ਸਮੱਗਰੀ 'ਤੇ ਜਾਓ

ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਜੋ ਕਿ ਬੈਡਮਿੰਟਨ ਏਸ਼ੀਆ ਕੰਫੈਡਰੇਸ਼ਨ ਵੱਲੋ ਕਰਵਾਇਆ ਜਾਂਦਾ ਹੈ। ਇਸ ਮੁਕਾਬਲੇ ਵਿੱਚ ਏਸ਼ੀਆ ਦਾ ਵਧੀਆਂ ਖਿਡਾਰੀ ਵੱਖ ਵੱਖ ਮੁਕਾਬਲਿਆਂ ਵਿੱਚ ਚੁਣਿਆ ਜਾਂਦਾ ਹੈ। ਇਹ ਮੁਕਾਬਲਾ 1962 ਵਿੱਚ ਸ਼ੁਰੂ ਹੋਇਆ ਅਤੇ ਸਾਲ 1991 ਤੋਂ ਲਗਾਤਾਰ ਹਰ ਸਾਲ ਹੁੰਦਾ ਹੈ। ਜਿਸ ਵਿੱਚ ਟੀਮ ਅਤੇ ਵਿਅਕਤੀਗਤ ਮੁਕਾਬਲੇ ਹੁੰਦੇ ਹਨ। ਸਾਲ 2003 ਵਿੱਚ ਅਚਾਨਿਕ ਚੀਨ ਨੇ ਆਪਣੇ ਖਿਡਾਰੀ ਨੂੰ ਭਾਗ ਲੈਣ ਤੋਂ ਰੋਕ ਲਿਆ ਤੇ ਮੁਕਾਬਾਲ ਬਾਅ-ਬਿਬਾਦ ਵਿੱਚ ਆ ਗਿਆ।[1]

ਸਥਾਂਨ

[ਸੋਧੋ]

ਹੇਠ ਲਿਖੇ ਦੇਸ਼ਾਂ ਵਿੱਚ ਮੁਕਾਬਲੇ ਹੋਏ।

ਸਾਲ ਗਿਣਤੀ ਸ਼ਹਿਰ ਦੇਸ਼
1962Iਕੁਆਲਾ ਲੁੰਪੁਰ ਮਲੇਸ਼ੀਆ
1965IIਲਖਨਊ ਭਾਰਤ
1969IIIਮਨੀਲਾ ਫਿਲੀਪੀਨਜ਼
1971IVਜਕਾਰਤਾ ਇੰਡੋਨੇਸ਼ੀਆ
1976Vਹੈਦਰਾਬਾਦ ਭਾਰਤ
1976 (U)unofਬੈਂਕਾਕ ਥਾਈਲੈਂਡ
1977unofਹਾਂਗਕਾਂਗ ਹਾਂਗਕਾਂਗ
1978unofਬੀਜਿੰਗ ਚੀਨ
1980unofਬੈਂਕਾਕ ਥਾਈਲੈਂਡ
1983VIਕੋਲਕਾਤਾ ਭਾਰਤ
1985VIIਕੁਆਲਾ ਲੁੰਪੁਰ ਮਲੇਸ਼ੀਆ
1987VIIIਸੇਮਾਰੰਗ ਇੰਡੋਨੇਸ਼ੀਆ
1988unofਬੰਦਰ ਲੰਪੁੰਗ ਇੰਡੋਨੇਸ਼ੀਆ
1989IXਸ਼ੰਘਾਈ ਚੀਨ
1991Xਕੁਆਲਾ ਲੁੰਪੁਰ ਮਲੇਸ਼ੀਆ
1992XIਕੁਆਲਾ ਲੁੰਪੁਰ ਮਲੇਸ਼ੀਆ
1993XIIਹਾਂਗਕਾਂਗ ਹਾਂਗਕਾਂਗ
1994XIIIਸ਼ੰਘਾਈ ਚੀਨ
1995XIVਬੀਜਿੰਗ ਚੀਨ
1996XVਸੁਰਬਾਯਾ ਇੰਡੋਨੇਸ਼ੀਆ
ਸਾਲ ਨੰ ਸ਼ਹਿਰ ਦੇਸ਼
1997XVIਕੁਆਲਾ ਲੁੰਪੁਰ ਮਲੇਸ਼ੀਆ
1998XVIIਬੈਂਕਾਕ ਥਾਈਲੈਂਡ
1999XVIIIਕੁਆਲਾ ਲੁੰਪੁਰ ਮਲੇਸ਼ੀਆ
2000XIXਜਕਾਰਤਾ ਇੰਡੋਨੇਸ਼ੀਆ
2001XXਮਨੀਲਾ ਫਿਲੀਪੀਨਜ਼
2002XXIਬੈਂਕਾਕ ਥਾਈਲੈਂਡ
2003XXIIਜਕਾਰਤਾ ਇੰਡੋਨੇਸ਼ੀਆ
2004XXIIIਕੁਆਲਾ ਲੁੰਪੁਰ ਮਲੇਸ਼ੀਆ
2005XXIVਹੈਦਰਾਬਾਦ ਭਾਰਤ
2006XXVਜੋਹਰ ਬਹਰੂ ਮਲੇਸ਼ੀਆ
2007XXVIਜੋਹਰ ਬਹਰੂ ਮਲੇਸ਼ੀਆ
2008XXVIIਜੋਹਰ ਬਹਰੂ ਮਲੇਸ਼ੀਆ
2009XXVIIIਸੁਵੋਨ ਦੱਖਣੀ ਕੋਰੀਆ
2010XXIXਦਿੱਲੀ ਭਾਰਤ
2011XXXਚੇਂਗਦੂ ਚੀਨ
2012XXXIਕਿੰਗਦਾਓ ਚੀਨ
ਸਾਲ ਨੰ: ਸ਼ਹਿਰ ਦੇਸ਼
2013XXXIIਤਾਈਪੇਤਾਈਪੇ
2014XXXIIIਗਿਮਚੀਓਨ ਦੱਖਣੀ ਕੋਰੀਆ
2015XXXIVਵੁਹਾਨ ਚੀਨ
2016XXXVਜਕਾਰਤਾ ਇੰਡੋਨੇਸ਼ੀਆ
  1. "Event Overview of the Asian Badminton Championships". Archived from the original on 2001-07-10. Retrieved 2015-05-23. {{cite web}}: Unknown parameter |dead-url= ignored (|url-status= suggested) (help)