ਭਾਰਤ ਦੇ ਉਪ-ਰਾਸ਼ਟਰਪਤੀਆਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਹ ਭਾਰਤ ਦੇ ਉੱਪਰਾਸ਼ਟਰਪਤੀਆਂ ਦੀ ਸੂਚੀ ਹੈ ਜੋ ਹੁਣ ਤੱਕ ਚੁਣੇ ਗਏ ਹਨ।[1]

ਨੰਬਰ ਤਸਵੀਰ ਉਪ-ਰਾਸ਼ਟਰਪਤੀ ਦਫ਼ਤਰ ਲਿਆ ਦਫ਼ਤਰ ਛੱਡਿਆ ਰਾਸ਼ਟਰਪਤੀ
1 Radhakrishnan.jpg ਸਰਵੇਪੱਲੀ ਰਾਧਾਕ੍ਰਿਸ਼ਣਨ 13 ਮਈ 1952 12 ਮਈ 1962 ਡਾ ਰਾਜੇਂਦਰ ਪ੍ਰਸਾਦ
2 Dr Zakir Hussain.jpg ਜ਼ਾਕਿਰ ਹੁਸੈਨ 13 ਮਈ 1962 12 ਮਈ 1967 ਸਰਵੇਪੱਲੀ ਰਾਧਾਕ੍ਰਿਸ਼ਣਨ
3 ਵਰਾਹਗਿਰੀ ਵੇਂਕਟ ਗਿਰੀ 13 ਮਈ 1967 3 ਮਈ 1969 ਜ਼ਾਕਿਰ ਹੁਸੈਨ
4 ਗੋਪਾਲ ਸਵਰੁਪ ਪਾਠਕ 1 ਸਤੰਬਰ 1969 1 ਸਤੰਬਰ 1974 ਵਰਾਹਗਿਰੀ ਵੇਂਕਟ ਗਿਰੀ
5 ਬਸੱਪਾ ਦਨਾੱਪਾ ਜੱਤੀ 1 ਸਤੰਬਰ 1974 25 ਜੁਲਾਈ 1977 ਫਖਰੁੱਦੀਨ ਅਲੀ ਅਹਮਦ
6 ਮੁਹੰਮਦ ਹਿਦਾਇਤੁੱਲਾਹ 25 ਅਗਸਤ 1977 25 ਜੁਲਾਈ 1982 ਨੀਲਮ ਸੰਜੀਵ ਰੇੱਡੀ
7 R Venkataraman.jpg ਰਾਮਾਸਵਾਮੀ ਵੇਂਕਟਰਮਣ 25 ਅਗਸਤ 1982 25 ਜੁਲਾਈ 1987 ਗਿਆਨੀ ਜ਼ੈਲ ਸਿੰਘ
8 Shankar Dayal Sharma 36.jpg ਸ਼ੰਕਰ ਦਯਾਲ ਸ਼ਰਮਾ 3 ਸਤੰਬਰ 1987 24 ਜੁਲਾਈ 1992 ਰਾਮਾਸਵਾਮੀ ਵੇਂਕਟਰਮਣ
9 K. R. Narayanan.jpg ਕੋਚੇਰਿਲ ਰਮਣ ਨਾਰਾਇਣਨ 21 ਅਗਸਤ 1992 24 ਜੁਲਾਈ 1997 ਸ਼ੰਕਰ ਦਯਾਲ ਸ਼ਰਮਾ
10[2] ਕਰਿਸ਼ਨ ਕਾਂਤ 21 ਅਗਸਤ 1997 27 ਜੁਲਾਈ 2002 ਕੋਚੇਰਿਲ ਰਮਣ ਨਾਰਾਇਣਨ
11 Bhairon Singh Shekhawat.jpg ਭੈਰੋਂ ਸਿੰਘ ਸ਼ੇਖਾਵਤ 19 ਅਗਸਤ 2002 21 ਜੁਲਾਈ 2007 ਏ.ਪੀ.ਜੇ ਅਬਦੁਲ ਕਲਾਮ
12 Hamid ansari.jpg ਮੁਹੰਮਦ ਹਾਮਿਦ ਅੰਸਾਰੀ[3] 11 ਅਗਸਤ 2007 10 ਅਗਸਤ, 2017 ਪ੍ਰਤਿਭਾ ਪਾਟਿਲ
13 Venkaiah Naidu 2 (cropped).jpg ਵੈਂਕਈਆ ਨਾਇਡੂ 11 ਅਗਸਤ, 2017 ਹੁਣ ਵੀ ਰਾਮ ਨਾਥ ਕੋਵਿੰਦ

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]