22 ਲੋਕਾਂ ਦੀ ਮੌਤ ਹੋ ਗਈ। ਮਰਨ ਦੇ ਬਾਅਦ ਉਸ ਨੂੰ ਗੜੀ ਖੁਦਾ ਬਖਸ਼ ਵਿਖੇ ਭੁੱਟੋ ਪਰਿਵਾਰ ਦੇ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ।

ਹਵਾਲੇ

[ਸੋਧੋ]
  1. "Benazir Bhutto by Katherine M. Doherty and Craig A. Doherty" (PDF). Archived from the original (PDF) on 20 ਸਤੰਬਰ 2013. Retrieved 24 June 2010. {{cite web}}: Unknown parameter |dead-url= ignored (|url-status= suggested) (help)
  2. "Zulfikar Ali Bhutto". Encyclopædia Britannica.
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).