ਸਮੱਗਰੀ 'ਤੇ ਜਾਓ

ਡਾ. ਰਾਜੇਂਦਰ ਪ੍ਰਸਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਡਾ ਰਾਜੇਂਦਰ ਪ੍ਰਸਾਦ ਤੋਂ ਮੋੜਿਆ ਗਿਆ)
ਡਾ ਰਾਜਿਂਦਰ ਪ੍ਰਸਾਦ
ਭਾਰਤ ਦੇ ਪਹਿਲੇ ਰਾਸ਼ਟਰਪਤੀ
ਦਫ਼ਤਰ ਵਿੱਚ
26 ਜਨਵਰੀ 1950 – 13 ਮਈ 1962
ਪ੍ਰਧਾਨ ਮੰਤਰੀਜਵਾਹਰ ਲਾਲ ਨਹਿਰੂ
ਉਪ ਰਾਸ਼ਟਰਪਤੀਸਰਵੇਪੱਲੀ ਰਾਧਾਕ੍ਰਿਸ਼ਣਨ
ਤੋਂ ਪਹਿਲਾਂPosition Established
ਤੋਂ ਬਾਅਦਸਰਵੇਪੱਲੀ ਰਾਧਾਕ੍ਰਿਸ਼ਣਨ
ਨਿੱਜੀ ਜਾਣਕਾਰੀ
ਜਨਮ3 ਦਸੰਬਰ 1884
ਜ਼ੇਰਾਦੇਈ, ਸਿਵਾਨ ਜਿਲ੍ਹੇ ਬਿਹਾਰ ਭਾਰਤ
ਮੌਤ28 ਫਰਵਰੀ 1963( ਉਮਰ 78) ਪਟਨਾ, ਬਿਹਾਰ, ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਰਾਜਵੰਸ਼ੀ ਦੇਵੀ
ਅਲਮਾ ਮਾਤਰਕੋਲਕਾਤਾ ਯੂਨੀਵਰਸਿਟੀ

ਡਾ ਰਾਜਿਂਦਰ ਪ੍ਰਸਾਦ (3 ਦਸੰਬਰ 1884-28 ਫਰਵਰੀ 1963) ਇੱਕ ਭਾਰਤੀ ਰਾਜਨੇਤਾ ਸਨ ਜੋ ਅਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ। ਉਹ ਇਕੱਲੇ ਅਜਿਹੇ ਵਿਅਕਤੀ ਹਨ ਜੋ ਦੋ ਵਾਰੀ ਭਾਰਤ ਦੇ ਰਾਸ਼ਟਰਪਤੀ ਬਣੇ। ਉਹਨਾਂ ਨੂੰ ਭਾਰਤੀ ਗਣਤੰਤਰ ਦਾ ਨਿਰਮਾਤਾ ਕਿਹਾ ਜਾਂਦਾ ਹੈ।

ਜਨਮ

[ਸੋਧੋ]

ਡਾ ਰਾਜਿਂਦਰ ਪ੍ਰਸਾਦ ਦਾ ਜਨਮ ਬਿਹਾਰ ਦੇ ਸਿਵਾਨ ਜਿਲ੍ਹੇ ਦੇ ਜ਼ੇਰਾਦੇਈ ਵਿੱਚ ਹੋਇਆ। ਉਹਨਾਂ ਦੇ ਪਿਤਾ ਸ਼੍ਰੀ ਫੈਖਗ ਸਹਾਏ ਜੋ ਕਿ ਪਰਸੀਅਨ ਅਤੇ ਸੰਸਕ੍ਰਿਤ ਭਾਸ਼ਾ ਦੇ ਮਾਹਰ ਸਨ। ਉਹਨਾਂ ਦੇ ਮਾਤਾ ਸ਼੍ਰੀਮਤੀ ਕਮਲੇਸ਼ਵਰੀ ਦੇਵੀ ਇੱਕ ਧਾਰਮਿਕ ਔਰਤ ਸਨ ਜੋ ਕਿ ਡਾਕਟਰ ਸਾਹਿਬ ਨੂੰ ਰਮਾਇਣ ਦੀਆ ਧਾਰਮਿਕ ਕਹਾਣੀਆ ਸੁਣਾਉਂਦੀ ਸੀ।

]