ਸਮੱਗਰੀ 'ਤੇ ਜਾਓ

ਬੰਗਲੌਰ ਲਥਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੰਗਲੌਰ ਲਥਾ
ਤਸਵੀਰ:Singer Bangalore Latha.jpeg
ਜਾਣਕਾਰੀ
ਜਨਮ ਦਾ ਨਾਮਲਥਾ
ਜਨਮ1941
ਬੰਗਲੌਰ, ਮੈਸੂਰ ਰਾਜ, (ਹੁਣ ਕਰਨਾਟਕ), ਭਾਰਤ
ਮੌਤ26 ਮਾਰਚ 1990
ਵੰਨਗੀ(ਆਂ)
  • ਫਿਲਮੀ
  • ਲੋਕ ਸੰਗੀਤ
  • ਭਾਰਤੀ ਸ਼ਾਸਤਰੀ ਸੰਗੀਤ
  • ਭਜਨ
ਕਿੱਤਾ
  • ਗਾਇਕਾ
ਸਾਜ਼ਗਾਇਕੀ
ਸਾਲ ਸਰਗਰਮ1962–1990

ਬੀ. ਆਰ. ਲਥਾ (ਅੰਗ੍ਰੇਜ਼ੀ: B. R. Latha; Kannada: ಬೆಂಗಳೂರು ಲತಾ), ਜੋ ਬੰਗਲੌਰ ਲਥਾ ਦੇ ਨਾਂ ਨਾਲ ਜਾਣੀ ਜਾਂਦੀ, ਇੱਕ ਭਾਰਤੀ ਗਾਇਕਾ ਸੀ ਜਿਸਨੇ ਦੱਖਣ ਭਾਰਤੀ ਫਿਲਮ ਉਦਯੋਗ ਮੁੱਖ ਤੌਰ 'ਤੇ ਕੰਨੜ ਅਤੇ ਤੇਲਗੂ ਵਿੱਚ ਕੰਮ ਕੀਤਾ।[1][2][3]

ਕੈਰੀਅਰ

[ਸੋਧੋ]

ਲਥਾ ਨੂੰ ਸੰਗੀਤਕਾਰ ਜੀ.ਕੇ. ਵੈਂਕਟੇਸ਼ ਨੇ ਪੂਰਭਵਨ, ਬੰਗਲੌਰ ਵਿੱਚ ਇੱਕ ਸਮਾਗਮ ਵਿੱਚ ਦੇਖਿਆ ਸੀ ਅਤੇ ਉਸਨੇ 1961 ਵਿੱਚ ਫਿਲਮ ਕੰਥੇਰੇਡੂ ਨੋਡੂ ਦੁਆਰਾ ਉਸਨੂੰ ਫਿਲਮਾਂ ਵਿੱਚ ਪੇਸ਼ ਕੀਤਾ ਸੀ।[4] ਅੱਗੇ ਉਸਨੇ 1962 ਦੀ ਫਿਲਮ ਮਹਾਤਮਾ ਕਬੀਰ ਲਈ ਇੱਕ ਗੀਤ ਰਿਕਾਰਡ ਕੀਤਾ, ਜਿਸ ਵਿੱਚ ਡਾ. ਰਾਜਕੁਮਾਰ ਅਤੇ ਕ੍ਰਿਸ਼ਨਾ ਕੁਮਾਰੀ ਮੁੱਖ ਭੂਮਿਕਾ ਵਿੱਚ ਸਨ।[5] ਉਸਨੇ ਕੰਨੜ, ਤੇਲਗੂ, ਤਾਮਿਲ, ਮਲਿਆਲਮ ਅਤੇ ਤੁਲੂ ਵਿੱਚ ਗੀਤ ਰਿਕਾਰਡ ਕੀਤੇ।

ਲਤਾ ਨੇ ਪੀ.ਬੀ. ਸ਼੍ਰੀਨਿਵਾਸ, ਮੁਹੰਮਦ ਰਫੀ, ਘੰਟਾਸਲਾ, ਐਸ.ਪੀ ਬਾਲਸੁਬ੍ਰਾਹਮਣੀਅਮ,[6] ਐਮ. ਬਾਲਮੁਰਲੀ ਕ੍ਰਿਸ਼ਨਾ, ਡਾ. ਰਾਜਕੁਮਾਰ, ਐਸ. ਜਾਨਕੀ, ਵਾਣੀ ਜੈਰਾਮ, ਪੀ. ਸੁਸ਼ੀਲਾ, ਐਲ.ਆਰ. ਈਸ਼ਵਰੀ ਬੀ.ਕੇ. ਸੁਮਿਤਰਾ, ਬੀ.ਆਰ. ਚਾਯਾ ਅਤੇ ਨਾਲ ਆਪਣੇ ਦੋਗਾਣੇ ਰਿਕਾਰਡ ਕੀਤੇ । ਮੁਸਰੀ ਕ੍ਰਿਸ਼ਨਾਮੂਰਤੀ, ਸ਼ੰਕਰ ਨਾਗ ਅਤੇ ਵਿਸ਼ਨੂੰਵਰਧਨ ਨਾਲ ਕੁਝ ਦੁਰਲੱਭ ਦੋਗਾਣੇ।[7]

ਨਿੱਜੀ ਜੀਵਨ

[ਸੋਧੋ]

ਲਥਾ ਦਾ ਜਨਮ ਅਤੇ ਪਾਲਣ ਪੋਸ਼ਣ ਬੰਗਲੌਰ ਵਿੱਚ ਹੋਇਆ ਸੀ। ਉਸਨੇ ਚਿੰਤਨਪੱਲੀ ਕ੍ਰਿਸ਼ਨਾਮੂਰਤੀ ਦੁਆਰਾ ਸੰਗੀਤ ਦੀ ਸਿਖਲਾਈ ਲਈ ਸੀ। ਉਸਨੇ ਅਭਿਨੇਤਾ ਟਮਾਟੋ ਸੋਮੂ ਨਾਲ ਵਿਆਹ ਕੀਤਾ। ਲਤਾ ਨੇ ਸਾਲ 1990 ਵਿੱਚ 26 ਮਾਰਚ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਸੀ।[8]

ਹਵਾਲੇ

[ਸੋਧੋ]
  1. Voices of Karnataka. Shakti Sugars Limited. 1985. pp. 55, 60, 62. Retrieved 31 Oct 2020. {{cite book}}: |work= ignored (help)
  2. "Bangalore Latha on Moviebuff.com". Moviebuff.com.
  3. "B. N. Sri Sathyan". Karnataka State Gazetteer: Bangalore District Gazetteer of India Volume 20. Director of Print, Stationery and Publications at the Government Press, 1990. 1990. Retrieved 17 Nov 2020.
  4. "Remembering singer Bangalore Latha". Chitrapatha.com (in Kannada). Retrieved 6 Dec 2023.{{cite web}}: CS1 maint: unrecognized language (link)
  5. "Mahatma Kabir films cast and crew". chiloka.com. Retrieved 13 Sep 2020.
  6. Actor Tomato Somu story. Shakti Sugar Limited. 1982. p. 68. Retrieved 31 Oct 2020. {{cite book}}: |work= ignored (help)
  7. "Rudranaga". chiloka.com. Retrieved 13 Sep 2020.
  8. "Dr. Rajkumar Samagra Charithre" by Doddahulluru Rukkoji, Total Kannada, p. 256"

ਬਾਹਰੀ ਲਿੰਕ

[ਸੋਧੋ]