ਨੀਲਮ ਸੰਜੀਵ ਰੈੱਡੀ
ਦਿੱਖ
(ਨੀਲਮ ਸੰਜੀਵ ਰੇੱਡੀ ਤੋਂ ਮੋੜਿਆ ਗਿਆ)
ਨੀਲਮ ਸੰਜੀਵਾ ਰੈਡੀ | |
---|---|
నీలం సంజీవరెడ్డి | |
6ਵਾਂ ਭਾਰਤ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 25 ਜੁਲਾਈ 1977 – 25 ਜੁਲਾਈ 1982 | |
ਪ੍ਰਧਾਨ ਮੰਤਰੀ | ਮੋਰਾਰਜੀ ਦੇਸਾਈ ਚਰਨ ਸਿੰਘ ਇੰਦਰਾ ਗਾਂਧੀ |
ਉਪ ਰਾਸ਼ਟਰਪਤੀ | Basappa Danappa Jatti Mohammad Hidayatullah |
ਤੋਂ ਪਹਿਲਾਂ | Basappa Danappa Jatti (Acting) |
ਤੋਂ ਬਾਅਦ | ਜੈਲ ਸਿੰਘ |
ਚੌਥਾ ਲੋਕ ਸਭਾ ਸਪੀਕਰ | |
ਦਫ਼ਤਰ ਵਿੱਚ 26 ਮਾਰਚ 1977 – 13 ਜੁਲਾਈ 1977 | |
ਤੋਂ ਪਹਿਲਾਂ | ਬਲੀ ਰਾਮ ਭਗਤ |
ਤੋਂ ਬਾਅਦ | Kawdoor Sadananda Hegde |
ਦਫ਼ਤਰ ਵਿੱਚ 17 ਮਾਰਚ 1967 – 19 ਜੁਲਾਈ 1969 | |
ਤੋਂ ਪਹਿਲਾਂ | ਸਰਦਾਰ ਹੁਕਮ ਸਿੰਘ |
ਤੋਂ ਬਾਅਦ | ਗੁਰਦਿਆਲ ਸਿੰਘ ਢਿਲੋਂ |
Chief Minister of Andhra Pradesh | |
ਦਫ਼ਤਰ ਵਿੱਚ 12 ਮਾਰਚ 1962 – 20 ਫਰਵਰੀ 1964 | |
ਗਵਰਨਰ | ਭੀਮ ਸੈਨ ਸੱਚਰ Satyawant Mallannah Shrinagesh |
ਤੋਂ ਪਹਿਲਾਂ | Damodaram Sanjivayya |
ਤੋਂ ਬਾਅਦ | Kasu Brahmananda Reddy |
ਦਫ਼ਤਰ ਵਿੱਚ 1 ਨਵੰਬਰ 1956 – 11 ਜਨਵਰੀ 1960 | |
ਗਵਰਨਰ | Chandulal Madhavlal Trivedi ਭੀਮ ਸੈਨ ਸੱਚਰ |
ਤੋਂ ਪਹਿਲਾਂ | Burgula Ramakrishna Rao (Hyderabad) Bezawada Gopala Reddy (Andhra) |
ਤੋਂ ਬਾਅਦ | Damodaram Sanjivayya |
ਨਿੱਜੀ ਜਾਣਕਾਰੀ | |
ਜਨਮ | Illur, Madras Presidency, British India (now in Andhra Pradesh, India) | 19 ਮਈ 1913
ਮੌਤ | 1 ਜੂਨ 1996 Bangalore, Karnataka, India | (ਉਮਰ 83)
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਜਨਤਾ ਪਾਰਟੀ (1977–ਅੰਤ ਤੱਕ) |
ਹੋਰ ਰਾਜਨੀਤਕ ਸੰਬੰਧ | ਭਾਰਤੀ ਰਾਸ਼ਟਰੀ ਕਾਂਗਰਸ (1977 ਤੋਂ ਪਹਿਲਾਂ) |
ਅਲਮਾ ਮਾਤਰ | Government Arts College, Anantapuram, University of Madras |
ਨੀਲਮ ਸੰਜੀਵ ਰੈਡੀ (Telugu: నీలం సంజీవరెడ్డి) pronunciation (ਮਦਦ·ਫ਼ਾਈਲ) (27 ਅਕਤੂਬਰ 1920 - 1 ਜੂਨ 1996) ਭਾਰਤ ਦੇ ਛੇਵਾਂ ਰਾਸ਼ਟਰਪਤੀ ਸੀ। ਉਸ ਦਾ ਕਾਰਜਕਾਲ 25 ਜੁਲਾਈ 1977 ਤੋਂ 25 ਜੁਲਾਈ 1982 ਤੱਕ ਰਿਹਾ। ਉਹ ਦੋ-ਵਾਰ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ, ਦੋ-ਵਾਰ ਲੋਕ ਸਭਾ ਸਪੀਕਰ ਅਤੇ ਇੱਕ ਵਾਰ ਕੇਂਦਰੀ ਮੰਤਰੀ ਵੀ ਰਿਹਾ। ਨਿਰਵਿਰੋਧ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਜਾਣ ਵਾਲਾ ਉਹ ਪਹਿਲਾ ਵਿਅਕਤੀ ਹੈ।[1]
ਹਵਾਲੇ
[ਸੋਧੋ]- ↑ "Sanjiva Reddy only President elected unopposed". The Hindu.