ਬੈਨ ਸਟੋਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੈਨ ਸਟੋਕਸ
BEN STOKES (11704837023) (cropped).jpg
ਸਟੋਕਸ 2014 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਂਮਬੈਂਜਾਮਿਨ ਐਂਡਰਿਊ ਸਟੋਕਸ
ਜਨਮ (1991-06-04) 4 ਜੂਨ 1991 (ਉਮਰ 31)
ਕ੍ਰਾਈਸਟਚਰਚ, ਨਿਊਜ਼ੀਲੈਂਡ
ਕੱਦ6 ਫ਼ੁੱਟ 0[1] ਇੰਚ (1.83 ਮੀ)
ਬੱਲੇਬਾਜ਼ੀ ਦਾ ਅੰਦਾਜ਼ਖੱਬਾ ਹੱਥ
ਗੇਂਦਬਾਜ਼ੀ ਦਾ ਅੰਦਾਜ਼ਸੱਜਾ ਹੱਥ ਤੇਜ਼ ਗੇਂਦਬਾਜ਼ੀ
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 658)5 ਦਸੰਬਰ 2013 v ਆਸਟਰੇਲੀਆ
ਆਖ਼ਰੀ ਟੈਸਟ9 ਫ਼ਰਵਰੀ 2019 v ਵੈਸਟਇੰਡੀਜ਼
ਓ.ਡੀ.ਆਈ. ਪਹਿਲਾ ਮੈਚ (ਟੋਪੀ 221)25 ਅਗਸਤ 2011 v ਆਇਰਲੈਂਡ
ਆਖ਼ਰੀ ਓ.ਡੀ.ਆਈ.18 ਜੂਨ 2019 v ਅਫ਼ਗਾਨਿਸਤਾਨ
ਓ.ਡੀ.ਆਈ. ਕਮੀਜ਼ ਨੰ.55
ਟਵੰਟੀ20 ਪਹਿਲਾ ਮੈਚ (ਟੋਪੀ 58)23 ਸਤੰਬਰ 2011 v ਵੈਸਟਇੰਡੀਜ਼
ਆਖ਼ਰੀ ਟਵੰਟੀ2027 ਅਕਤੂਬਰ 2018 v ਸ਼੍ਰੀਲੰਕਾ
ਟਵੰਟੀ20 ਕਮੀਜ਼ ਨੰ.55 (ਪਹਿਲਾਂ 59)
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2009-ਚਲਦਾਡਰਹਮ (squad no. 38)
2014/15ਮੈਲਬਰਨ ਰੈਨੇਗੇਡਸ (squad no. 38)
2017ਰਾਈਜ਼ਿੰਗ ਪੂਨੇ ਸੂਪਰਜਾਇੰਟ (squad no. 55)
2017/18ਕੈਂਟਰਬਰੀ
2018–ਚਲਦਾਰਾਜਸਥਾਨ ਰੌਇਲਸ (squad no. 55)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਫ਼.ਕ. ਲਿ.ਏ.
ਮੈਚ 52 86 127 153
ਦੌੜਾਂ 3,152 2,319 6,942 4,026
ਬੱਲੇਬਾਜ਼ੀ ਔਸਤ 33.89 38.01 33.86 35.62
100/50 6/17 3/16 14/36 7/21
ਸ੍ਰੇਸ਼ਠ ਸਕੋਰ 258 102* 258 164
ਗੇਂਦਾਂ ਪਾਈਆਂ 7,328 2,666 15,101 4,234
ਵਿਕਟਾਂ 127 65 296 127
ਸ੍ਰੇਸ਼ਠ ਗੇਂਦਬਾਜ਼ੀ 31.92 41.98 29.45 32.37
ਇੱਕ ਪਾਰੀ ਵਿੱਚ 5 ਵਿਕਟਾਂ 4 1 7 1
ਇੱਕ ਮੈਚ ਵਿੱਚ 10 ਵਿਕਟਾਂ 0 0 1 0
ਸ੍ਰੇਸ਼ਠ ਗੇਂਦਬਾਜ਼ੀ 6/22 5/61 7/67 5/61
ਕੈਚਾਂ/ਸਟੰਪ 55/– 44/– 96/– 72/–
ਸਰੋਤ: ESPNcricinfo, 18 ਜੂਨ 2019

ਬੈਂਜਾਮਿਨ ਐਂਡਰਿਊ ਸਟੋਕਸ (ਜਨਮ 4 ਜੂਨ 1991), ਇੰਗਲੈਂਡ ਦਾ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਅਤੇ ਉਹ ਇੰਗਲੈਂਡ ਟੈਸਟ ਟੀਮ ਦਾ ਸਾਬਕਾ ਕਪਤਾਨ ਹੈ। ਉਸਦਾ ਜਨਮ ਕ੍ਰਾਈਸਟਚਰਚ, ਨਿਊਜ਼ੀਲੈਂਡ ਵਿੱਚ ਹੋਇਆ ਸੀ।[2] 12 ਸਾਲਾਂ ਦੀ ਉਮਰ ਵਿੱਚ ਉਹ ਉੱਤਰੀ ਇੰਗਲੈਂਡ ਵਿੱਚ ਆ ਕੇ ਰਹਿਣ ਲੱਗ ਗਿਆ ਸੀ, ਜਿੱਥੇ ਉਸਨੇ ਕ੍ਰਿਕਟ ਖੇਡਣੀ ਸਿੱਖਣੀ ਸ਼ੁਰੂ ਕੀਤੀ ਅਤੇ ਉਹ ਸਥਾਨਕ ਟੀਮਾਂ ਲਈ ਕਲੱਬ ਕ੍ਰਿਕਟ ਖੇਡਣ ਲੱਗ ਗਿਆ। ਉਹ ਇੱਕ ਆਲ-ਰਾਊਂਡਰ ਹੈ ਜੋ ਕਿ ਸੱਜੇ ਹੱਥ ਨਾਲ ਤੇਜ਼ ਗੇਂਦਬਾਜ਼ੀ ਅਤੇ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦਾ ਹੈ।[3]


ਹਵਾਲੇ[ਸੋਧੋ]

  1. "Ben Stokes". Sportism.net. Archived from the original on 27 July 2014. Retrieved 1 May 2015. 
  2. Hoult, Nick (15 May 2009). "Durham's Ben Stokes wins generation game at the Oval". The Daily Telegraph. Retrieved 5 July 2014. 
  3. "County Championship on Twitter". Retrieved 14 September 2016.