ਰਾਮਾਸਵਾਮੀ ਵੇਂਕਟਰਮਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਮਾਸਵਾਮੀ ਵੇਂਕਟਰਮਣ
ரா. வெங்கட்ராமன்
R Venkataraman.jpg
8ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
25 ਜੁਲਾਈ 1987 – 25 ਜੁਲਾਈ 1992
ਪ੍ਰਾਈਮ ਮਿਨਿਸਟਰਰਾਜੀਵ ਗਾਂਧੀ
ਵੀ. ਪੀ. ਸਿੰਘ
ਚੰਦਰ ਸ਼ੇਖਰ
ਪੀ. ਵੀ. ਨਰਸਿਮਹਾ ਰਾਓ
ਮੀਤ ਪਰਧਾਨਸ਼ੰਕਰ ਦਯਾਲ ਸ਼ਰਮਾ
ਸਾਬਕਾਗਿਆਨੀ ਜ਼ੈਲ ਸਿੰਘ
ਉੱਤਰਾਧਿਕਾਰੀਸ਼ੰਕਰ ਦਯਾਲ ਸ਼ਰਮਾ
ਉਪ ਰਾਸ਼ਟਰਪਤੀ
ਦਫ਼ਤਰ ਵਿੱਚ
31 ਅਗਸਤ 1984 – 24 ਜੁਲਾਈ 1987
ਪਰਧਾਨਗਿਆਨੀ ਜ਼ੈਲ ਸਿੰਘ
ਪ੍ਰਾਈਮ ਮਿਨਿਸਟਰਇੰਦਰਾ ਗਾਂਧੀ
ਰਾਜੀਵ ਗਾਂਧੀ
ਸਾਬਕਾਮੁਹੱਮਦ ਹਦਾਇਤਉਲਾ
ਉੱਤਰਾਧਿਕਾਰੀਸ਼ੰਕਰ ਦਯਾਲ ਸ਼ਰਮਾ
ਗ੍ਰਹਿ ਮੰਤਰੀ
ਦਫ਼ਤਰ ਵਿੱਚ
22 ਜੂਨ 1982 – 2 ਸਤੰਬਰ 1982
ਪ੍ਰਾਈਮ ਮਿਨਿਸਟਰਇੰਦਰਾ ਗਾਂਧੀ
ਸਾਬਕਾਗਿਆਨੀ ਜ਼ੈਲ ਸਿੰਘ
ਉੱਤਰਾਧਿਕਾਰੀਪ੍ਰਕਾਸ਼ ਚੰਦਰ ਸੇਠੀ
ਰੱਖਿਆ ਮੰਤਰੀ
ਦਫ਼ਤਰ ਵਿੱਚ
15 ਜਨਵਰੀ 1982 – 2 ਅਗਸਤ 1984
ਪ੍ਰਾਈਮ ਮਿਨਿਸਟਰਇੰਦਰਾ ਗਾਂਧੀ
ਸਾਬਕਾਇੰਦਰਾ ਗਾਂਧੀ
ਉੱਤਰਾਧਿਕਾਰੀਸ਼ੰਕਰਰਾਓ ਚਵਾਨ
ਵਿੱਤ ਮੰਤਰੀ
ਦਫ਼ਤਰ ਵਿੱਚ
14 ਜਨਵਰੀ 1980 – 15 ਜਨਵਰੀ 1982
ਪ੍ਰਾਈਮ ਮਿਨਿਸਟਰਇੰਦਰਾ ਗਾਂਧੀ
ਸਾਬਕਾਹੇਮਵਤੀ ਨੰਦਰ ਬਹੁਗੁਣਾ
ਉੱਤਰਾਧਿਕਾਰੀਪ੍ਰਣਬ ਮੁਖਰਜੀ
ਨਿੱਜੀ ਜਾਣਕਾਰੀ
ਜਨਮਰਾਮਾਸਵਾਮੀ ਵੇਂਕਵਰਮਣ
இராமசுவாமி வெங்கட்ராமன்

(1910-12-04)4 ਦਸੰਬਰ 1910
ਰਾਜਾਮਦਮ, ਮਦਰਾਸ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
(ਹੁਣ ਤਾਮਿਲਨਾਡੂ, ਭਾਰਤ
ਮੌਤ27 ਜਨਵਰੀ 2009(2009-01-27) (ਉਮਰ 98)
ਨਵੀ ਦਿੱਲੀ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਪਤੀ/ਪਤਨੀਜਾਨਕੀ ਵੇਂਕਵਰਮਣ
ਅਲਮਾ ਮਾਤਰਨੈਸ਼ਨਲ ਕਾਲਜ ਤਿਰੁਚਿਰਪਲੀ
ਲੋਇਲਾ ਕਾਲਜ ਚੇਨੰਈ
ਮਦਰਾਸ ਕਾਨੂੰਨ ਕਾਲਜ ਮਦਰਾਸ
ਕਿੱਤਾਵਕੀਲ
ਦਸਤਖ਼ਤ

ਰਾਮਾਸਵਾਮੀ ਵੇਂਕਟਰਮਣ(4 ਦਸੰਬਰ, 1910-27 ਜਨਵਰੀ,2009) ਦਾ ਜਨਮ ਆਂਧਰਾ ਪ੍ਰਦੇਸ਼ ਰਾਜ ਦੇ ਕਰੀਮ ਨਗਰ ਸ਼ਹਿਰ ਵਿੱਚ ਹੋਇਆ। ਆਪ ਭਾਰਤ ਦੇ ਰਾਸ਼ਟਰਪਤੀ ਦੇ ਬਹੁਤ ਹੀ ਸਨਮਾਨ ਅਹੁਦੇ ਤੇ ਰਹੇ। ਆਪ ਨੇ ਆਪਣੀ ਮੁਢਲੀ ਪੜ੍ਹਈ ਓਸਮਾਨੀਆ ਯੂਨੀਵਰਸਿਟੀ ਹੈਦਰਾਬਾਦ, ਬੌਂਬੇ ਯੂਨੀਵਰਸਿਟੀ ਅਤੇ ਨਾਗਪੁਰ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਆਪ 1962 ਤੋਂ 1964 ਤੱਕ ਉਹ ਕਾਨੂੰਨ ਅਤੇ ਸੂਚਨਾ ਮੰਤਰੀ, 1964 ਤੋਂ 1967 ਤੱਕ ਕਾਨੂੰਨ ਅਤੇ ਵਿੱਤ ਮੰਤਰੀ ਰਹੇ। 1967 ਵਿੱਚ ਸਿਹਤ ਅਤੇ ਦਵਾਈਆਂ ਬਾਰੇ ਮੰਤਰੀ ਰਹੇ। 1968 ਤੋਂ 1971 ਤੱਕ ਸਿੱਖਿਆ ਮੰਤਰੀ ਦੇ ਮਹੱਤਵਪੂਰਣ ਅਹੁਦਿਆ ਤੇ ਰਹੇ। ਆਪ 1971 ਤੋਂ 1973 ਤੱਕ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। ਆਪ ਨੇ 1975-76 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ। ਆਪ 1977 ਤੋਂ 1984 ਤੱਕ ਲੋਕ ਸਭਾ ਦੇ ਮੈਂਬਰ ਰਹੇ [1]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2009-12-05. Retrieved 2016-11-09.